ਆਯੁਰਵੇਦ ਦੇ ਇਹ ਨਿਯਮ ਅਪਣਾ ਲਓ-ਜਲਦੀ ਬੁੱਢੇ ਨਹੀਂ ਹੋਵੋਗੇ ਅਤੇ ਨਾਂ ਬਿਮਾਰ ਹੋਵੋਗੇ

ਕੋਈ ਬਿਮਾਰੀ ਜਰੂਰ

ਅੱਜ ਦੀ ਭੱਜ ਦੌੜ ਵਾਲੀ ਜਿੰਦਗੀ ਦੇ ਵਿੱਚ ਅਸੀਂ ਆਪਣੇ ਖਾਣ ਪੀਣ ਨਾਲ ਬਿਲਕੁਲ ਵੀ ਧਿਆਨ ਨਹੀਂ ਦਿੰਦੇ ਜਿਸ ਦੇ ਕਾਰਨ ਸਾਨੂੰ ਬਹੁਤ ਸਾਰੀਆਂ ਬਿਮਾਰੀਆਂ ਅਤੇ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਗਲਤ ਖਾਣ-ਪੀਣ ਦੇ ਨਾਲ ਖਾਸ ਕਰਕੇ ਪੇਟ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅੱਜ ਕੱਲ ਹਰ ਦੂਜੇ ਵਿਅਕਤੀ ਨੂੰ ਕੋਈ ਨਾ ਕੋਈ ਬਿਮਾਰੀ ਜਰੂਰ ਹੈ। ਪਰ ਜੇਕਰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਆਯੁਰਵੈਦ ਦੇ

ਠੰਡਾ ਪਾਣੀ

ਨਿ-ਯ-ਮਾਂ ਨੂੰ ਅਪਣਾ ਲੈਂਦੇ ਹਾਂ ਤਾਂ ਅਸੀਂ ਬਹੁਤ ਸਾਰੀਆਂ ਬੀਮਾਰੀਆਂ ਤੋਂ ਬਚ ਸਕਦੇ ਹਾਂ।ਹੁਣ ਤੁਹਾਨੂੰ ਦੱਸਦੇ ਹਾਂ ਆਯੁਰਵੇਦ ਦੇ ਕੁਝ ਨਿਯਮ ਜਿਨ੍ਹਾਂ ਨੂੰ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਜ਼ਰੂਰ ਅਪਣਾਉਣਾ ਚਾਹੀਦਾ ਹੈ।ਅਕਸਰ ਦੇਖਿਆ ਜਾਂਦਾ ਹੈ ਕਿ ਗਰਮੀਆਂ ਦੇ ਦਿਨਾਂ ਵਿੱਚ ਹਰ ਕੋਈ ਵਿਅਕਤੀ ਫਰੀਜ ਦਾ ਠੰਡਾ ਪਾਣੀ ਪੀਣਾ ਪਸੰਦ ਕਰਦਾ ਹੈ। ਪਰ ਫਰਿਜ ਦਾ ਰੱਖਿਆ ਹੋਇਆ ਠੰਡਾ ਪਾਣੀ ਸਾਡੇ ਸਰੀਰ ਨੂੰ ਬਹੁਤ ਜ਼ਿਆਦਾ ਨੁ-ਕ-ਸਾ-ਨ ਪਹੁੰਚਾਉਂਦਾ ਹੈ ।ਜੇਕਰ ਅਸੀਂ ਖਾਣਾ ਖਾਣ ਤੋਂ ਬਾਅਦ ਨਾਲ ਦੀ ਨਾਲ

