ਅੱਖਾਂ ਕਮਜ਼ੋਰ
ਵੀਡੀਓ ਥੱਲੇ ਜਾ ਕੇ ਦੇਖੋ,ਜੇਕਰ ਤੁਹਾਨੂੰ ਚਸ਼ਮਾ ਲਗ ਗਿਆ ਹੈ ਤਾਂ ਵੀ ਤੁਸੀਂ ਇਸ ਦਵਾਈ ਦਾ ਪ੍ਰਯੋਗ ਕਰ ਸਕਦੇ ਹੋ ਜੇਕਰ ਤੁਹਾਨੂੰ ਚਸ਼ਮਾ ਨਹੀਂ ਲੱਗਿਆ ਹੈ ਤਾਂ ਵੀ ਤੁਸੀਂ ਇਸ ਦਵਾਈ ਦਾ ਪ੍ਰਯੋਗ ਕਰ ਸਕਦੇ ਹੋ। ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਮੋਬਾਈਲ ਚਲਾਉਣ ਲਈ ਵਿੱਚ ਜਾਂ ਫਿਰ ਪੜ੍ਹਨ ਦੇ ਵਿਚ ਸਮੱਸਿਆ ਹੋ ਰਹੀ ਹੈ,ਜੇਕਰ ਤੁਸੀਂ ਇਸ ਦਵਾਈ ਨੂੰ ਆਪਣੇ ਬੱਚਿਆਂ ਨੂੰ ਦੇਣਾ ਚਾਹੁੰਦੇ ਹੋ ਕਿ ਕੀ ਉਹ ਸਾਰਾ ਸਾਰਾ ਦਿਨ ਮੋਬਾਇਲ ਚਲਾਉਦੇ ਰਹਿੰਦੇ ਹਨ,ਇਸ ਕਰਕੇ ਤੁਹਾਨੂੰ ਡਰ ਲੱਗਿਆ ਰਹਿੰਦਾ ਹੈ ਕਿ ਉਨ੍ਹਾਂ ਦੀਆਂ ਅੱਖਾਂ ਕਮਜ਼ੋਰ ਨਾ ਹੋ ਜਾਣ, ਇਸ ਕਰਕੇ ਤੁਸੀਂ ਉਹਨਾਂ ਨੂੰ ਵੀ ਇਸ ਦਵਾਈ ਦਾ ਸੇਵਨ ਕਰਵਾ ਸਕਦੇ ਹੋ।
ਅਨਾਜ
ਇਹ ਦਵਾਈ ਖਾਣ ਵਿੱਚ ਬਹੁਤ ਜ਼ਿਆਦਾ ਸਵਾਦੀ ਵੀ ਹੈ,ਇਸ ਕਰਕੇ ਬੱਚੇ ਵੀ ਇਸ ਨੂੰ ਆਸਾਨੀ ਨਾਲ ਖਾ ਲੈਣਗੇ।ਇਸ ਦਵਾਈ ਦੇ ਨਾਲ ਨਾਲ ਤੁਹਾਨੂੰ ਆਪਣੇ ਬੱਚਿਆਂ ਨੂੰ ਬਹੁਤ ਸਾਰੇ ਫਲਾਂ ਦਾ ਸੇਵਨ ਵੀ ਕਰਵਾਉਣਾ ਚਾਹੀਦਾ ਹੈ।ਫਲਾਂ ਦੇ ਵਿਚ ਬਹੁਤ ਸਾਰੇ ਮਿਨਰਲਸ ਅਤੇ ਵਿਟਾਮਿਨ ਹੁੰਦੇ ਹਨ।ਇਸ ਤੋਂ ਇਲਾਵਾ ਤੁਸੀਂ ਅੰਕੁਰਿਤ ਅਨਾਜ ਵੀ ਖਵਾ ਸਕਦੇ ਹੋ। ਚਾਹੇ ਤੁਸੀਂ ਇਨ੍ਹਾਂ ਦਾ ਸਲਾਦ ਬਣਾ ਕੇ ਖਾ ਸਕਦੇ ਹੋ। ਤੁਹਾਨੂੰ ਕਿਸੇ ਵੀ ਰੂਪ ਦੇ ਵਿੱਚ ਅੰਕੁਰਿਤ ਅਨਾਜ ਨੂੰ ਆਪਣੀ ਡਾਈਟ ਦੇ ਵਿੱਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਡਰਾਈ ਫਰੂਟਸ ਵੀ ਸਾਡੀਆਂ ਅੱਖਾਂ ਦੀ ਰੋਸ਼ਨੀ ਲਈ ਬਹੁਤ ਚੰਗੇ ਹੁੰਦੇ ਹਨ।
