ਕੰਨ ਵਿਚ ਮੈਲ
ਵੀਡੀਓ ਥੱਲੇ ਜਾ ਕੇ ਦੇਖੋ,ਕੰਨ ਵਿਚ ਮੈਲ ਪੈਦਾ ਹੋਣ ਵਾਲੀ ਸਮੱਸਿਆ ਤੋਂ ਜੇਕਰ ਤੁਸੀਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਨਾਲ ਕੰਨ ਵਾਲੀ ਮਹਿਲ ਤੋਂ ਛੁਟਕਾਰਾ ਪਾ ਸਕਦੇ ਹੋ,ਜੇਕਰ ਤੁਸੀਂ ਕੰਨਾਂ ਵਿਚੋਂ ਮੈਲ ਕੱਢਣ ਲਈ ਕਿਸੇ ਨੁਕੀਲੀ ਚੀਜ਼ ਦੀ ਮੱਦਦ ਲੈਂਦੇ ਹੋ ਤਾਂ ਉਸ ਨਾਲ ਤੁਹਾਡੇ ਕੰਨ ਵਿਚ ਕਈ ਤਰ੍ਹਾਂ ਦੀਆਂ ਸਮੱਸਿਆ ਵੀ ਹੋ ਸਕਦੀਆਂ ਹਨ ਜਿਵੇਂ ਕਿ ਤੁਹਾਡੇ ਕੰਨ ਵਿੱਚ ਸੁਣਨਾ ਘਟ ਜਾਵੇਗਾ ਕੰਨ ਵਿੱਚ ਸੋਜ ਵੀ ਆ ਸਕਦੀ ਹੈ
ਲਸਣ ਦਾ ਤੇਲ
ਕੰਨ ਦਰਦ ਵੀ ਹੋ ਸਕਦਾ ਹੈ ਕੋਈ ਵੀਹ ਨੁਕੀਲੀ ਚੀਜ਼ ਦੀ ਮੱਦਦ ਦੇ ਨਾਲ ਕੰਨਾਂ ਵਿਚੋਂ ਮੈਲ ਕੱਢਣਾ ਬਹੁਤ ਹੀ ਹਾਨੀਕਾਰਕ ਹੈ ਇਸ ਦੇ ਨਾਲ ਤੁਹਾਨੂੰ ਕੰਨ ਵਿੱਚ ਬਹੁਤ ਤਰ੍ਹਾਂ ਦੀਆਂ ਸਮੱਸਿਆਵਾਂ ਆ ਸਕਦੀਆਂ ਹਨ ।ਕਾਨਾ ਦਿ ਜੇਕਰ ਤੁਸੀਂ ਮੈਲ ਨੂੰ ਬਾਹਰ ਕੱਢਣਾ ਚਾਹੁੰਦੇ ਹੋ ਤਾਂ ਤੁਸੀਂ ਘਰੇਲੂ ਨੁਸਖੇ ਵੀ ਕਈ ਤਰ੍ਹਾਂ ਦੇ ਉਪਜਣਾ ਸਕਦੇ ਹੋ ਜਿਵੇਂ ਕਿ ਲਸਣ ਦਾ ਤੇਲ ਵੀ ਪਾ ਸਕਦੇ ਹੋ ਇਸ ਦੇ ਨਾਲ ਵੀ ਕੰਨ ਦੀ ਮਹਿਲ ਬਾਹਰ ਆ ਜਾਵੇਗੀ
ਕੰਨ ਵਿੱਚ ਪਾ ਕੇ ਇਸਤੇਮਾਲ
ਇਸ ਨਾਲ ਕੰਨ ਦੀ ਸਫ਼ਾਈ ਵੀ ਸੌਖੇ ਤਰੀਕੇ ਦੇ ਨਾਲ ਹੋ ਜਾਂਦੀ ਹੈ ਅਤੇ ਕੋਈ ਵੀ ਤੁਹਾਡੇ ਕੰਨ ਵਿੱਚ ਸਮੱਸਿਆ ਨਹੀਂ ਹੋਵੇਗੀ,ਫੇਰ ਤੁਸੀਂ ਸਭ ਤੋਂ ਪਹਿਲਾਂ ਨਾਰੀਅਲ ਦੇ ਤੇਲ ਵਿੱਚ ਲਸਣ ਦੀਆਂ ਦੱਸ ਕਲੀਆਂ ਨੂੰ ਚੰਗੀ ਤਰ੍ਹਾਂ ਪਕਾਓ ਦੱਸ ਮਿੰਟ ਲਈ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਪਕਾ ਲੈਣਾ ਹੈ ਫਿਰ ਤੁਸੀਂ ਇਸ ਤੇਲ ਨੂੰ ਕਿਸੇ ਚੀਜ਼ ਦੀ ਮੱਦਦ ਦੇ ਨਾਲ ਛਾਣ ਕੇ ਕੱਚ ਦੀ ਸ਼ੀਸ਼ੀ ਵਿੱਚ ਪਾ ਕੇ ਰੱਖ ਲਵੋ ਫਿਰ ਤੁਸੀਂ ਇਸ ਦਾ ਇਸਤੇਮਾਲ ਹਰ ਰੋਜ਼ ਦੋ ਬੂੰਦਾਂ ਕੰਨ ਵਿੱਚ ਪਾ ਕੇ ਇਸਤੇਮਾਲ ਕਰਨਾ ਹੈ ਇਸ ਤਰ੍ਹਾਂ ਕਰਨ ਦੇ
ਖੁਜਲੀ ਹੋਣ ਦੀ ਸਮੱਸਿਆ
ਨਾਲ ਤੁਹਾਡੇ ਕੰਨ ਵੀ ਮਹਿਲ ਪਾਰ ਆ ਜਾਵੇਗੀ ਅਤੇ ਹੋਰ ਕੋਈ ਵੀ ਸਮੱਸਿਆ ਤੁਹਾਡੇ ਕੰਨ ਵਿੱਚ ਨਹੀਂ ਆਵੇਗੀ ਇਸ ਦੇ ਨਾਲ ਤੁਹਾਡੇ ਕੰਨ ਦਾ ਦਰਦ ਕੰਨ ਦੀ ਸੋਜ ਅਤੇ ਕੰਨ ਵਿੱਚ ਖੁਜਲੀ ਹੋਣ ਦੀ ਸਮੱਸਿਆ ਵੀ ਦੂਰ ਹੋ ਜਾਵੇਗੀ,ਇਸ ਨੁਸਖ਼ੇ ਨੂੰ ਬਣਾਉਣਾ ਬਹੁਤ ਹੀ ਸੌਖਾ ਹੈ ਅਤੇ ਇਸ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੈ ਅਤੇ ਇਹ ਘਰੇਲੂ ਨੁਸਖਾ ਤੁਹਾਡੇ ਲਈ ਬਹੁਤ ਹੀ ਫ਼ਾਇਦੇਮੰਦ ਹੈ,ਜੇਕਰ ਤੁਸੀਂ ਇਨ੍ਹਾਂ ਸਾਰੀਆਂ ਸਮੱਸਿਆ ਦਾ ਹੱਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਸ ਤੇਲ ਨੂੰ ਘਰ ਵਿਚ ਬੈਠ ਕੇ ਸੌਖੇ ਤਰੀਕੇ ਦੇ ਨਾਲ ਇਸਤੇਮਾਲ ਕਰਕੇ ਆਪਣੀਆਂ ਸਾਰੀਆਂ ਸਮੱਸਿਆ ਦਾ ਹੱਲ ਕਰ ਸਕਦੇ ਹੋ
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