ਦਹੀ ਚੋਂ ਇਹ 4 ਚੀਜ਼ਾਂ ਮਿਲਾਕੇ ਖਾਣ ਤੋਂ ਮੋਟਾਪਾ ਪੇਟ ਗੈਸ ਅਤੇ ਤੇਜ਼ਾਬ ਇਹ 45 ਰੋਗ ਜੜ ਤੋਂ ਖਤਮ ਹੋ ਜਾਵੇਗਾ

7887878 e1693223899344
WhatsApp Group (Join Now) Join Now

ਦਹੀ

ਵੀਡੀਓ ਥੱਲੇ ਜਾ ਕੇ ਦੇਖੋ,ਦਹੀ ਵਿਚ ਇਹ ਸਵਾਦ ਵਾਲੀ ਚੀਜ਼ ਮਿਲਾ ਕੇ ਖਾਓ ਤੁਹਾਡੇ ਸਰੀਰ ਦੀ ਵਿੱਚੋਂ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਖ਼ਤਮ ਹੋ ਜਾਣਗੀਆਂ,ਤੁਹਾਡੇ ਸਰੀਰ ਦੇ ਵਿਚ ਪੇਟ ਦੇ ਰੋਗ ਖਤਮ ਹੋ ਜਾਣਗੇ,ਤੁਹਾਡੀ ਪਾਚਨ ਕਿਰਿਆ ਬਿਲਕੁਲ ਸਹੀ ਹੋ ਜਾਵੇਗੀ ਤੁਹਾਨੂੰ ਕਬਜ਼ ਵਰਗੀ ਸਮੱਸਿਆ ਨਹੀਂ ਹੋਵੇਗੀ,ਤੁਹਾਡੇ ਸਰੀਰ ਵਿਚ ਗੈਸ ਨਹੀਂ ਬਣੇਗੀ ਤੇ ਤੇਜਾਬ ਨਹੀਂ ਬਣੇਗਾ,ਅਤੇ ਤੁਹਾਡੇ ਸਰੀਰ ਦੀਆਂ ਹੋਰ ਕਈ

ਵਿਟਾਮਿਨ ਸੀ

ਪ੍ਰਕਾਰ ਦੀਆਂ ਸਮੱਸਿਆਵਾਂ ਦੂਰ ਹੋਣਗੇ ਤੁਹਾਡੇ ਸਰੀਰ ਵਿੱਚ ਵਿਟਾਮਿਨ ਸੀ ਦੀ ਕਮੀ ਵੀ ਪੂਰੀ ਹੋ ਜਾਵੇਗੀ, ਅਤੇ ਤੁਹਾਡੇ ਸਰੀਰ ਵਿੱਚ ਹੋਰ ਵੀ ਕਈ ਪ੍ਰਕਾਰ ਦੇ ਤੱਤ ਜੋ ਕਿ ਘੱਟ ਹੋ ਜਾਂਦੇ ਹਨ ਉਹ ਸਾਰੇ ਪੂਰੇ ਹੋ ਜਾਂਦੇ ਹਨ, ਦਹੀ ਅਤੇ ਚਾਵਲ ਨੂੰ ਜੇਕਰ ਤੁਸੀਂ ਮਿਲਾ ਕੇ ਖਾਂਦੇ ਹੋ ਤਾਂ ਇਸ ਨਾਲ ਤੁਹਾਡੇ ਸਰੀਰ ਤੁਹਾਨੂੰ ਤਾਕਤ ਮਿਲਦੀ ਹੈ ਕਮਜ਼ੋਰੀ ਦੂਰ ਹੁੰਦੀ ਹੈ ਤੁਹਾਡਾ ਸਿਰ ਦਰਦ ਦੂਰ ਹੋ ਜਾਂਦਾ ਹੈ, ਅਤੇ ਜਿਨ੍ਹਾਂ ਨੂੰ ਦਸਤ ਤੇ ਹੋਰ ਪੇਟ ਦੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ,

