ਖਿਡਾਰੀ ਨੂੰ ਮਜਬੂਰੀ ਵਿਚ ਕੀ-ਕੀ ਕਰਨਾ ਪੈ ਸਕਦਾ ਹੈ ਹਾਲ ਹੀ ‘ਚ ਇਸ ਦੀ ਇਕ ਉਦਾਹਰਣ ਸਾਹਮਣੇ ਆਈ ਹੈ। ਆਰਥਿਕ ਤੰਗੀ ਨਾਲ ਜੂਝ ਰਹੀ ਆਸਟਰੇਲੀਆ ਦੀ ਮਹਿਲਾ ਸੁਪਰਕਾਰ ਡ੍ਰਾਈਵਰ ਰੇਨੀ ਗ੍ਰੇਸੀ ਨੂੰ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਪੋਰਨ ਸਟਾਰ ਬਣਨਾ ਪਿਆ। ਇਸ ਖਿਡਾਰੀ ਨੇ ਰੇਸਿੰਗ ਵਿਚ ਆਪਣੇ ਕਰੀਅਰ ਦਾ ਸ਼ਾਨਦਾਰ ਆਗਾਜ਼ ਕੀਤਾ ਸੀ। ਉਹ 14 ਸਾਲਾਂ ਤੋਂ ਆਸਟੇਲੀਆ ਦੀ ਪਹਿਲੀ ਫੁਲ ਟਾਈਮ ਮਹਿਾਲ ਸੁਪਰਕਾਰ ਡ੍ਰਾਈਵਰ ਬਣੀ ਸੀ।
ਹਾਲਾਂਕਿ ਵਿੱਤੀ ਸੰਘਰਸ਼ਾਂ ਕਾਰਨ ਉਹ ਆਪਣਾ ਕਰੀਅਰ ਅੱਗੇ ਨਹੀਂ ਲਿਜਾ ਸਕੀ। ਗ੍ਰੇਸੀ ਨੇ ਸਿਮੋਨਾ ਦੇ ਨਾਲ ਮਿਲ ਕੇ 2015 ਵਿਚ ਸੁਪਰਕਾਰ ਰੇਸ ਵਿਚ ਹਿੱਸਾ ਲਿਆ ਸੀ ਅਤੇ ਇਹ 1998 ਦੇ ਬਾਅਦ ਤੋਂ ਰੇਸ ਵਿਚ ਹ ਹਿੱਸਾ ਲੈਣ ਵਾਲੀ ਪਹਿਲੀ ਮਹਿਲਾ ਜੋੜੀ ਬਣੀ ਸੀ। ਇਸ ਖਿਡਾਰੀ ਨੇ ਖੁਲਾਸਾ ਕੀਤਾ ਕਿ ਉਹ ਖੁਦ ਦੀ ਜ਼ਰੂਰਤ ਪੂਰੀ ਕਰਨ ਲਈ ਲੋੜੀਂਦਾ ਧਨ ਨਹੀਂ ਕਮਾ ਪਾ ਰਹੀ ਸੀ, ਜਿਸ ਵਜ੍ਹਾ ਤੋਂ ਉਸ ਨੂੰ ਅਡਲਟ ਵੈਬਸਾਈਟ ਦੇ ਨਾਲ ਤਸਵੀਰ ਅਤੇ ਵੀਡੀਓ ਸ਼ੇਅਰ ਕਰਨ ਦਾ ਕੰਮ ਸ਼ੁਰੂ ਕਰਨਾ ਪਿਆ। ਗ੍ਰੇਸੀ ਨੇ ਅਡਲਟ ਸਟਾਰ ਦੇ ਰੂਪ ‘ਚ ਪਹਿਲੇ ਹਫਤੇ 2 ਲੱਖ ਰੁਪਏ ਤੋਂ ਜ਼ਿਆਦਾ ਕਮਾਏ ਸੀ ਅਤੇ ਇਸ ਸਮੇਂ ਉਸ ਦੀ ਵੈਬਸਾਈਟ ‘ਤੇ 7 ਹਜ਼ਾਰ ਤੋਂ ਜ਼ਿਆਦਾ ਯੂਜ਼ਰ ਹਨ।