ਅੱਖਾਂ ਦੀ ਰੋਸ਼ਨੀ
ਅੱਖਾਂ ਨੂੰ ਥੋੜ੍ਹੀ-ਥੋੜ੍ਹੀ ਦੇਰ ਬਾਅਦ ਠੰਡੇ ਪਾਣੀ ਨਾਲ ਧੋਦੇ ਰਹਿਣਾ ਚਾਹੀਦਾ ਹੈ ।ਇਸ ਨਾਲ ਵੀ ਅੱਖਾਂ ਦੀ ਰੌਸ਼ਨੀ ਵਧਦੀ ਹੈ।ਜਦੋਂ ਤੁਸੀਂ ਸਵੇਰੇ ਬੁਰਸ਼ ਕਰਨ ਦੇ ਲਈ ਉੱਠਦੇ ਹੋ ਤਾਂ ਤੁਸੀਂ ਆਪਣੇ ਮੂੰਹ ਦੇ ਵਿੱਚ ਪਾਣੀ ਭਰ ਕੇ,ਆਪਣੀਆਂ ਅੱਖਾਂ ਤੇ ਪਾਣੀ ਦੇ ਛਿੱਟੇ ਮਾਰਨੇ ਹਨ,ਛਿਟਾਂ ਮਾਰਨ ਤੋਂ ਬਾਅਦ ਮੂੰਹ ਦਾ ਪਾਣੀ ਬਾਹਰ ਕੱਢ ਦੇਣਾ ਹੈ।ਇਹਨਾ ਛੋਟੀ-ਛੋਟੀ ਗੱਲਾਂ ਦੇ ਨਾਲ ਵੀ ਤੁਹਾਡੀ ਅੱਖਾਂ ਦੀ ਰੋਸ਼ਨੀ ਤੇ ਬਹੁਤ ਜ਼ਿਆਦਾ ਇਫੈਕਟ ਪੈਂਦਾ ਹੈ। ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੀਆਂ ਅੱਖਾਂ ਲੰਬੇ ਸਮੇਂ ਤੱਕ ਸੁਆਸਥ ਰਹਿੰਦੀਆਂ ਹਨ।ਇਹ ਦੇਸੀ ਘਰੇਲੂ ਦਵਾਈ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਸੌ ਗ੍ਰਾਮ ਬਦਾਮ ਲੈਣੇ ਹਨ,
ਚਸ਼ਮਾ
ਇਸ ਦਵਾਈ ਦੇ ਵਿੱਚ ਸਾਰੀਆਂ ਚੀਜ਼ਾਂ ਦੀ ਬਰਾਬਰ ਮਾਤਰਾ ਲੈਣੀ ਹੈ। ਸੌ ਗ੍ਰਾਮ ਸੌਂਫ,ਇਸ ਦੇ ਵਿੱਚ ਐਂਟੀਔਕਸੀਡੈਂਟ ਪਾਏ ਜਾਂਦੇ ਹਨ ਜੋ ਕਿ ਅੱਖਾਂ ਦੇ ਵਿਚ ਮੋਤੀਆ-ਬਿੰਦ ਦੀ ਸਮੱਸਿਆ ਨੂੰ ਠੀਕ ਕਰਦੇ ਹਨ। ਇਹ ਅੱਖਾਂ ਨੂੰ ਸਵੱਸਥ ਰੱਖਦੇ ਹਨ ਅਤੇ ਅੱਖਾਂ ਦੀ ਰੋਸ਼ਨੀ ਵਧਾਉਂਦੇ ਹਨ।ਬਦਾਮ ਐਂਟੀ-ਆਕਸੀਡੈਂਟ ਵਿਟਾਮਿਨ ਹੈ ਨਾਲ ਭਰਪੂਰ ਹੁੰਦਾ ਹੈ, ਇਹ ਵੀ ਤੁਹਾਡੀ ਅੱਖਾਂ ਦੀ ਰੌਸ਼ਨੀ ਨੂੰ ਵਧਾਉਂਦਾ ਹੈ ਅਤੇ ਤੁਹਾਨੂੰ ਚਸ਼ਮਾ ਲੱਗਣ ਤੋਂ ਬਚਾਉਂਦਾ ਹੈ। ਉਸ ਤੋਂ ਬਾਅਦ ਤੁਸੀਂ ਸੌ ਗ੍ਰਾਮ ਸਫੈਦ ਮਿਰਚ ਜਾਂ ਫਿਰ ਦੱਖਣੀ ਮਿਰਚ ਲੈਣੀ ਹੈ।
ਅੱਖਾਂ ਦਾ ਚਸ਼ਮਾ
