ਅੱਜ ਕੱਲ੍ਹ ਜ਼ਿਆਦਾਤਰ ਲੋ ਕਾਂ ਦੇ ਵਿਚ ਵਾਲ ਝੜਨ ਦੀ ਸਮੱਸਿਆ ਪਾਈ ਜਾਂਦੀ ਹੈ । ਬਹੁਤ ਸਾਰੇ ਲੋਕ ਵਾਲਾਂ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੈ । ਚਾਹੇ ਗੱਲ ਕਰ ਲਓ ਪੁਰਸ਼ਾਂ ਦੀ ਭਾਵੇਂ ਹੀ ਗੱਲ ਕਰ ਲਓ ਔਰਤਾਂ ਦੀ , ਹਰ ਇੱਕ ਵਿਅਕਤੀ ਵਾਲ ਝੜਨ ਦੀ , ਚਿੱਟੇ ਵਾਲਾਂ ਦੀ , ਵਾਲ ਟੁੱਟਣ ਤੇ ਦੋ ਮੂੰਹੇ ਵਾਲਾਂ ਤੋਂ ਪ੍ਰੇਸ਼ਾਨ ਹਨ ।ਵਾਲਾਂ ਦੀ ਸਮੱਸਿਆ ਨੂੰ ਦੂਰ ਕਰਨ ਦੇ ਲਈ ਤਰ੍ਹਾਂ ਤਰ੍ਹਾਂ ਦੇ ਕੈਮੀਕਲ ਵਾਲੇ ਪ੍ਰੋਡਕਟਸ ਦੀ ਵਰਤੋਂ ਕੀਤੀ ਜਾਂਦੀ ਹੈ । ਜਿਸ ਦੇ ਚੱਲਦੇ ਕਈ ਵਾਰ ਵਾਲਾ ਦੇ ਉੱਪਰ ਇਨ੍ਹਾਂ ਬੁਰਾ ਪ੍ਰਭਾਵ ਪੈਂਦਾ ਹੈ ਕਿ ਸਾਡੇ ਵਾਲ ਹੋਰ ਜ਼ਿਆਦਾ ਖ਼ਰਾਬ ਹੁਣੇ ਸ਼ੁਰੂ ਹੋ ਜਾਂਦੇ ਹਨ,ਵਾਲ ਝੜਨ ਦੀ ਸਮੱਸਿਆ ਦੇ ਨਾਲ ਇਕ ਛੋਟੇ ਬੱਚੇ ਤੋਂ ਲੈ ਕੇ ਬਜ਼ੁਰਗ ਤਕ ਪ੍ਰੇਸ਼ਾਨ ਹਨ ।
ਅਜਿਹੇ ਬਹੁਤ ਸਾਰੇ ਲੋਕ ਹਨ ਜੋ ਵਾਲਾਂ ਦੀਆਂ ਸਮੱਸਿਆ ਵਾਂ ਨੂੰ ਦੂਰ ਕਰਨ ਦੇ ਲਈ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਦੀ ਵਰਤੋਂ ਕਰਦੇ ਹਨ । ਕਈ ਵਾਰ ਉਨ੍ਹਾਂ ਦੇ ਵਲੋ ਡਾਕਟਰਾਂ ਦੀਆਂ ਦਵਾਈਆਂ ਤਕ ਖਾ ਧੀ ਆਂ ਜਾਂਦੀਆਂ ਨੇ ਤੇ ਆਪਣੇ ਬਾਲਾਂ ਦੇ ਉੱਪਰ ਵੀ ਲਗਾਈਆਂ ਜਾਂਦੀਆਂ ਹਨ ।