ਆਟੋ ਡੈਸਕ– ਇਲੈਕਟ੍ਰਿਕ ਕਾਰਾਂ ਦੀ ਮੰਗ ਦੁਨੀਆ ਭਰ ’ਚ ਤੇਜ਼ੀ ਨਾਲ ਵਧ ਰਹੀ ਹੈ। ਅਜਿਹੇ ’ਚ ਚੀਨ ਦੀ ਪ੍ਰਮੁੱਖ ਕਮਰਸ਼ੀਅਲ ਵੈੱਬਸਾਈਟ ਅਲੀਬਾਬਾ ਨੇ ਦੁਨੀਆ ਦੀ ਸਭ ਤੋਂ ਸਸਤੀ ਇਲੈਕਟ੍ਰਿਕ ਕਾਰ ਨੂੰ ਵਿਕਰੀ ਲਈ ਮੁਹੱਈਆ ਕਰ ਦਿੱਤਾ ਹੈ। ਇਸ ਛੋਟੀ ਕਾਰ ਦੀ ਕੀਮਤ 1 ਲੱਖ ਰੁਪਏ ਤੋਂ ਵੀ ਘੱਟ ਹੈ। ਇਸ ਕਾਰ ਦਾ ਨਾਂ Changli Nemeca ਹੈ ਜਿਸ ਨੂੰ ਇਕ ਖਿਡੌਣਾ ਕਾਰ ਨਿਰਮਾਤਾ ਨੇ ਡਿਜ਼ਾਈਨ ਕੀਤਾ ਹੈ। ਭਲੇ ਹੀ ਇਹ ਕਾਰ ਵੇਖਣ ’ਚ ਛੋਟੀ ਹੋਵੇ ਪਰ ਇਸ ਵਿਚ ਕੁਲ ਚਾਰ ਲੋਕਾਂ ਦੇ ਬੈਠਣ ਦੀ ਸੁਵਿਧ ਇਸ ਕਾਰ ’ਚ 1200 ਵਾਟ ਦੀ ਸਮਰੱਥਾ ਦੀ ਮੋਟਰ ਲੱਗੀ ਹੈ ਜੋ 1.6 Hp ਦੀ ਤਾਕਤ ਪੈਦਾ ਕਰਦੀ ਹੈ। ਕਾਰ ’ਚ ਖੱਬੇ ਪਾਸੇ ਸਟੀਅਰਿੰਗ ਵ੍ਹੀਲ ਅਤੇ ਰੀਅਰ ਵ੍ਹੀਲ ਡਰਾਈਵਵ ਸਿਸਟਮ ਲਗਾਇਆ ਗਿਆ ਹੈ। ਇਸ ਕਾਰ ਦੀ ਟਾਪ ਸਪੀਡ 35 ਕਿਲੋਮੀਟਰ ਪ੍ਰਤੀ ਘੰਟਾ ਦੀ ਹੈ।
Changli ਇਲੈਕਟ੍ਰਿਕ ਕਾਰ ਦਾ ਕੁਲ ਭਾਰ 323 ਕਿਲੋਗ੍ਰਾਮ ਹੈ ਅਤੇ ਇਹ ਕਾਰ 300 ਕਿਲੋਗ੍ਰਾਮ ਤਕ ਦਾ ਭਾਰ ਚੁੱਕ ਸਕਦੀ ਇਕ ਚਾਰਜ ’ਚ ਤੈਅ ਕਰਦੀ ਹੈ 100 ਕਿਲੋਮੀਟਰ ਦਾ ਸਫ਼ਰ ਇਸ ਵਿਚ 60V ਦੀ ਸਮਰੱਥਾ ਦਾ 45Ah ਦਾ ਬੈਟਰੀ ਪੈਕ ਲੱਗਾ ਹੈ ਜਿਸ ਨੂੰ ਪੂਰਾ ਚਾਰਜ ਹੋਣ ’ਚ ਕਰੀਬ 6 ਤੋਂ 8 ਘੰਟਿਆਂ ਦਾ ਸਮਾਂ ਲਗਦਾ ਹੈ ਅਤੇ ਇਹ ਇਕ ਵਾਰ ਪੂਰਾ ਚਾਰਜ ਹੋਣ ਤੋਂ ਬਾਅਦ 40 ਤੋਂ 100 ਕਿਲੋਮੀਟਰ ਤਕ ਦਾ ਸਫ਼ਰ ਤੈਅ ਕਰਦੀ ਹੈ। ਦੱਸ ਦੇਈਏ ਕਿ ਕਾਰ ਦੀ ਡਰਾਈਵਿੰਗ ਰੇਂਜ ਡਰਾਈਵਿੰਗ ਸਟਾਈਲ ਅਤੇ ਸੜਕ ਦੀ ਹਾਲਤ ’ਤੇ ਨਿਰਭਰ ਕਰਦੀ ਹੈ। ਕੰਪਨੀ ਇਸ ਕਾਰ ਨਾਲ 1 ਸਾਲ ਦੀ ਵਾਰੰਟੀ ਵੀ ਦੇ ਰਹੀ ਹੈ