ਪੰਚਕੁਲਾ ਤੋਂ ਫਤਿਹਾਬਾਦ ਆਪਣੀ ਬੇਟੀ ਦੇ ਘਰ ਆਈ ਮਹਿਲਾ ਦੀ ਮੌਤ ਹੋ ਗਈ।ਜਿਸ ਤੋਂ ਬਾਅਦ ਮ੍ਰਿਤਕ ਦੀ ਲਾਸ਼ ਨੂੰ ਸਸਕਾਰ ਲਈ ਸ਼ਮਸ਼ਾਨ ਘਾਟ ਲਿਆਂਦਾ ਗਿਆ ਪਰ ਕੋਰੋਨਾਵਾਇਰਸ ਦੇ ਖਤਰੇ ਦੇ ਮੱਦੇਨਜ਼ਰ ਸ਼ਮਸ਼ਾਨ ਘਾਟ ਪ੍ਰਸ਼ਾਸਨ ਨੇ ਮ੍ਰਿਤਕ ਨੂੰ ਕੋਰੋਨਾ ਸੰਕਰਮਣ ਦੇ ਸ਼ੱਕ ਕਾਰਨ ਸਸਕਾਰ ਹੋਣ ਤੋਂ ਰੋਕ ਦਿੱਤਾ।ਜਿਸ ਤੋਂ ਬਾਅਦ ਮਹਿਲਾ ਦੀ ਲਾਸ਼ ਨੂੰ ਵਾਪਿਸ ਭੇਜ ਦਿੱਤਾ ਗਿਆ। ਮਹਿਲਾ ਦਾ ਕੋਰੋਨਾ ਟੈਸਟ ਲਈ ਸੈਂਪਲ ਲੈ ਕਿ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ।ਜਾਣਕਾਰੀ ਮੁਤਾਬਕ ਮ੍ਰਿਤਕ ਸ਼ੂਗਰ ਦੀ ਮਰੀਜ਼ ਸੀ ਅਤੇ ਕੋਰੋਨਾ ਵਰਗੇ ਲੱਛਣ ਵੀ ਸਨ।ਦਰਅਸਲ, ਮਾਮਲਾ ਉਸ ਵਕਤ ਸਾਹਮਣੇ ਆਇਆ ਜਦੋਂ ਮਹਿਲਾ ਦੀ ਲਾਸ਼ ਨੂੰ ਐਂਬੂਲੈਂਸ ਰਾਹੀਂ ਲਿਆਂਦਾ ਗਿਆ।ਐਂਬੂਲੈਂਸ ਅੰਦਰ ਤਾਇਨਾਤ ਕਰਮਚਾਰੀ ਪੀਪੀਈ ਕਿੱਟ ‘ਚ ਸਨ।ਮਾਮਲੇ ਨੂੰ ਵੇਖਦੇ ਹੋਏ ਸ਼ਮਸ਼ਾਨ ਘਾਟ ਪ੍ਰਸ਼ਾਸਨ ਨੇ ਗੇਟ ਬੰਦ ਕਰ ਦਿੱਤੇ।
ਇੱਥੇ ਸ਼ਮਸ਼ਾਨ ਘਾਟ ਚ’ ਪਿਆ ਭੜਥੂ ਲਾਸ਼ ਡਾ ਸੰਸਕਾਰ ਕਰਨ ਲੱਗਿਆ ਅਚਾਨਕ ਹੀ
