ਇਕੋ ਵਾਰ ਚ ਹੀ ਦੰਦ ਦਾ ਕੀੜਾ ਬਾਹਰ

ਵੀਡੀਓ ਥੱਲੇ ਜਾ ਕੇ ਦੇਖੋ,ਦੰਦਾਂ ਵਿਚ ਕੀੜਾ ਲੱਗ ਜਾਣਾ ਉਸ ਸਮੱਸਿਆ ਨੂੰ ਠੀਕ ਕਰਨ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰੋਗੇ ਤਾਂ ਤੁਹਾਡੇ ਇਕ ਵਾਰ ਇਸਤੇਮਾਲ ਕਰਨ ਲਈ ਤੁਹਾਨੂੰ ਫ਼ਰਕ ਦੇਖਣ ਨੂੰ ਮਿਲੇਗਾ ਅਤੇ ਦੰਦਾਂ ਦੇ ਕੀੜੇ ਮਰ ਜਾਣਗੇ ਤੁਹਾਡੇ ਦੰਦਾਂ ਜੁੜੀਆਂ ਸਮੱਸਿਆਵਾਂ ਵੀ ਠੀਕ ਹੋ ਜਾਣਗੀਆਂ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਸਮੱਸਿਆ ਸਾਨੂੰ ਕਦੋ ਹੁੰਦੀ ਹੈ ਜਦੋਂ ਅਸੀਂ ਦੰਦਾਂ ਦੀ ਦੇਖਭਾਲ ਨਹੀਂ ਕਰਦੇ ਸਾਫ਼-ਸਫ਼ਾਈ ਨਹੀਂ ਕਰਦੇ

ਅਤੇ ਜ਼ਿਆਦਾ ਮਿੱਠੇ ਵਾਲੀਆਂ ਚੀਜ਼ਾਂ ਦਾ ਸੇਵਨ ਕਰਦੇ ਹਾਂ ਹੁਣ ਗੱਲ ਕਰਦੇ ਹਾਂ ਇਹ ਸਮੱਸਿਆ ਨੂੰ ਠੀਕ ਕਰਨ ਲਈ ਅਸੀਂ ਇਸ ਨੁਕਤੇ ਦਾ ਇਸਤੇਮਾਲ ਕਰਨਾ ਹੈ ਜਿਸ ਦੰਦ ਦੇ ਵਿਚ ਤੁਹਾਡੇ ਕੀੜਾ ਲੱਗ ਗਿਆ ਹੈ ਤਾਂ ਤੁਸੀਂ ਇਕ ਪਿਆਜ ਲੈਣਾ ਹੈ ਅਤੇ ਉਸ ਨੂੰ ਛਿੱਲ ਕੇ ਉਸ ਨੂੰ ਕੱਟ ਕੇ ਤੁਸੀਂ ਉਸ ਦੰਦ ਦੇ ਕੀ-ੜੇ ਵਾਲੀ ਜਗਾ ਤੇ ਰੱਖ ਕੇ ਉਸ ਨੂੰ ਚਬਾਉਣਾ ਹੈ ਅਤੇ ਚਬਾ ਕੇ ਰੱਖਣਾ ਹੈ ਇਸ ਨਾਲ ਤੁਹਾਡੇ ਦੰਦ ਦਾ ਕੀੜਾ ਖਤਮ ਹੋ ਜਾਵੇਗਾ

WhatsApp Group (Join Now) Join Now

ਅਤੇ ਨਹੀਂ ਤਾਂ ਤੁਸੀਂ ਪਿਆਜ਼ ਦਾ ਸੇਵਨ ਹਰ ਰੋਜ਼ ਤੁਸੀਂ ਇਸ ਨੂੰ ਸਲਾਦ ਦੇ ਰੂਪ ਵਿਚ ਸੇਵਨ ਕਰ ਸਕਦੇ ਹੋ ਤੁਹਾਡੇ ਦੰਦਾਂ ਨਾਲ ਜੁੜੀਆਂ ਬਿਮਾਰੀਆਂ ਕਦੀ ਵੀ ਨਹੀਂ ਹੋਣਗੀਆ ਕੀੜਾ ਲੱਗਣ ਦੀ ਸਮੱਸਿਆ ਵੀ ਖਤਮ ਹੋ ਇਸ ਤੋਂ ਇਲਾਵਾ ਤੁਸੀਂ ਲੌਂਗ ਦਾ ਤੇਲ ਲਗਾ ਸਕਦੇ ਹੋ ਇਸ ਨਾਲ ਵੀ ਦੰਦਾਂ ਦਾ ਕੀੜਾ ਮਰ ਜਾਂਦਾ ਜਾਂ ਫਿਰ ਜਿਸ ਜਗ੍ਹਾ ਤੇ ਕੀੜਾ ਲੱਗ ਗਿਆ ਹੈ ਉਸ ਜਗ੍ਹਾ ਤੇ ਏਕ ਲੌਂਗ ਰੱਖ ਲਓ ਅਤੇ ਉਸ ਜਗ੍ਹਾ ਤੇ ਦਬਾ ਕੇ ਰੱਖੋ ਹੌਲੀ-ਹੌਲੀ ਉਸ ਦੇ ਰਸ ਨਾਲ ਦੰਦਾਂ ਦਾ ਕੀੜਾ ਖਤਮ ਹੋ ਜਾਂਦਾ

ਹੈ ਜੇਕਰ ਕਿਸੇ ਵੀ ਦੰਦਾਂ ਨੂੰ ਕੀੜਾ ਲੱਗ ਜਾਵੇ ਤਾਂ ਰਾਤ ਨੂੰ ਸੌਣ ਸਮੇਂ ਆਪਣੇ ਦੰਦ ਦੇ ਹੀਂਗ ਨੂੰ ਦਬਾ ਕੇ ਸੌ ਜਾਓ ਤਾਂ ਦੰਦਾ ਵਿਚਲਾ ਕੀੜਾ ਮਰ ਜਾਵੇਗਾ ਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾਣਕਾਰੀ ਅਨੁਸਾਰ ਜੇਕਰ ਦੰਦਾਂ ਵਿੱਚ ਕੀ-ੜਾ ਲੱਗ ਗਿਆ ਹੈ ਇਸ ਨੁਕਤੇ ਨਾਲ ਆਪਸੀ ਦੰਦਾਂ ਦਾ ਕੀੜਾ ਮਾਰ ਸਕਦੇ ਹੋ ਤੁਸੀਂ ਇਹਨਾ ਗੱਲਾਂ ਦਾ ਧਿ-ਆ-ਨ ਰੱਖਣਾ ਹੈ

ਆਪਣੇ ਦੰਦਾਂ ਦੀ ਸਾਫ ਸਫਾਈ ਕਰਦੇ ਰਹਿਣਾ ਹਰ ਰੋਜ਼ ਬੁ-ਰ-ਸ਼ ਕਰਨਾ ਹੈ ਅਤੇ ਜਾਂਦੀਆਂ ਬਾਹਰ ਦੀਆਂ ਚੀਜ਼ਾਂ ਜੇ ਠੰਡੀਆ ਚੀਜ਼ਾਂ ਨਹੀਂ ਖਾਣੀਆਂ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *