ਨਾੜਾਂ ਦੇ ਵਿਚ ਜਿੰਨੀ ਮਰਜੀ ਬਲੋਕੇਜ ਹੋਵੇ-ਕਦੇ ਵੀ ਹਾਰਟ ਅਟੈਕ ਨਹੀਂ ਆਵੇਗਾ-ਗੰਦਾ ਕੈਸਟਰੋਲ ਬਾਹਰ

WhatsApp Group (Join Now) Join Now

ਕਦੇ ਵੀ ਹਾਰਟ ਅਟੈਕ ਨਹੀਂ ਆਵੇਗਾ

ਵੀਡੀਓ ਥੱਲੇ ਜਾ ਕੇ ਦੇਖੋ,ਨਾੜਾਂ ਦੇ ਵਿਚ ਜਿੰਨੀ ਮਰਜ਼ੀ ਬਲਾਕੇਜ ਹੋਵੇ ਕਦੀ ਵੀ ਦਿਲ ਦਾ ਦੌਰਾ ਨਹੀਂ ਪਵੇਗਾ ਤੁਹਾਡੇ ਸਰੀਰ ਦੀਆਂ ਸਾਰੀਆਂ ਨਾੜਾਂ ਬਿਲਕੁਲ ਸਹੀ ਹੋ ਜਾਣਗੀਆਂ,ਅੱਜ-ਕੱਲ੍ਹ ਲੋਕਾਂ ਦੇ ਵਿਚ ਨਾੜਾ ਬੰਦ ਹੋਣ ਦੀ ਸਮੱਸਿਆ ਬਹੁਤ ਜ਼ਿਆਦਾ ਹੋ ਰਹੀ ਹੈ ਜਿਸ ਕਰਕੇ ਉਹਨਾਂ ਦਾ ਕੋਈ ਸਰੀਰ ਦਾ ਅੰ-ਗ ਰੁਕ ਜਾਂਦਾ ਹੈ ਕਿਉਂਕਿ ਨਾੜਾਂ ਦੇ ਵਿਚ ਕੈਸਟਰੋਲ ਵਧਦਾ ਜਾਂਦਾ ਹੈ ਅਤੇ ਉਸ ਨਾਲ ਨਾੜਾ ਬੰਦ

ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ।ਜਿਹੜੇ ਲੋਕ ਬਹੁਤ ਜ਼ਿਆਦਾ ਘਿਓ ਮੱਖਣ ਲੋੜ ਤੋਂ ਵੱਧ ਸੇਵਨ ਕਰਦੇ ਹਨ ਦੁੱਧ ਤੋਂ ਬਣੀਆਂ ਹੋਈਆਂ ਚੀਜਾਂ ਦਾ ਇਸਤੇਮਾਲ ਬਹੁਤ ਜ਼ਿਆਦਾ ਕਰਦੇ ਹਨ ਲੋਕ ਜ਼ਿਆਦਾ ਸ਼ਰਾਬ ਪੀਂਦੇ ਹਨ ਜ਼ਿਆਦਾ ਸਮੋਕਿੰਗ ਕਰਦੇ ਹਨ। ਉਨ੍ਹਾਂ ਦੇ ਵਿੱਚ ਵੀ ਇਹ ਸਮੱਸਿਆ ਪੈਦਾ ਹੁੰਦੀ ਹੈ,ਇਸ ਨੁਕਤੇ ਨੂੰ ਤਿਆਰ ਕਰਨ ਦੇ ਲਈ ਤੁਸੀਂ ਸਭ ਤੋਂ ਪਹਿਲਾਂ ਜਿਹੜੀਆਂ ਚੀਜ਼ਾਂ ਲੈਣੀਆਂ ਹਨ ਉਹ ਇਸ ਪ੍ਰਕਾਰ ਹਨ ਤੁਸੀਂ ਪੰਸਾਰੀ ਦੀ ਦੁਕਾਨ ਤੇ ਜਾ ਕੇ ਹਲੀਮ

ਨਾੜਾਂ ਦੇ ਵਿਚ ਜਿੰਨੀ ਮਰਜੀ ਬਲੋਕੇਜ ਹੋਵੇ

ਦੇ ਬੀਜ ਲੈ ਲਏ ਹਨ ਦਸ ਰੁਪਈਆਂ ਦੇ ਇਹ ਲੈ ਲੈ ਰਿਹਾਂ ਦੱਸ ਰੁਪਏ ਦੀ ਅਲਸੀ ਦੇ ਬੀਜ ਲੈਣ ਆਏ ਹਨ ਤੇ ਉਸ ਤੋਂ ਬਾਅਦ ਬਰੀਕ ਮੇਥੀ ਦਾਣ ਲੈ ਲੈਣਾ ਹੈ ਇਸ ਲਈ ਤੁਸੀਂ ਅਤੇ ਹੁਣ ਤੁਸੀ ਇਕ ਕਟੋਰੀ ਲੈ ਲੈਣੀ ਹੈ ਉਸ ਦੇ ਵਿੱਚ ਤੁਸੀਂ ਉਸ ਤੋਂ ਬਾਅਦ ਇਕ ਚੁਟਕੀ ਹਲੀਮ ਦੇ ਬੀਜ ਇਸ ਪਾਣੀ ਵਿਚ ਪਾ ਦੇਣੇ ਹਨ ਅਤੇ ਉਸ ਤੋਂ ਬਾਅਦ ਏਕ ਚੁਟਕੀ ਤੁਸੀ ਅਲਸੀ ਦੇ ਬੀਜ ਇਸ ਵਿੱਚ ਪਾ ਦੇਣੇ ਹਨ ਅਤੇ ਉਸ ਤੋਂ ਬਾਅਦ ਫੇਰ ਥੋੜਾ ਜਿਹਾ ਮੇਥੀ ਦਾਣਾ

ਇਸ ਵਿੱਚ ਪਾ ਦੇਣਾ ਹੈ ਅਤੇ ਇਸ ਵਿੱਚ ਚਾਰ ਚਮਚ ਪਾਣੀ ਦਪਾ ਦੇਣੇ ਹਨ ਇਹਨਾਂ ਚੀਜ਼ਾਂ ਨੂੰ ਪਾਣੀ ਦੇ ਵਿੱਚ ਰਾਤ ਭਰ ਲਈ ਰੱਖ ਦੇਣਾ ਹੈ ਇਸ ਤੋਂ ਬਾਅਦ ਸਵੇਰੇ ਜਦੋਂ ਤੁਸੀਂ ਉੱਠ ਕੇ ਦੇਖੋਗੇ ਤਾਂ ਇਹ ਸਾਰੇ ਬੀਜ ਫੁਲ ਜਾਣਗੇ ਅਤੇ ਤੁਸੀਂ ਇਨ੍ਹਾਂ ਦਾ ਸੇਵਨ ਕਰ ਲੈਣਾ ਹੈ।ਅਤੇ ਇਸ ਤੋਂ ਇਲਾਵਾ ਤੁਸੀਂ ਕੁਝ ਪਰਹੇਜ ਕਰਨੇ ਹਨ ਤੁਸੀਂ ਸ਼ਰਾਬ ਨਹੀਂ ਪੀਣੀ ਬੀੜੀ ਸਿਗਰਟ ਨਹੀਂ ਪੀਣੀ ਮੀਟ ਨਹੀਂ ਖਾਣਾ। ਤੇ ਬਾਹਰ ਦੀਆਂ ਚੀਜ਼ਾਂ ਬਿਲਕੁਲ ਬੰ-ਦ ਕਰ ਦੇਣੀਆਂ ਹਨ ਕੋਈ ਵੀ ਫਾਸਟ ਫੂਡ ਦਾ ਇਸਤੇਮਾਲ ਨਹੀਂ

ਕੋਲੈਸਟਰੋਲ ਦੀ ਸਮੱਸਿਆ

ਅਤੇ ਕੋਈ ਵੀ ਪਨੀਰ ਦਾ ਇਸਤੇਮਾਲ ਨਹੀਂ ਅਤੇ ਦੁੱਧ ਤੋਂ ਬਣੀਆਂ ਹੋਈਆਂ ਚੀਜਾਂ ਦਾ ਇਸਤੇਮਾਲ ਜਿਆਦਾ ਨਹੀਂ ਕਰਨਾ ਕਿਉਂਕਿ ਜਦੋਂ ਤੁਹਾਡੇ ਸਰੀਰ ਵਿਚ ਕੈਲੇਸਟਰੋਲ ਦੀ ਸਮੱਸਿਆ ਬਿਲਕੁਲ ਠੀਕ ਹੋ ਜਾਵੇਗੀ ਉਸ ਤੋਂ ਬਾਅਦ ਤੁਸੀਂ ਇਸ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਸਕਦੇ।ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਜੇਕਰ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰਦੇ ਹੋ ਤਾਂ ਤੁਹਾਡੇ ਸਰੀਰ ਵਿੱਚ ਕੋਲੈਸਟਰੋਲ ਦੀ ਸਮੱਸਿਆ ਬਹੁਤ ਜਲਦੀ ਠੀਕ ਹੋਣੀ ਸ਼ੁਰੂ ਹੋ ਜਾਵੇਗੀ ਤੁਹਾਡੇ ਸਰੀਰ ਦੀਆਂ ਕੋਈ ਵੀ ਨਾੜਾ ਬੰਦ ਨਹੀ ਹੋਣਗੀਆਂ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Comment