ਸਰੀਰ ਦੇ 90% ਰੋਗ ਠੀਕ

WhatsApp Group (Join Now) Join Now

ਠੰਢਾ ਪਾਣੀ ਪੀ ਲੈਂਦੇ ਹਾਂ,ਇਸ ਨਾਲ ਸਾਨੂੰ ਪੇਟ ਸੰਬੰਧੀ ਬੀਮਾਰੀਆਂ ਲੱਗ ਜਾਂਦੀਆਂ ਹਨ,ਇਸ ਕਰ ਕੇ ਖਾਣਾ ਖਾਣ ਸਮੇਂ ਹਮੇਸ਼ਾ ਗੁਣਗੁਣੇ ਪਾਣੀ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਫਰਿਜ ਦੇ ਠੰਡੇ ਪਾਣੀ ਦਾ ਸੇਵਨ ਨਹੀਂ ਕਰਨਾ ਚਾਹੀਦਾ।ਆਯੁਰਵੇਦ ਦੇ ਵਿੱਚ ਘੜੇ ਵਾਲਾ ਪਾਣੀ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ। ਘੜੇ ਵਾਲਾ ਪਾਣੀ ਪੀਣ ਦੇ ਨਾਲ ਸਾਡੇ ਸਰੀਰ ਦੇ 90% ਰੋਗ ਠੀਕ ਹੋ ਜਾਂਦੇ ਹਨ।ਕਈ ਲੋਕਾਂ ਨੂੰ ਆਦਤ ਹੁੰਦੀ ਹੈ ਉਹ ਖਾਣਾ ਖਾਣ ਤੋਂ ਬਾਅਦ ਚਾਹ ਜਾਂ ਕੌਫੀ ਜ਼ਰੂਰ ਪੀਂਦੇ ਹਨ।ਇਸ ਨਾਲ ਪੇਟ ਵਿੱਚ ਐਸੀਡਿਟੀ ਦੀ

ਐਸੀਡਿਟੀ ਦੀ ਸਮੱਸਿਆ

ਸਮੱਸਿਆ ਪੈਦਾ ਹੋ ਜਾਂਦੀ ਹੈ ਅਤੇ ਖਾਣਾ ਵੀ ਸਹੀ ਤਰੀਕੇ ਨਾਲ ਨਹੀਂ ਪੱਚਦਾ,ਖਾਣਾ ਖਾਣ ਤੋਂ ਬਾਅਦ ਨਾਲ ਦੀ ਨਾਲ ਕਦੇ ਵੀ ਕੋਈ ਫਲ ਦਾ ਸੇਵਨ ਨਹੀਂ ਕਰਨਾ ਚਾਹੀਦਾ ।ਇਸ ਨਾਲ ਵੀ ਪੇਟ ਵਿੱਚ ਗੈਸ,ਐਸੀਡਿਟੀ ਦੀ ਸਮੱਸਿਆ ਆ ਜਾਂਦੀ ਹੈ। ਤੁਸੀਂ ਖਾਣਾ ਖਾਣ ਤੋਂ ਅੱਧਾ ਘੰਟਾ ਬਾਅਦ ਕਿਸੇ ਫਲ ਦਾ ਸੇ-ਵ-ਨ ਕਰ ਸਕਦੇ ਹੋ ਪਰ ਨਾਲ ਦੀ ਨਾਲ ਕਦੇ ਵੀ ਫਲ ਦਾ ਸੇਵਨ ਨਹੀਂ ਕਰਨਾ ਚਾਹੀਦਾ।ਆਯੁਰਵੇਦ ਅਨੁਸਾਰ ਖਾਣਾ ਖਾਣ ਤੋ ਬਾਦ ਨਾਲ ਦੀ ਨਾਲ ਕਦੇ ਵੀ ਨਹਾਣਾ ਨਹੀਂ ਚਾਹੀਦਾ।

ਖਾਂਸੀ ਦੀ ਸਮੱਸਿਆ

ਕਿਉਂਕਿ ਇਸ ਦੇ ਨਾਲ ਖੂ-ਨ ਦਾ ਵਹਾਅ ਪੇਟ ਦੀ ਜਗ੍ਹਾ ਤੇ ਹੱਥਾਂ ਤੇ ਪੈਰਾਂ ਵਿੱਚ ਜ਼ਿਆਦਾ ਵਧ ਜਾਂਦਾ ਹੈ। ਖਾਣਾ ਖਾਣ ਤੋਂ ਬਾਅਦ ਨਾਲ ਦੀ ਨਾਲ ਨਹਾਉਣ ਦੇ ਨਾਲ ਪਾਚਨ ਸ਼ਕਤੀ ਕਮਜ਼ੋਰ ਹੁੰਦੀ ਹੈ।ਆਯੁਰਵੇਦ ਵਿੱਚ ਦੱਸਿਆ ਗਿਆ ਹੈ ਕਿ ਮੱਖਣ,ਮੇਵੇ,ਮਿਠਾਈ ਅਤੇ ਤਲੀਆਂ ਹੋਈਆਂ ਚੀਜ਼ਾਂ ਦੇ ਸੇਵਨ ਤੋਂ ਬਾਅਦ ਨਾਲ ਦੀ ਨਾਲ ਵੀ ਪਾਣੀ ਨਹੀਂ ਪੀਣਾ ਚਾਹੀਦਾ‌। ਜੇਕਰ ਤੁਸੀਂ ਇਨ੍ਹਾਂ ਚੀਜ਼ਾਂ ਦਾ ਸੇਵਨ ਕਰਨ ਤੋਂ ਬਾਅਦ ਨਾਲ ਦੀ ਨਾਲ ਪਾਣੀ ਪੀ ਲੈਂਦੇ ਹੋ ਤਾਂ ਖਾਂਸੀ ਦੀ ਸਮੱਸਿਆ ਹੋ ਸਕਦੀ ਹੈ।

