ਅੰਤਿਮ ਸੰਸਕਾਰ ਦੇ ਦੌਰਾਨ ਮਿ੍ਤਕ ਦੀ ਖੋਪੜੀ ਤੇ ਮਾਰਿਆ ਜਾਂਦਾ ਹੈ ਡੰਡਾ ਪਰ ਕਿਉਂ ਦੇਖੋ

WhatsApp Group (Join Now) Join Now

ਅਸੀਂ ਤੁਹਾਡਾ ਸਾਡੇ ਪੇਜ਼ ਤੇ ਸਵਾਗਤ ਕਰਦੇ ਹਾਂ, ਸਾਨੂੰ ਲੱਗਦਾ ਹੈ ਕਿ ਸਾਡੇ ਵੱਲੋਂ ਦਿੱਤੀ ਜਾਣਕਾਰੀ ਤੁਹਾਨੂੰ ਸਮਜ ਆ ਗਈ ਹੋਣੀ ਹੈ.. ਅਸੀ ਤੁਹਾਡਾ ਦਿਲ ਤੋਂ ਧੰਨਵਾਦ ਕਰਦਾ ਹਾਂ ਜੋ ਤੁਸੀਂ ਅਵਦਾ ਕੀਮਤੀ ਸਮਾਂ ਕੱਢ ਕੇ ਸਾਡੇ ਪੇਜ਼ ਦੀ ਖਬਰ ਪੜਨ ਲਈ ਆਏ… ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਡਾ ਪੇਜ਼ ਜਰੂਰ ਲਾਇਕ ਕਰੋ ਜੀ ਜੇ ਸਾਡੀ ਦਿੱਤੀ ਖਬਰ ਤੁਹਾਨੂੰ ਸਹੀ ਲੱਗਦੀ ਹੈ,ਅੱਗੇ ਵੀ ਭੇਜੋ ਜੀ
867887 1
ਜੇਕਰ ਗਰੁੜ ਪੁਰਾਣ ਦੀ ਮੰਨੀਏ ਤਾਂ ਮਿ੍ਤਕ ਵਿਅਕਤੀ ਦੇ ਸੰਸਕਾਰ ਦੌਰਾਨ ਉਸਦੇ ਬਾਕੀ ਸ ਰੀ ਰ ਦੇ ਨਾਲੋ ਉਸਦੇ ਸਿਰ ਉੱਤੇ ਜਿਆਦਾ ਘਿਉ ਪਾਇਆ ਜਾਂਦਾ ਹੈ।ਤਾਂ ਕਿ ਉਸਦਾ ਸਿਰ ਚੰਗੀ ਤਰ੍ਹਾਂ ਜਲ ਜਾਵੇ।ਇਸ ਦੌ ਰਾ ਨ ਜਦੋਂ ਸਿਰ ਜਲ ਜਾਂਦਾ ਹੈ,ਤਾਂ ਉਸਤੇ ਡੰਡਾ ਮਾਰ ਕੇ ਉਸਨੂੰ ਤੋੜ ਦਿੱਤਾ ਜਾਂਦਾ ਹੈ।ਦੱਸ ਦ ਈ ਏ ਕਿ ਸ਼ਮਸ਼ਾਨ ਵਿੱਚ ਹੋਣ ਵਾਲੀ ਇਸ ਕਿ ਰਿ ਆ ਨੂੰ ਹੀ ਕਪਾਲ ਕਿਰਿਆ ਕਹਿੰਦੇ ਹਨ।
98998
ਹੁਣ ਤੁਸੀਂ ਸੋਚ ਰਹੇ ਹੋਵੋਂਗੇ ਕਿ ਸਿਰ ਤੇ ਵਾਰ ਕਿਉਂ ਕੀਤਾ ਜਾਂਦਾ ਹੈ।ਤਾਂ ਦਈਏ ਕਿ ਇ ਸ ਦੇ ਪਿੱਛੇ ਦੋ ਕਾਰਨ ਹਨ। ਜੀ ਹਾਂ ਇਸਦਾ ਪਹਿਲਾਂ ਕਾਰਨ ਇਹ ਹੈ ਕਿ ਅਗਰ ਸਿਰ ਤੇ ਵਾਰ ਨਾ ਕੀਤਾ ਜਾਵੇ, ਤਾਂ ਕਈ ਵਾਰ ਸਿਰ ਅੱ ਧ ਜ ਲਿਅਾਂ ਰਹਿ ਜਾਂਦਾ ਹੈ।ਹੁਣ ਜੇਕਰ ਮਿ੍ਤਕ ਦਾ ਸਿਰ ਪੂਰੀ ਤਰ੍ਹਾਂ ਨਾਲ ਨਾ ਜਲੇ ਤਾਂ ਉ ਸ ਦਾ ਅੰਤਿਮ ਸੰਸਕਾਰ ਅਧੂਰਾ ਰਹਿ ਜਾਵੇਗਾ।
877887
ਇਸਤੋਂ ਇ ਲਾ ਵਾ ਧਾਰਮਿਕ ਮਾਨਤਾਵਾਂ ਦੇ ਅਨੁਸਾਰ ਇਸਦਾ ਦੂਸਰਾ ਕਾਰਨ ਸੰਸਾ ਰਿਕ ਬੰਧਨਾਂ ਤੋਂ ਮੁਕਤ ਕਰਵਾਉਣਾ ਹੈ।ਜੀ ਹਾਂ ਕਪਾਲ ਕਿਰਿਆ ਤੋਂ ਬਾਅਦ ਹੀ ਮਿ੍ਤਕ ਨੂੰ ਸੰਸਾਰਿਕ ਬੰ ਧ ਨਾਂ ਤੋਂ ਛੁਟਕਾਰਾ ਮਿਲਦਾ ਹੈ ਅਤੇ ਮੌਕਸ਼ ਦੀ ਪ੍ਰਾਪਤੀ ਹੁੰਦੀ ਹੈ।ਹੁਣ ਤੁਸੀਂ ਸਮਝ ਹੀ ਗਏ ਹੋਵੋਂਗੇ ਕਪਾਲ ਕਿਰਿਆ ਅੰ ਤਿ ਮ ਸੰਸਕਾਰ ਦੇ ਦੌਰਾਨ ਕਿਉ ਨਿਭਾਈ ਜਾਂਦੀ ਹੈ ਅਤੇ ਇਹ ਕਿਰਿਆ ਮਹੱਤਵ ਪੂਰਨ ਕਿਉ ਹੁੰਦੀ ਹੈ।

Leave a Comment