ਜਿਸ ਦੇ ਚਲਦੇ ਵਾਲ ਜਡ਼੍ਹ ਤੋਂ ਖ਼ਰਾਬ ਹੋਣੇ ਸ਼ੁਰੂ ਹੋ ਜਾਂਦੇ ਨੇ ਤੇ ਵਾਲਾ ਨਾਲ ਸਬੰਧਤ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਹਨ । ਪਰ ਅੱਜ ਅਸੀਂ ਵਾਲਾਂ ਦੀ ਸਮੱਸਿਆਵਾਂ ਨੂੰ ਦੂਰ ਕਰਨ ਲਈ ਕੁਝ ਅਜਿਹੇ ਘਰੇਲੂ ਨੁਸਖੇ ਲੈ ਕੇ ਹਾਜ਼ਰ ਹੋਇਆ ਜਿਨ੍ਹਾਂ ਦਾ ਉਪਯੋਗ ਕਰਦੇ ਸਾਰ ਹੀ ਤੁਹਾਡੇ ਵਾਲ ਸੁੰਦਰ ਘਣੇ ਅਤੇ ਚਮਕਦਾਰ ਹੋ ਜਾਣਗੇ ।
ਇਸ ਨੁਸਖੇ ਦੇ ਲਈ ਤੁਸੀਂ ਐਲੋਵੀਰਾ ਜੈੱਲ ਲੈਣੀ ਹੈ ਫਿਰ ਤੁਸੀਂ ਇਕ ਆਂਡਾ ਲੈਣਾ ਹੈ ਇਕ ਆਂਡੇ ਨੂੰ ਤੋੜ ਕੀ ਤੁਸੀਂ ਇਕ ਕੌ ਲੀ ਦੇ ਵਿੱਚ ਪਾ ਲੈਂਦਾ ਹੈ ਫਿਰ ਇਕ ਚਮੱਚ ਤੁਸੀਂ ਐਲੋਵੀਰਾ ਜੈੱ ਲ ਇਸੇ ਵਿੱਚ ਮਿਲਾ ਆਪਣੇ ਵਾਲਾਂ ਦੇ ਉੱਪਰ ਲਗਾ ਲੈਣਾ ਹੈ ।ਵਾਲ ਧੌਣ ਤੋਂ ਦਸ ਮਿੰਟ ਪਹਿਲਾਂ ਤੁਸੀਂ ਇਸ ਨੁਸਖੇ ਦਾ ਉਪਯੋਗ ਕਰਨਾ ਹੈ ਤੇ ਫਿਰ ਦਸ ਮਿੰਟਾਂ ਬਾਅਦ ਤੁਸੀਂ ਸਾ ਦੇ ਪਾਣੀ ਦੇ ਨਾਲ ਵਾਲਾਂ ਨੂੰ ਧੋ ਕੇ ਤੇ ਕੋਈ ਵੀ ਆਪਣਾ ਸ਼ੈਂ ਪੂ ਜਿਸ ਦੀ ਤੁਸੀਂ ਆਮ ਤੌ ਰ ਤੇ ਵਰਤੋਂ ਕਰਦੇ ਹੋ ਉਸ ਦੇ ਨਾਲ ਆਪਣੇ ਵਾਲਾਂ ਨੂੰ ਧੋ ਕੇ ਕੰ ਡੀ ਸ਼ ਨ ਰ ਕਰ ਲੈਣਾ ਹੈ ।ਇਸ ਨੁਸਖੇ ਤੇ ਨਾਲ ਸ ਬੰ ਧ ਤ ਹੋਰ ਜਾਣਕਾਰੀ ਵਿ ਸ ਥਾ ਰ ਨਾਲ ਜਾਣਨਾ ਚਾਹੁੰਦੇ ਹੋ ਤਾਂ ਨੀਚੇ ਇਸ ਨਾਲ ਸ ਬੰ ਧ ਤ ਇੱਕ ਵੀਡਿਓ ਦਿੱਤੀ ਗਈ ਹੈ । ਜਿਸ ਤੇ ਕਲਿੱਕ ਕਰਦੇ ਸਾਰ ਹੀ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਹੋਵੇਗੀ । ਤੇ ਨਾਲ ਹੀ ਲਾਈ ਕਰੋ ਸਾਡਾ ਫੇਸਬੁੱਕ ਪੇਜ ਵੀ ।