ਕਾਲੀ ਮਿਰਚ ਤੇ ਦੇਸੀ ਘਿਓ ਦੇ ਫਾਇਦੇ

WhatsApp Group (Join Now) Join Now

ਕਾਲੀ ਮਿਰਚ

ਵੀਡੀਓ ਥੱਲੇ ਜਾ ਕੇ ਦੇਖੋ,ਕਾਲੀ ਮਿਰਚ ਅਤੇ ਦੇਸੀ ਘਿਓ ਦੇ ਫਾ-ਇ-ਦੇ ਸਾਡੇ ਸਰੀਰ ਨੂੰ ਇਨ੍ਹਾਂ ਦੋਨਾਂ ਚੀਜ਼ਾਂ ਦੇ ਬਹੁਤ ਵੱਡੇ ਹਰੇ ਹੋ ਜਾਂਦੇ ਹਨ ਜੇਕਰ ਇਨ੍ਹਾਂ ਦਾ ਇਸਤੇਮਾਲ ਕਰਨ ਦਾ ਤਰੀਕਾ ਪਤਾ ਲੱਗ ਜਾਵੇ। ਸਾਡੇ ਸਰੀਰ ਦੀਆਂ ਵੱਡੀਆਂ ਤੋਂ ਵੱਡੀਆਂ ਸਮੱਸਿਆਵਾਂ ਬਿਲਕੁਲ ਠੀਕ ਹੋ ਜਾਂਦੀਆਂ ਹਨ।ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕਰਨ ਦੇ ਲਈ ਕਾਲੀ ਮਿਰਚ ਅਤੇ ਦੇਸੀ ਘਿਉ ਦੇ ਇਸਤੇਮਾਲ ਦੇ ਨਾਲ ਅਸੀਂ ਕਈ ਪ੍ਰਕਾਰ ਦੇ ਰੋਗ ਦੂਰ ਕਰ ਸਕਦੇ।

ਜੋੜ ਦਰਦ

ਜੇਕਰ ਕਿਸੇ ਦੇ ਜੋੜ ਦਰਦ ਕਰਦੇ ਰਹਿੰਦੇ ਹਨ ਸਰੀਰ ਵਿੱਚ ਦਰਦ ਹੁੰਦਾ ਰਹਿੰਦਾ ਹੈ ਤਾਂ ਤਾਂ ਉਹ ਦੋ ਕਾਲੀ ਮਿਰਚ ਨੂੰ ਉਸ ਦਾ ਖਾ ਸਕਦਾ ਹੈ ਤਾਂ ਉਸੇ ਤਰ੍ਹਾਂ ਪਾ ਸਕਦਾ ਹੈ ਅਤੇ ਨਾਲ ਦੇਸੀ ਘਿਓ ਤੇ ਇੱਕ ਚਮਚ ਖਾ ਸਕਦਾ ਹੈ।ਜੇਕਰ ਇਸੇ ਤਰ੍ਹਾਂ ਨਹੀਂ ਲੈਣਾ ਚਾਹੁੰਦੇ ਤਾਂ ਤੁਸੀਂ ਕਾਲੀ ਮਿਰਚ ਦਾ ਪਾਊਡਰ ਬਣਾ ਕੇ ਰੱਖ ਦੇਣਾ ਹੈ ਉਸ ਤੋਂ ਬਾਅਦ ਫੇਰ ਤੁਸੀਂ 1 ਚੁਟਕੀ ਕਾਲੀ ਮਿਰਚ ਦਾ ਪਾਊਡਰ ਲੈਣ ਹੀ ਅਤੇ ਉਸ ਨੂੰ ਦੇਸੀ ਘਿਉ ਦੇ ਉੱਪਰ ਲਗਾ ਕੇ ਤੁਸੀਂ ਇਸ ਦਾ ਸੇਵਨ ਕਰ ਲੈਣਾ ਹੈ

