ਇੱਥੇ ਦੁਖੀ ਬੱਸ ਡਰਾਈਵਰ ਨੇ ਜਾਣ ਬੁੱਝ ਕੇ ਨਦੀ ਚ’ ਸੁੱਟੀ ਬੱਸ ਤੇ ਮੌਕੇ ਤੇ ਹੋਈ 21 ਲੋਕਾਂ ਦੀ ਦਰਦਨਾਕ ਮੌਤ-ਦੇਖੋ ਪੂਰੀ ਖ਼ਬਰ

988989 2
WhatsApp Group (Join Now) Join Now

ਚੀਨ ਦੇ ਗੁਈਝੋਊ ਸੂਬੇ ਦੇ ਇੱਕ ਸ਼ਹਿਰ ਅੰਸ਼ੁ ਤੋਂ ਦਿ ਲ ਦ ਹਿ ਲਾ ਉ ਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਬੱਸ ਚਾਲਕ ਨੇ ਯਾਤਰੀਆਂ ਨਾਲ ਭਰੀ ਬੱਸ ਨੂੰ ਝੀਲ ਵਿੱਚ ਸੁੱਟ ਦਿੱਤਾ। ਡਰਾਈਵਰ ਵੱਲੋਂ ਜਾ ਣ ਬੁੱ ਝ ਕੇ ਚੁੱਕੇ ਇਸ ਕਦਮ ਕਾਰਨ 21 ਲੋਕਾਂ ਦੀ ਮੌ ਤ ਹੋ ਗਈ। ਇਸ ਦੇ ਨਾਲ ਹੀ ਇਸ ਹਾ ਦ ਸੇ ਵਿੱਚ 15 ਹੋਰ ਜ਼ਖਮੀ ਹੋਏ।ਇਸ ਕੇ ਸ ਵਿੱਚ ਪੁ ਲਿ ਸ ਦਾ ਕਹਿਣਾ ਹੈ ਕਿ ਡਰਾਈਵਰ ਗੁੱ ਸੇ ਵਿੱਚ ਸੀ।
867887 1
ਇਸ ਲਈ ਉਸ ਨੇ ਇਹ ਕਦਮ ਚੁੱਕਿਆ। ਹਾਦਸੇ ਵਿੱਚ ਬੱਸ ਚਾਲਕ ਦੀ ਵੀ ਮੌ ਤ ਹੋ ਗਈ। ਮੰਗਲਵਾਰ ਨੂੰ ਚੀਨ ਵਿੱਚ ਹੋਏ ਹਾਦਸੇ ਦੀ ਜਾਂਚ ਕਰ ਰਹੀ ਪੁਲਿਸ ਟੀਮ ਨੇ ਬੱਸ ਚਾਲਕ ਨੂੰ ਦੋ ਸ਼ੀ ਠ ਹਿ ਰਾ ਇਆ ਹੈ।ਪੁਲਿਸ ਦਾ ਕਹਿਣਾ ਹੈ ਕਿ 52 ਸਾਲਾ ਡਰਾਈਵਰ ਦੀ ਪਛਾਣ ਝਾਂਗ ਨਾਂ ਦੇ ਵਿਅਕਤੀ ਵਜੋਂ ਹੋਈ ਹੈ। ਉਹ ਅੱਜ ਸਵੇਰੇ ਆਪਣੇ ਘਰ ਢਾਹੁਣ ‘ਤੇ ਦੁ ਖੀ ਸੀ ਜਿਸ ਕਾਰਨ ਉਸ ਨੇ ਇਸ ਘ ਟ ਨਾ ਨੂੰ ਅੰ ਜਾ ਮ ਦਿੱਤਾ।
99987
ਘਰ ਦੇ ਢਹਿ ਜਾਣ ਤੋਂ ਬਾਅਦ ਡਰਾਈਵਰ ਨੇ ਆਪਣੇ ਇੱਕ ਸਾਥੀ ਨਾਲ ਸ਼ਿਫਟ ਬਦਲੀ।ਇਸ ਤੋਂ ਬਾਅਦ ਉਸ ਨੇ ਪਾਣੀ ਦੀ ਬੋਤਲ ਵਿੱਚ ਸ਼ ਰਾ ਬ ਪਾਈ ਤੇ ਡਿਊਟੀ ‘ਤੇ ਉਸ ਨੇ ਨ ਸ਼ਾ ਕੀਤਾ। ਪੁਲਿਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਉਸ ਨੇ ਆਪਣੀ ਪ੍ਰੇਮਿਕਾ ਲਈ ਵੀਚੈਟ ‘ਤੇ ਕੁਝ ਆਡੀਓ ਸੰਦੇਸ਼ ਛੱਡੇ ਸੀ। ਇਨ੍ਹਾਂ ਆਡੀਓ ਸੰਦੇਸ਼ਾਂ ਵਿੱਚ ਉਹ ਆਪਣੀ ਪ੍ਰੇਮਿਕਾ ਨੂੰ ਦੁਨੀਆ ਨਾਲ ਆਪਣੀ ਨਫ਼ਰਤ ਬਾਰੇ ਦੱਸਦਾ ਹੈ ਜਿਸ ਤੋਂ ਬਾਅਦ ਉਹ ਨ ਸ਼ੇ ‘ਚ ਆਪਣੇ ਕੰਮ ‘ਤੇ ਚਲਾ ਗਿਆ।

Leave a Reply

Your email address will not be published. Required fields are marked *