ਇਹ ਵੀ ਅੱਖਾਂ ਦੀ ਰੋਸ਼ਨੀ ਵਧਾਉਣ ਵਿਚ ਮਦਦ ਕਰਦੀ ਹੈ। ਲੰਬੇ ਸਮੇਂ ਤੱਕ ਇਸ ਦਾ ਸੇਵਨ ਕਰਨ ਦੇ ਨਾਲ ਤੁਹਾਡੀ ਅੱਖਾਂ ਦਾ ਚਸ਼ਮਾ ਵੀ ਉਤਰ ਜਾਂਦਾ ਹੈ।ਉਸ ਤੋਂ ਬਾਅਦ ਤੁਸੀਂ ਸੌ ਗ੍ਰਾਮ ਧਾਗੇ ਵਾਲੀ ਮਿਸ਼ਰੀ ਲੈਣੀ ਹੈ।ਹੁਣ ਤੁਹਾਨੂੰ ਸਾਰੀਆਂ ਚੀਜ਼ਾਂ ਨੂੰ ਇੱਕ ਇੱਕ ਕਰ ਕੇ ਮਿਕਸੀ ਦੇ ਵਿਚ ਪਾ ਕੇ ਚੰਗੀ ਤਰ੍ਹਾਂ ਪੀਸ ਲੈਣਾ ਹੈ। ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾਂ ਹੈ। ਤੁਸੀਂ ਹਰ ਰੋਜ਼ ਰਾਤ ਨੂੰ ਇਕ ਚੱਮਚ ਦੁੱਧ ਦੇ ਨਾਲ ਇਸ ਦਾ ਸੇਵਨ ਕਰ ਸਕਦੇ ਹੋ। ਦਿਨ ਵਿੱਚ 2 ਵਾਰੀ ਵੀ ਤੁਸੀਂ ਇਸ ਦਾ ਇਸਤੇਮਾਲ ਕਰ ਸਕਦੇ ਹੋ ।ਇਸਦਾ ਕੋਈ ਵੀ ਨੁਕਸਾਨ ਨਹੀਂ ਹੈ।
ਥਕਾਵਟ
ਤੁਸੀਂ ਇਸ ਨੂੰ ਦੂਸਰੇ ਤਰੀਕੇ ਨਾਲ ਵੀ ਖਾ ਸਕਦੇ ਹੋ। ਉਸਦੇ ਲਈ ਤੁਸੀਂ ਥੋੜੇ ਆਟੇ ਨੂੰ ਭੁੰਨ ਕੇ ਇਸ ਪਾਊਡਰ ਨੂੰ ਆਟੇ ਵਿੱਚ ਮਿਕਸ ਕਰਕੇ ਦੇ ਲੱਡੂ ਬਣਾ ਲੈਣੇ ਹਨ। ਤੁਸੀਂ ਸਵੇਰੇ-ਸ਼ਾਮ ਇਕ-ਇਕ ਲੱਡੂ ਦਾ ਪ੍ਰਯੋਗ ਕਰ ਸਕਦੇ ਹੋ।ਜਦੋਂ ਤੁਸੀਂ ਬੱਚਿਆਂ ਨੂੰ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਇਹਦੇ ਵਿੱਚ ਮਿਸ਼ਰੀ ਦੀ ਮਾਤਰਾ ਨੂੰ ਵਧਾ ਸਕਦੇ ਹੋ। 40 ਦਿਨ ਇਸ ਦੇ ਪ੍ਰਯੋਗ ਦੇ ਨਾਲ ਤੁਹਾਨੂੰ ਆਪਣੇ ਸਰੀਰ ਵਿਚ ਥਕਾਵਟ,ਕਮਜ਼ੋਰੀ, ਸਿਰ ਦਰਦ ਵਰਗੀ ਸਮੱਸਿਆਵਾਂ ਠੀਕ ਹੁੰਦੀਆਂ ਹਨ।ਇਸ ਦੇ ਲਗਾਤਾਰ ਤਿੰਨ ਮਹੀਨੇ ਪ੍ਰਯੋਗ ਦੇ ਨਾਲ ਤੁਸੀਂ ਆਪਣੀਆਂ ਅੱਖਾਂ ਦੀ ਰੋਸ਼ਨੀ ਵਿੱਚ ਵੀ ਫਰਕ ਦੇਖੋਗੇ
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