ਕੱਚਾ ਪਿਆਜ ਖਾਣ
ਵੀਡੀਓ ਥੱਲੇ ਜਾ ਕੇ ਦੇਖੋ,ਰਾਤ ਨੂੰ ਸੌਣ ਸਮੇਂ ਕੱਚਾ ਪਿਆਜ ਖਾਣ ਨਾਲ ਸਾਡੇ ਸਰੀਰ ਦੇ ਵਿੱਚ ਅਨੋਖੇ ਫਾਇਦੇ ਹੁੰਦੇ ਹਨ,ਇਨਸਾਨ ਜੋ ਵੀ ਰਾਤ ਨੂੰ ਸੌਣ ਪਹਿਲਾਂ ਖਾਂਦਾ ਪੀਂਦਾ ਹੈ ਉਸ ਦਾ ਅਸਰ ਉਸ ਨੂੰ ਹੁੰਦਾ ਹੈ, ਕਿ ਜੇਕਰ ਇਨਸਾਨ ਨਾਲ ਚੰਗੇ ਜੀਜਾ ਖਾਵੇਗਾ ਤਾਂ ਉਸ ਦਾ ਚੰਗਾ ਜੋ ਉਸ ਦੇ ਸਾਹਮਣੇ ਆਵੇਗਾ ਇਸ ਲਈ ਆਯੁਰਵੈਦ ਕਹਿੰਦੇ ਹਨ ਕੇ ਰਾਤ ਨੂੰ ਸੌਣ ਤੋਂ ਪਹਿਲਾਂ ਅਤੇ ਸਵੇਰੇ ਉੱਠਣ ਤੋਂ ਬਾਅਦ ਅਜਿਹੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਹਨ ਜਿਨ੍ਹਾਂ ਦਾ ਸਾਡੇ ਸਰੀਰ ਨੂੰ ਭਰਪੂਰ ਤੌਰ ਤੇ ਫਾਇਦਾ ਹੋਇਆ ਹੁੰਦਾ ਹੈ,ਪਿਆਜ ਜੋ ਕਿ ਆਪਾ ਪਕਾ ਕੇ ਖਾਂਦੇ ਹਾਂ
ਨਾੜਾਂ ਦੀ ਬਲੋਕਜ
ਜਦੋਂ ਆਪਾ ਇਸ ਨੂੰ ਪਕਾ ਲੈਂਦੇ ਹਾਂ ਤਾਂ ਇਸ ਦੇ ਸਾਰੇ ਤੱਤ ਖਤਮ ਹੋ ਜਾਂਦੇ ਹਨ ਇਸ ਨੂੰ ਕੱਚਾ ਹੀ ਖਾਣਾ ਚਾਹੀਦਾ ਹੈ,ਪਿਆਜ ਨੂੰ ਆਇਰਵੈਦਕ ਵਿੱਚ ਇੱਕ ਦਵਾਈ ਦੇ ਰੂਪ ਵਿੱਚ ਵੀ ਮੰਨਿਆ ਜਾਂਦਾ ਹੈ ਇਸ ਨਾਲ ਕਈ ਪ੍ਰਕਾਰ ਦੀਆਂ ਵੀ ਠੀਕ ਕੀਤੀਆਂ ਜਾਂਦੀਆਂ ਹਨ,ਇਹ ਦਿਲ ਨਾਲ ਜੁੜੀਆਂ ਹੋਈਆਂ ਬਿਮਾਰੀਆਂ ਨਹੀਂ ਲੱਗਣ ਦਿੰਦਾ,ਨਾੜਾਂ ਦੀ ਬਲੋਕਜ ਨਹੀਂ ਹੋਣ ਦਿੰਦਾ,ਇਹ ਹੈ ਅੱਖਾਂ ਦੀ ਰੌਸ਼ਨੀ ਵਧਾਉਂਦਾ ਹੈ ਇਹ ਵਾਲਾਂ ਦੇ ਝੜਨ ਦੀ ਸਮੱਸਿਆ ਨੂੰ ਰੋਕਦਾ ਹੈ, ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਨੂੰ ਰੋਕ ਸਕਦਾ ਹੈ,ਇਸ ਨੂੰ ਸਹੀ ਰੂਪ ਵਿਚ ਸੇਵਨ ਕਰਨ ਨਾਲ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਠੀਕ ਹੁੰਦੀਆਂ ਹਨ,
ਪਿਆਜ਼ ਦਾ ਪੂਰਾ ਫਾਇਦਾ
ਇਸ ਵਿੱਚ ਸਲਫਰ ਅਤੇ ਐਂਟੀਆਕਸੀਡੈਂਟ ਬਹੁਤ ਸਾਰੇ ਗੁਣ ਪਾਏ ਜਾਂਦੇ ਹਨ ਪਰ ਲੋਕ ਪਿਆਜ਼ ਨੂੰ ਅੱਗ ਤੇ ਪਕਾ ਕੇ ਇਸ ਨੂੰ ਤਿਆਰ ਕਰਕੇ ਇਸ ਦਾ ਸੇਵਨ ਕਰਦੇ ਹਨ ਇਸ ਤਰ੍ਹਾਂ ਕਰਨ ਨਾਲ ਇਸ ਦੇ ਸਾਰੇ ਤੱਤ ਖਤਮ ਹੋ ਜਾਂਦੇ ਹਨ, ਜੇਕਰ ਤੁਸੀਂ ਪਿਆਜ਼ ਦਾ ਪੂਰਾ ਫਾਇਦਾ ਲੈਣਾ ਹੈ ਤਾਂ ਤੁਸੀਂ ਪਿਆਜ਼ ਨੂੰ ਕੱਚਾ ਸੇਵਨ ਕਰਿਆ ਕਰੋ,ਸਾਨੂੰ ਅੱਜ ਤੱਕ ਪਿਆਜ਼ ਨੂੰ ਸੇਵਨ ਕਰਨ ਦਾ ਤਰੀਕਾ ਹੀ ਨਹੀਂ ਪਤਾ ਲੱਗਿਆ,ਤਾਂਹੀਂ ਤਾਂ ਸਾਨੂੰ ਇਸ ਦੇ ਗੁਣਾਂ ਬਾਰੇ ਨਹੀਂ ਪਤਾ,ਜੇਕਰ ਆਪਣੇ ਸਰੀਰ ਨੂੰ ਤੰਦਰੁਸਤ ਰੱਖਣਾ ਹੈ ਤਾਂ ਤੁਸੀਂ ਅੱਜ ਤੋਂ ਹੀ ਕੱਚਾ ਪਿਆਜ ਇਸ ਦਾ ਸੇਵਨ ਕਰਨਾ ਸ਼ੁਰੂ ਕਰ ਦਿਓ,
ਕੈਂਸਰ ਵਾਲੀਆਂ ਕੋਸ਼ਿਕਾਵਾਂ
ਅੱਜ ਕੱਲ੍ਹ ਲੋਕ ਠੰਡਾ ਪਾਣੀ ਪੀ ਰਹੇ ਹਨ ਅਤੇ ਖਾਣਾ ਖਾਣ ਦੇ ਨਾਲ ਪਾਣੀ ਪੀ ਰਹੇ ਹਨ ਜਿਨ੍ਹਾਂ ਨਾਲ ਉਨ੍ਹਾਂ ਦਾ ਅੰਦਰੂਨੀ ਸਿਸਟਮ ਖਰਾਬ ਹੋ ਜਾਂਦਾ ਹੈ ਖਾਧਾ-ਪੀਤਾ ਚੰਗੀ ਤਰ੍ਹਾਂ ਹਜ਼ਮ ਨਹੀਂ ਹੁੰਦਾ, ਜਿਸ ਨਾਲ ਸਾਡੇ ਸਰੀਰ ਨੂੰ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ, ਜਿਨ੍ਹਾਂ ਦਾ ਕਾਰਨ ਸਾਡੇ ਗਲਤ ਖਾਣ-ਪੀਣ ਕਰਕੇ ਹੀ ਹੁੰਦਾ ਹੈ, ਰਾਤ ਨੂੰ ਸੌਣ ਤੋਂ ਪਹਿਲਾਂ ਤੁਸੀਂ ਅੱਧਾ ਘੰਟਾ ਪਹਿਲਾ ਕੱਚਾ ਪਿਆਜ਼ ਜ਼ਰੂਰ ਖਾਇਆ ਕਰੋ ਇਸ ਨੂੰ ਤੁਸੀਂ ਖਾਣੇ ਦੇ ਨਾਲ ਸਲਾਦ ਦੇ ਰੂਪ ਵਿਚ ਸੇ-ਵ-ਨ ਕਰਿਆ ਕਰੋ, ਇਸ ਨਾਲ ਤੁਹਾਡੇ ਸਰੀਰ ਵਿੱਚ ਕੈਂਸਰ ਵਾਲੀਆਂ ਕੋਸ਼ਿਕਾਵਾਂ ਪੈਦਾ ਨਹੀਂ ਹੁੰਦੀਆਂ,
ਪੇਟ ਦੀਆਂ ਬਿਮਾਰੀਆਂ
ਜੇਕਰ ਪਿਆਜ਼ ਦੇ ਰਸ ਨੂੰ ਆਪਣੇ ਵਾਲਾਂ ਦੀਆਂ ਜੜ੍ਹਾਂ ਵਿੱਚ ਲਗਾਇਆ ਜਾਵੇ ਤਾਂ ਤੁਹਾਡੇ ਵਾਲਾਂ ਦੀਆਂ ਜੜਾਂ ਮਜ਼ਬੂਤ ਹੋ ਜਾਣਗੀਆਂ ਵਾਲ ਝੜਨੇ ਬੰਦ ਹੋ ਜਾਣਗੇ, ਜੇਕਰ ਅੱਖਾਂ ਦੇ ਵਿਚ ਇਸ ਪਿਆਜ਼ ਦਾ ਰਸ ਪਾਇਆ ਜਾਵੇ ਤਾਂ ਅੱਖਾਂ ਦੀ ਰੌਸ਼ਨੀ ਵੱਧ ਜਾਂਦੀ ਹੈ, ਇਸ ਨਾਲ ਤੁਹਾਡੇ ਰੋਗਾਂ ਨਾਲ ਲੜਨ ਦੀ ਸ਼ਕਤੀ ਵਧ ਜਾਂਦੀ ਹੈ, ਇਹ ਪੇਟ ਦੀਆਂ ਬਿਮਾਰੀਆਂ ਪੈਦਾ ਨਹੀਂ ਹੋਣ ਦਿੰਦਾ,ਕਬਜ਼ ਵਰਗੀਆਂ ਕੈਂਸਰ ਵਰਗੀਆਂ ਸਮੱਸਿਆਵਾਂ ਪੈਦਾ ਨਹੀਂ, ਇਸ ਨਾਲ ਤੁਹਾਡੇ ਮੂੰਹ ਵਿਚ ਬੈਕਟੀਰੀਆ ਨਹੀਂ ਬਣਦੇ ਤੁਹਾਡੇ ਦੰਦ ਮਜ਼ਬੂਤ ਰਹਿੰਦੇ ਹਨ ਇਸ ਪ੍ਰਕਾਰ ਤੁਸੀਂ ਕੱਚਾ ਪਿਆਜ਼ ਦੀ ਸੇਵਨ ਕਰਿਆ ਕਰਦਾ ਹੈ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਤਾਂ ਜੋ ਕਿਸੇ ਦਾ ਭਲਾ ਹੋ ਸਕੇ
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