ਰੋਗਾਂ ਨਾਲ ਲੜਨ

ਉੱਪਰ ਤੋਂ ਤੁਸੀਂ ਇਕ ਗਲਾਸ ਦੁੱਧ ਪੀ ਸਕਦੇ ਹੋ।ਉਸ ਨੁਕਤੇ ਦਾ ਇਸਤੇਮਾਲ ਲਗਾਤਾਰ ਕਰਨ ਦੇ ਨਾਲ ਜਿਨ੍ਹਾਂ ਦੇ ਗੋਡਿਆਂ ਤੇ ਵੇਚ ਅਤੇ ਹੋਰ ਜੋੜਾਂ ਦੇ ਦਰਦ ਹੁੰਦਾ ਰਹਿੰਦਾ ਹੈ । ਇਹ ਸਮੱਸਿਆ ਕੁਝ ਹੀ ਦਿਨਾਂ ਦੇ ਵਿਚ ਖਤਮ ਹੋਣੀ ਸ਼ੁਰੂ ਹੋ ਜਾਵੇਗੀ ਤੁਹਾਨੂੰ ਆਪਣੇ-ਆਪ ਨਜ਼ਰ ਆ ਜਾਵੇਗਾ। ਜੇਕਰ ਅਸੀਂ ਹਰ ਰੋਜ਼ ਸੌਣ ਤੋਂ ਪਹਿਲਾਂ ਜਾਂ ਫਿਰ ਸਵੇਰੇ ਖਾਲੀ ਪੇਟ ਦੋ ਕਾਲੀ ਮਿਰਚ ਖਾਂਸੀ-ਜ਼ੁਕਾਮ ਸਾਡੇ ਤੋਂ ਦੂਰ ਰਹਿੰਦਾ ਹੈ ਅਤੇ ਇਸ ਨਾਲ ਰੋਗਾਂ ਨਾਲ ਲੜਨ ਦੀ

ਕਾਲੀ ਮਿਰਚ ਦਾ ਪਾਊਡਰ

ਸ਼ਕਤੀ ਬਣ ਜਾਂਦੀ ਹੈ ਅਤੇ ਜੇਕਰ ਕਿਸੇ ਨੂੰ ਲਕਵਾ ਹੋ ਗਿਆ ਹੈ ਜਾਂ ਫਿਰ ਉਸ ਦਾ ਕੋਈ ਅੰਗ ਪੈਰ ਕੰਮ ਨਹੀਂ ਕਰਦਾ ਉਹਨਾਂ ਨੇ ਇਕ ਚਮਚ ਸ਼ਹਿਦ ਕਾਲੀ ਮਿਰਚ ਦਾ ਪਾਊਡਰ ਲੈ ਲੈਣਾ ਹੈ ਅਤੇ ਉਸ ਵਿੱਚ ਤਿੰਨ ਚਮਚ ਦੇਸੀ ਘਿਓ ਮਿਲਾ ਦੇਣਾ ਅਤੇ ਉਸ ਦਾ ਇੱਕ ਪੇਸਟ ਜਹੀਂ ਤਿਆਰ ਕਰ ਲੈਣੀ ਹੈ। ਜੇ ਤੁਸੀਂ ਇਸ ਦੀ ਉਸ ਅੰਗ ਪੈਰ ਤੇ ਮਾਲਸ਼ ਕਰ ਲੈਣੀ ਇਸ ਨੁਕਤੇ ਦਾ ਇਸਤੇਮਾਲ ਕਰਨ ਦੇ ਨਾਲ ਜਿਨ੍ਹਾਂ ਦਾ ਵੀ ਕੋਈ ਲੱਤ ਬਾਂਹ ਕੋਈ ਕੰਮ ਨਹੀਂ ਕਰਦੀ ਤਾਂ ਉਹ ਸਹੀ ਕੰਮ ਕਰਨ ਲੱਗ ਜਾਵੇ

ਕਾਲੀ ਮਿਰਚ ਦਾ ਇਸਤੇਮਾਲ

ਕਿ ਇਸ ਸਮੱਸਿਆ ਤੋਂ ਵੀ ਛੁਟਕਾਰਾ ਮਿਲ ਜਾਵੇਗਾ। ਤੁਸੀਂ ਇਸ ਨੁਕਤੇ ਨੂੰ ਤਿੰਨ ਚਾਰ ਵਾਰੀ ਇਸਤੇਮਾਲ ਕਰ ਸਕਦੇ ਹੋ।ਅਤੇ ਉਸ ਤੋਂ ਬਾਅਦ ਲਗਾਤਾਰ ਇਸਤੇਮਾਲ ਕਰਨ ਦੇ ਨਾਲ ਕੁਝ ਦਿਨ ਰੋ ਕੇ ਜਾਣਾ ਹੈ ਅਤੇ ਉਸ ਤੋਂ ਬਾਅਦ ਨੁਕਤਾ ਸ਼ੁਰੂ ਕਰ ਦੇਣਾ ਹੈ ਇਸ ਤਰ੍ਹਾਂ ਉਨ੍ਹਾਂ ਦੀ ਲੱਤ ਪੈਰ ਜੋ ਅੰਗ ਰੁਕ ਹੈ ਉਹ ਸਹੀ ਕੰਮ ਕਰਨ ਲੱਗ ਜਾਵੇਗਾ। ਦੇਸੀ ਘਿਉ ਅਤੇ ਕਾਲੀ ਮਿਰਚ ਦਾ ਇਸਤੇਮਾਲ ਕਰਨ ਦਿਮਾਗ ਦੀਆਂ ਨਾੜਾਂ ਖੁਲ ਜਾਂਦੀਆਂ ਹਨ ਅਤੇ ਸਾਡੇ ਦਿਮਾਗ ਨੂੰ ਤਾਕਤ ਮਿਲਦੀ ਹੈ।

ਨੀਂਦ ਨਾ ਆਉਣ ਦੀ ਸਮੱਸਿਆ

ਕਾਲੀ ਮਿਰਚ 1 ਚੁੱਟਕੀ ਲੈ ਕੇ ਅਤੇ ਇੱਕ ਚੱਮਚ ਦੇਸੀ ਘਿਉ ਲੈ ਕੇ ਇਸ ਦਾ ਸੇਵਨ ਕਰਨ ਦੇ ਨਾਲ ਖਾਂਸੀ ਜ਼ੁਕਾਮ ਬੁਖਾਰ ਜਲਦੀ ਦੂਰ ਹੋ ਜਾਂਦਾ ਹੈ। ਅਤੇ ਸਰਦੀਆਂ ਦੇ ਵਿਚ ਅਸੀਂ ਖਾਂਸੀ ਜ਼ੁਕਾਮ ਤੋਂ ਦੂਰ ਰਹਿ ਸਕਦੇ ਹਾਂ। ਇਸ ਨੁਕਤੇ ਦਾ ਇਸਤੇਮਾਲ ਰਾਤ ਨੂੰ ਸੌਣ ਤੋਂ ਪਹਿਲਾਂ ਕਰਦੇ ਹੋ ਰਾਤ ਨੂੰ ਨੀਂਦ ਬਹੁਤ ਵਧੀਆ ਹੁੰਦੀ ਹੈ। ਜਿਨ੍ਹਾਂ ਨੂੰ ਨੀਂਦ ਨਾ ਆਉਣ ਦੀ ਸਮੱਸਿਆ ਹੈ ਉਹ ਸਮੱਸਿਆ ਦੂਰ ਹੋ ਜਾਂਦੀ ਹੈ।

ਕੈਂਸਰ ਵਰਗੀਆਂ ਕੋਸ਼ਿਕਾਵਾਂ

ਕਾਲੀ ਮਿਰਚ ਦਾ ਇਸਤੇਮਾਲ ਜਿਹੜਾ ਹਰ ਰੋਜ਼ ਸਵੇਰੇ ਉੱਠ ਕੇ ਕਰਦਾ ਹੈ ਉਸ ਵਿੱਚ ਰੋਗਾਂ ਨਾਲ ਲੜਨ ਦੀ ਸ਼ਕਤੀ ਸਭ ਤੋਂ ਵੱਧ ਹੁੰਦੀ ਹੈ ਅਤੇ ਉਸ ਦੇ ਸਰੀਰ ਵਿੱਚ ਕੈਂਸਰ ਵਰਗੀਆਂ ਕੋਸ਼ਿਕਾਵਾਂ ਕਦੀ ਵੀ ਪੈਦਾ ਨਹੀਂ ਹੁੰਦੀਆਂ।ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਜੇਕਰ ਤੁਸੀਂ ਇਹਨਾਂ ਨੁਕਤਿਆਂ ਦਾ ਇਸਤੇਮਾਲ ਕਰਦੇ ਹੋ ਸਭ ਉਪਰ ਦੱਸੀਆਂ ਗਈਆਂ ਸਾਰੀਆਂ ਸਮੱਸਿਆਵਾਂ ਤੁਹਾਡੇ ਸਰੀਰ ਦੇ ਵਿੱਚੋਂ ਦੂ-ਰ ਹੋ ਜਾਣਗੀਆਂ ਅਤੇ ਤੁਹਾਡੇ ਸਰੀਰ ਦੇ ਵਿੱਚ ਹੋਰ ਵੀ ਬਹੁਤ ਫਾ-ਇ-ਦੇ ਹੋਣਗੇ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Comment