WhatsApp Group (Follow Now) Join Now

ਪੇਟ ਦੀਆਂ ਸਮੱਸਿਆਵਾਂ

ਉਹ ਖਿਚੜੀ ਅਤੇ ਦਹੀਂ ਮਿਲਾ ਕੇ ਖਾਂਦੇ ਹਨ,ਉਹਨਾ ਦੀ ਸਮੱਸਿਆ ਠੀਕ ਹੁੰਦੀ ਹੈ ਅਤੇ ਉਨ੍ਹਾਂ ਨੂੰ ਰਾਹਤ ਮਿਲਦੀ ਹੈ, ਦਹੀਂ ਦੇ ਵਿੱਚ ਤੁਸੀਂ ਕਾਲਾ ਨਮਕ ਅਤੇ ਜੀਰਾ ਭੁੰਨ ਕੇ ਪਾ ਲਣਾ ਹੈ, ਇਸ ਲਈ ਤੁਸੀਂ ਇਕ ਚੁਟਕੀ ਕਾਲਾ ਨਮਕ ਤੇ ਥੋੜ੍ਹਾ ਜਿਹਾ ਜੀਰਾ ਲੈ ਕੇ ਉਸ ਨੂੰ ਭੁੱਨ ਕੇ ਏਕ ਕਟੋਰੀਆਂ ਦਹੀਂ ਵਿਚ ਪਾ ਕੇ ਤੁਸੀਂ ਇਸ ਦਾ ਸੇਵਨ ਕਰਦੇ ਹੋ ਤੁਹਾਡੇ ਸਰੀਰ ਵਿੱਚ ਪੇਟ ਦੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ ਤੁਹਾਡਾ ਖਾਧਾ ਹੋਇਆ ਖਾਣਾ ਜਲਦੀ ਹਜਮ ਹੋ ਜਾਂਦਾ ਹੈ,

ਸਰੀਰ ਵਿੱਚ ਕਮਜ਼ੋਰੀ

ਅਤੇ ਤੁਹਾਡੇ ਸਰੀਰ ਦੀ ਅੰਦਰੂਨੀ ਅਤੇ ਅੰਤੜੀਆਂ ਸਹੀ ਰਹਿੰਦੀਆਂ ਹਨ, ਦਹੀਂ ਨੂੰ ਡਰਾਈ ਫਰੂਟ ਜਿਨ੍ਹਾਂ ਵਿਚ ਮਿਲਾ ਕੇ ਜੇਕਰ ਤੁਸੀਂ ਖਾਂਦੇ ਹੋ ਦੇਹੀ ਦੇ ਵਿਚ ਡਰਾਈ ਫਰੂਟ ਸ਼ੱਕਰ ਮਿਲਾ ਕੇ ਜੇਕਰ ਤੁਸੀਂ ਇਸਤੇਮਾਲ ਕਰਦੇ ਹੋ ਤਾਂ ਤੁਹਾਡੇ ਸਰੀਰ ਵਿੱਚ ਕਮਜ਼ੋਰੀ ਦੂਰ ਹੋ ਜਾਂਦੀ ਹੈ, ਤੁਹਾਡੇ ਸਰੀਰ ਵਿਚ ਥਕਾਵਟ ਪੈਦਾ ਨਹੀਂ ਹੁੰਦੀ, ਦਹੀਂ ਦੇ ਵਿਚ ਕਾਲਾ ਨਮਕ ਅਤੇ ਜੀਰਾ ਮਿਲਾ ਕੇ ਸੇਵਨ ਕਰਨ ਦੇ ਨਾਲ ਤੁਹਾਡੇ ਸਰੀਰ ਵਿੱਚ ਮੋਟਾਪਾ ਜਲਦੀ ਖਤਮ ਹੋ ਜਾਂਦਾ ਹੈ, ਇਸ ਨੁਕਤੇ ਦਾ ਇਸਤੇਮਾਲ ਤੁਸੀਂ

WhatsApp Group (Follow Now) Join Now

ਮੋਟਾਪਾ ਖਤਮ

ਲਗਾਤਾਰ ਕਰਦੇ ਰਹਿੰਦੇ ਹੋ ਤਾਂ ਬਹੁਤ ਜਲਦੀ ਤੁਹਾਡੇ ਸਰੀਰ ਦੇ ਵਿੱਚ ਮੋਟਾਪਾ ਖਤਮ ਹੋ ਜਾਵੇਗਾ ਅਤੇ ਤੁਹਾਡੇ ਸਰੀਰ ਦੇ ਵਿੱਚ ਕਦੀ ਵੀ ਪੇਟ ਦੇ ਰੋਗ ਨਹੀਂ ਲੱਗਦੇ,ਇਸ ਲਈ ਸਾਨੂੰ ਹਰ ਰੋਜ਼ ਇਕ ਕਟੋਰੀ ਦਹੀਂ ਦੀ ਜ਼ਰੂਰ ਖਾਣੀ ਚਾਹੀਦੀ ਹੈ,ਤਾਂ ਸਾਡਾ ਸਰੀਰ ਕਦੀ ਵੀ ਬੀਮਾਰ ਨਹੀਂ ਹੋਵੇਗਾ ਸਾਡਾ ਸਰੀਰ ਰੋਗਾਂ ਤੋਂ ਮੁਕਤ ਰਹੇਗਾ,ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ,ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰਦੇ ਰਹਿਣਾ ਹੈ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਅਤੇ ਜਲਦੀ ਠੀਕ ਹੋ ਜਾਣਗੀਆਂ,

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *