Breaking News
Home / Entertainment / ਇਹ 7 ਚੀਜਾਂ ਤੁਹਾਨੂੰ ਕਦੀ ਅਮੀਰ ਨਹੀਂ ਬਣਨ ਦਿੰਦਿਆਂ

ਇਹ 7 ਚੀਜਾਂ ਤੁਹਾਨੂੰ ਕਦੀ ਅਮੀਰ ਨਹੀਂ ਬਣਨ ਦਿੰਦਿਆਂ

ਵਾਸਤੂ ਸ਼ਾਸਤਰ

ਵੀਡੀਓ ਥੱਲੇ ਜਾ ਕੇ ਦੇਖੋ,ਰਸੋਈ ਘਰ ਡਰਾਇੰਗ ਰੂਮ ਤੋਂ ਇਲਾਵਾ,ਮੁੱਖ ਦੁਆਰ ਦਾ ਵੀ ਖਾਸ ਧਿਆਨ ਰੱਖਣਾ ਚਾਹੀਦਾ ਹੈ। ਅੱਜ ਅਸੀਂ ਤੁਹਾਨੂੰ ਕੁਝ ਇਹੋ ਜਿਹੀਆਂ ਚੀਜ਼ਾਂ ਬਾਰੇ ਦੱਸਾਂਗੇ ਜਿਨ੍ਹਾਂ ਨੂੰ ਘਰ ਵਿੱਚ ਨਹੀਂ ਰੱਖਣਾ ਚਾਹੀਦਾ। ਵਾਸਤੂ ਸ਼ਾਸਤਰ ਦੇ ਅਨੁਸਾਰ ਘਰ ਵਿੱਚ ਇਨ੍ਹਾਂ ਚੀਜ਼ਾਂ ਨੂੰ ਰੱਖਣ ਨਾਲ ਘਰ ਦੇ ਪਰਵਾਰ ਦੇ ਮੈਂਬਰਾਂ ਨੂੰ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈਂਦਾ ਹੈ। ਹੁਣ ਤੁਹਾਨੂੰ ਦੱਸਦੇ ਹਾਂ ਵਾਸਤੂ ਦੇ ਅਨੁਸਾਰ ਉਹ ਕਿਹੜੀਆਂ ਚੀਜ਼ਾਂ ਹਨ,

ਪੌਦਿਆਂ ਦੇ ਪੱਤਿਆਂ ਤੋਂ ਦੁੱਧ ਨਿਕਲਦਾ

ਜਿਨ੍ਹਾਂ ਨੂੰ ਘਰ ਵਿੱਚ ਰੱਖਣ ਨਾਲ ਦੁਰਭਾਗ ਵੱਧਦਾ ਹੈ।ਪਹਿਲੀ ਚੀਜ਼ ਹੈ ਕੰਡੇ ਵਾਲੇ ਪੌਦੇ ਵਸਤੂ ਦੇ ਅਨੁਸਾਰ ਘਰ ਵਿਚ ਕਦੇ ਵੀ ਕੰਡੇ ਵਾਲੇ ਪੌਦੇ ਨਹੀਂ ਰੱਖਣੇ ਚਾਹੀਦੇ ਚਾਹੇ ਤੁਸੀਂ ਇਸ ਨੂੰ ਘਰ ਦੀ ਸਜਾਵਟ ਲਈ ਰੱਖਦੇ ਹੋ। ਇਸ ਨਾਲ ਘਰ ਦੇ ਪਰਿਵਾਰ ਦੇ ਮੈਂਬਰਾਂ ਦੀ ਬਦਕਿਸਮਤੀ ਬਣੀ ਰਹਿੰਦੀ ਹੈ। ਇਸ ਤੋਂ ਇਲਾਵਾ ਜਿਨਾ ਪੌਦਿਆਂ ਦੇ ਪੱਤਿਆਂ ਤੋਂ ਦੁੱਧ ਨਿਕਲਦਾ ਹੋਵੇ,ਇਹੋ ਜਹੇ ਪੌਦਿਆਂ ਨੂੰ ਵੀ ਘਰ ਵਿੱਚ ਨਹੀਂ ਰੱਖਣਾ ਚਾਹੀਦਾ।ਦੂਸਰੀ ਚੀਜ਼ ਹੈ ਟੁੱਟੀਆਂ ਫੁਟੀਆਂ ਚੀਜਾ।ਕਈ ਵਾਰ ਅਸੀਂ ਘਰ

ਕੋਈ ਘੜੀ ਬੰਦ ਹੋ ਗਈ

ਵਿੱਚ ਕੋਈ ਚੀਜ਼ ਟੁੱਟ ਜਾਂਦੀ ਹੈ ਫਿਰ ਵੀ ਅਸੀਂ ਉਸ ਨੂੰ ਸੰਭਾਲ ਕੇ ਰੱਖਦੇ ਹਾਂ। ਘਰ ਵਿੱਚੋਂ ਟੂਟੀਆਂ ਫੁਟਿਆ ਚੀਜ਼ਾਂ ਰੱਖਣ ਨਾਲ ਘਰ ਵਿੱਚ ਨਕਾਰਾਤਮਕਤਾ ਦਾ ਨਿਵਾਸ ਹੁੰਦਾ ਹੈ। ਇਸ ਕਰਕੇ ਘਰ ਵਿੱਚ ਕੋਈ ਵੀ ਟੁੱਟੀ ਫੁੱਟੀ ਚੀਜ਼ ਨੂੰ ਨਹੀਂ ਰੱਖਣਾ ਚਾਹੀਦਾ ਉਸ ਨੂੰ ਨਾਲ ਦੀ ਨਾਲ ਸੁੱਟ ਦੇਣਾ ਚਾਹੀਦਾ ਹੈ।ਜੇਕਰ ਤੁਹਾਡੇ ਘਰ ਵਿੱਚ ਕੋਈ ਘੜੀ ਬੰਦ ਹੋ ਗਈ ਹੈ ਤਾਂ ਉਸਨੂੰ ਘਰ ਵਿੱਚ ਕਦੇ ਵੀ ਨਹੀਂ ਰੱਖਣਾ ਚਾਹੀਦਾ। ਕਿਉਂਕਿ ਇਸ ਨਾਲ ਘਰ ਪਰਵਾਰ ਦੇ ਮੈਂਬਰਾਂ ਦਾ ਕੋਈ ਵੀ ਕੰਮ ਸਹੀ ਤਰੀਕੇ ਨਾਲ ਨਹੀਂ ਹੁੰਦਾ।