ਜ਼ੁਕਾਮ ਦੀ ਸਮੱਸਿਆ

ਆਯੁਰਵੇਦ ਅਨੁਸਾਰ ਕੋਈ ਗਰਮ ਚੀਜ਼ ਦਾ ਸੇ-ਵ-ਨ ਕਰਨ ਤੋਂ ਬਾਅਦ ਕੋਈ ਵੀ ਠੰਡੀ ਚੀਜ਼ ਜਿਵੇਂ ਖੀਰਾ ਕਕੜੀ, ਮੂਲੀ,ਤਰਬੂਜ਼,ਖਰਬੂਜਾ ਅਤੇ ਛੱਲੀ ਖਾਣ ਤੋਂ ਬਾਅਦ ਵੀ ਪਾਣੀ ਪੀਂਦੇ ਹੋ, ਇਸ ਨਾਲ ਤੁਹਾਨੂੰ ਜ਼ੁਕਾਮ ਦੀ ਸਮੱਸਿਆ ਹੋ ਸਕਦੀ ਹੈ।ਜੇਕਰ ਤੁਹਾਨੂੰ ਪੇਟ ਵਿੱਚ ਗੈਸ ਐਸੀਡਿਟੀ ਦੀ ਸਮੱਸਿਆ ਬਹੁਤ ਜ਼ਿਆਦਾ ਰਹਿੰਦੀ ਹੈ ਤਾਂ ਤੁਹਾਨੂੰ ਰਾਤ ਦੇ ਸਮੇਂ ਖੱਬੇ ਪਾਸੇ ਮੂੰਹ ਕਰਕੇ ਸੋਣਾ ਚਾਹੀਦ ਹੈ। ਇਸ ਨਾਲ ਪੇਟ ਵਿੱਚ ਬਣਨ ਵਾਲੀ ਗੈਸ ਐਸੀਡਿਟੀ ਦੀ ਸਮੱਸਿਆ ਖਤਮ ਹੋ ਜਾਂਦੀ ਹੈ।

ਸਰੀਰ ਦੀਆਂ 90% ਬੀਮਾਰੀਆਂ ਠੀਕ

ਰਾਤ ਨੂੰ ਖਾਣਾ ਖਾਣ ਤੋਂ ਬਾਅਦ ਦੋ ਘੰਟੇ ਬਾਅਦ ਹੀ ਸੋਣਾ ਚਾਹੀਦਾ ਹੈ। ਰਾਤ ਨੂੰ ਖਾਣਾ ਖਾਣ ਤੋਂ ਅੱਧੇ ਘੰਟੇ ਬਾਅਦ ਇਕ ਕੱਪ ਪਾਣੀ ਦੇ ਵਿਚ ਅੱਧਾ ਨਿੰਬੂ ਨਿ-ਚੋ-ੜ ਕੇ ਜ਼ਰੂਰ ਪੀਣਾ ਚਾਹੀਦਾ ਹੈ। ਇਸ ਨਾਲ ਤੁਹਾਡੇ ਸਰੀਰ ਦੀਆਂ 90% ਬੀਮਾਰੀਆਂ ਠੀਕ ਹੋ ਜਾਣਗੀਆਂ ਅਤੇ ਤੁਹਾਡੇ ਸਰੀਰ ਵਿੱਚ ਕਦੇ ਵੀ ਮੋਟਾਪਾ ਵੀ ਨਹੀਂ ਆਵੇਗਾ।ਇਹ ਕੁਝ ਆਯੁਰਵੇਦ ਦੇ ਨਿਯਮ ਹਨ ਜੇਕਰ ਤੁਸੀਂ ਇਹਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਅਪਣਾ ਲੈਂਦੇ ਹੋ ਤਾਂ ਤੁਸੀਂ ਆਪਣੇ ਸਰੀਰ ਨੂੰ ਬਹੁਤ ਸਾਰੀਆਂ ਬੀਮਾਰੀਆਂ ਤੋਂ ਬਚਾਅ ਸਕਦੇ ਹੋ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *