ਅੱਜ ਦਾ ਦਿਨ ਨੂਰ ਦੇ ਪ੍ਰੀਵਾਰ ਲਈ ਯਾਦਗਾਰੀ ਹੋ ਗਿਆ- ਕਿਓਂ -ਕੇ ਅੱਜ ਸਰਕਰ ਨੇ ਓਹਨਾ ਦੀ ਵੱਡੀ ਮਦਦ ਕੀਤੀ , ਇਸ ਖਬਰ ਨਾਲ ਨੂਰ ਦੇ ਫੈਨਸ ਵਿਚ ਵੀ ਖੁਸ਼ੀ ਦੀ ਲਹਿਰ ਦੌੜ ਗਈ ਹੈ, ਅਤੇ ਉਹ ਸਰਕਾਰ ਦਾ ਸ਼ੁਕਰ ਕਰ ਰਹੇ ਹਨ,ਅੱਜ ਡਿਪਟੀ- ਕਮਿਸ਼ਨਰ ਮੋਗਾ- ਸੰਦੀਪ ਹੰਸ ਅਤੇ ਉਪ ਮੰਡਲ ਮੈ-ਜਿ-ਸ-ਟ੍ਰੇ-ਟ ਮੋਗਾ ਸਤਵੰਤ ਸਿੰਘ ਨੇ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਮੋਗਾ ਦੇ ਪਿੰਡ- ਭਿੰਡਰ ਕਲਾਂ ਦੀ ਟਿਕ- ਟਾਕ ਸਟਾਰ ਬੱਚੀ ਨੂਰ ਦਾ ਮਨੋਬਲ ਉੱਚਾ ਚੁੱਕਣ,
ਅਤੇ ਉਸਦੇ- ਪਰਿਵਾਰ ਦੀ ਆਰਥਿਕ -ਸਹਾਇਤਾ ਵਜੋ 5 ਲੱਖ ਰੁਪਏ ਦਾ ਚੈਕ ਭੇਟ ਕੀਤਾ, ਨੂਰ ਦੇ ਪਿਤਾ ਸ. ਸਤਨਾਮ ਸਿੰਘ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਇਸ ਮਦਦ ਲਈ ਧੰਨਵਾਦ ਕੀਤਾ, ਹੁਣ ਸਵਾਲ ਇਹ ਖੜਾ ਹੁੰਦਾ ਹੈ ਕੀ ਪੰਜਾਬ ਦੇ ਮਾਂ ਬਾਪ ਹੁਣ ਆਪਣੇ ਬਚਿਆ ਨੂੰ ਪੜਾਈ ਤੋਂ ਹਟਾ ਕੇ ਟਿਕ ਟਾਕ ਤੇ ਵੀਡੀਓ ਬਾਨੋਂ ਦੇ ਲਈ ਕਹਿਣ ਕਿਉਂਕਿ ਪੜਾਈ ਕਰਨ ਦੇ ਨਾਲ ਪੰਜਾਬ ਦੇ ਵਿਚ ਕੋਈ ਨੌਕਰੀ ਨਹੀਂ ਮਿਲਣੀ ਪਰਜੇ ਟਿਕ ਟਾਕ ਤੇ ਸਟਾਰ ਬਣ ਗਏ ਤਾ ਸਰਕਾਰੀ ਨੌਕਰੀ ਦੇ ਨਾਲ ਨਾਲ ਪੈਸੇ ਵੀ ਸਰਕਾਰ ਹੀ ਦੇਵੇਗੀ ਹੁਣ ਤੁਸੀਂ ਇਸਦੇ ਬਾਰੇ ਦੇ ਵਿਚ ਕੀ ਸੋਚੇਦੇ ਹੋ
ਸਾਨੂ ਫੇਸਬੁੱਕ ਦੇ ਰਹੀ ਕੰਮੈਂਟ ਕਰਕੇ ਜਰੂਰ ਦਸੋ ਜੀ ਸਾਡੇ ਨਾਲ ਜੁੜੇ ਰਹਿਣ ਤੇ ਅਸੀਂ ਤੁਹਾਡਾ ਬਹੁਤ ਹੀ ਧਨਬਾਦ ਕਰਦੇ ਹਾ ਸਦਾ ਇਕੋ ਹੀ ਮਕਸਦ ਹੁੰਦਾ ਹੈ ਕੀ ਹਰ ਸਚੀ ਖ਼ਬਰ ਸਭ ਤੋਂ ਪਹਿਲਾ ਅਸੀਂ ਤੁਹਾਡੇ ਤੱਕ ਲੈ ਕੇ ਆ ਸਕੀਏ ਜੋ ਖ਼ਬਰ ਸਾਡਾ ਮੀਡਿਆ ਨਹੀਂ ਦਿਖੋਦਾ ਉਹ ਖ਼ਬਰ ਤਹਾਨੂੰ ਸਾਡੇ ਪੇਜ ਤੋਂ ਮਿਲੇਗੀ ਸਾਡੇ ਨਾਲ ਜੁੜਨ ਦੇ ਲਈ ਤੁਸੀਂ ਸਾਡੇ ਫੈਕਬੂਕ ਦੇ ਪੇਜ ਨੂੰ ਹੁਣੇ ਹੀ ਲਾਇਕ ਤੇ ਸ਼ੇਅਰ ਜਰੂਰ ਕਰਦੋ ਜੀ ਤਾ ਕੀ ਹੈ ਖ਼ਬਰ ਸਭ ਤੋਂ ਪਹਿਲਾ ਤੁਹਾਡੇ ਤਕ ਆ ਸਕੇ ਤੁਸੀਂ ਸਾਡੀਆਂ ਖ਼ਬਰ ਨੂੰ ਫੇਸਬੁੱਕ ਦੇ ਰਹੀ ਆਪਣੇ ਦੋਸਤ ਨੂੰ ਦਿਖਾ ਸਕਦੇ ਹੋ ਤੇ ਜੇਕਰ ਤੁਸੀਂ ਸਾਨੂੰ ਕਿਸੇ ਵੀ ਤਰਾਂ ਦੀ ਰਾਏ ਦੇਣੀ ਹੈ ਤਾ ਸਾਨੂ ਫੇਸਬੁੱਕ ਦੇ ਰਹੀ ਕੰਮੈਂਟ ਕਰਕੇ ਜਰੂਰ ਦਸੋ ਜੀ .