ਬੁਰੇ ਵਿਚਾਰ

ਇਸ ਤੋਂ ਇਲਾਵਾ ਘਰ ਵਿਚ ਰੁਕੀ ਹੋਈ ਘੜੀ ਨਹੀਂ ਲੱਗਾਣੀ ਚਾਹੀਦੀ। ਰੁਕੀ ਹੋਈ ਘੜੀ ਵਿੱਚ ਸੈੱਲ ਪਾਉਣਾ ਚਾਹੀਦਾ ਹੈ ਜਾਂ ਫਿਰ ਉਸ ਨੂੰ ਸੁੱਟ ਦੇਣਾ ਚਾਹੀਦਾ ਹੈ। ਵਾਸਤੂ ਦੇ ਅਨੁਸਾਰ ਘਰ ਵਿਚ ਫਟੇ ਪੁਰਾਣੇ ਕੱਪੜੇ ਨਹੀਂ ਰੱਖਣੇ ਚਾਹੀਦੇ। ਫਟੇ ਪੁਰਾਣੇ ਕੱਪੜੇ ਰੱਖਣ ਦੇ ਨਾਲ ਘਰ ਵਿਚ ਨੈਗਟੀਵਿਟੀ ਦਾ ਸੰਚਾਰ ਹੁੰਦਾ ਹੈ।ਇਸ ਨਾਲ ਮਨ ਵਿਚ ਬੁਰੇ ਵਿਚਾਰ ਵੀ ਆਉਂਦੇ ਹਨ ਇਸ ਕਰਕੇ ਘਰ ਵਿਚ ਪੁਰਾਣੇ ਕਪੜੇ ਨਹੀਂ ਰੱਖਣੇ ਚਾਹੀਦੇ।ਇਸ ਨੂੰ ਕਿਸੇ ਜਰੂਰਤ ਮੰਦ ਨੂੰ ਦਾਨ ਦੇ ਦੇਣਾ ਚਾਹੀਦਾ ਹੈ। ਘਰ ਵਿੱਚ ਲੱਗਣ ਵਾਲੇ ਮਕੜੀ ਦੇ ਜਾਲੇ ਨੂੰ ਨਾਲ ਦੀ ਨਾਲ ਹਟਾ ਦੇਣਾ ਚਾਹੀਦਾ ਹੈ ਇਸ ਨਾਲ ਤੁਹਾਡੇ ਚੰਗੇ ਦਿਨ ਵੀ ਬੁ-ਰੇ ਦਿਨ ਵਿੱਚ ਬਦਲ ਸਕਦੇ ਹਨ। ਮਕੜੀ ਦੇ ਜਾਲੇ ਨਾਲ ਘਰ ਅਤੇ ਦੁਕਾਨ ਵਿਚ ਵਾਸਤੂ ਦੋਸ਼ ਪੈਦਾ ਹੋ ਜਾਂਦੇ ਹਨ।

ਟੁੱਟੀਆ ਫੁੱਟੀਆਂ ਮੂਰਤੀਆਂ

ਇਸ ਕਰਕੇ ਇਨ੍ਹਾਂ ਦਾ ਘਰ ਵਿੱਚ ਹੋਣਾ ਅਸ਼ੁੱਭ ਮੰਨਿਆ ਜਾਂਦਾ ਹੈ।ਘਰ ਵਿਚ ਜੇ ਕਿਸੇ ਡੁੱਬ-ਦੇ ਹੋਏ ਜਹਾਜ਼ ਦੀ ਫੋਟੋ ਲਗਾਉਣੀ,ਜਾਂ ਫਿਰ ਕੋਈ ਹਿੰਸਾਤਮਕ ਜਾਨਵਰ ਦੀ ਤਸਵੀਰ ਲਗਾਉਣੀ,ਜਿਵੇਂ ਸ਼ੇਰ ਚਿੰਤਾ ਦੀ ਤਸਵੀਰ ਨਹੀਂ ਲਗਾਉਣੀ ਚਾਹੀਦੀ ਹੈ ਇਸ ਨਾਲ ਘਰ ਵਿੱਚ ਹਿੰਸਾਤਮਕ ਮਾਹੌਲ ਬਣ ਜਾਂਦਾ ਹੈ। ਘਰ ਵਿੱਚ ਦੇਵੀ ਦੇਵਤਿਆਂ ਦੀਆਂ ਪੁਰਾਣੀਆਂ ਤਸਵੀਰਾਂ, ਟੁੱਟੀਆ ਫੁੱਟੀਆਂ ਮੂਰਤੀਆਂ ਨਹੀਂ ਰੱਖਣੀਆਂ ਚਾਹੀਦੀਆਂ। ਇਸ ਨਾਲ ਵੀ ਆਰਥਿਕ ਹਾਨੀ ਹੋ ਸਕਦੀ ਹੈ। ਇਹਨਾਂ ਨੂੰ ਕਿਸੇ ਵਹਿੰਦੀ ਨਦੀ ਵਿਚ ਪ੍ਰਵਾਹਿਤ ਕਰ ਦੇਣਾ ਚਾਹੀਦਾ ਹੈ। ਇਕੋ ਦੇਵੀ ਦੇਵਤਿਆਂ ਦੀ ਦੋ ਤਿੰਨ ਤਸਵੀਰਾਂ ਨਹੀਂ ਰੱਖਣੀਆਂ ਚਾਹੀਦੀਆਂ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *

%d bloggers like this: