ਦੱਸ ਦਈਏ ਕਿ ਗੈਰੀ ਸੰਧੂ ਤੇ ਇੰਗਲੈਂਡ ਤੋਂ ਬਾਪੂ ਦੀ ਇੱਕ ਵੀਡੀਓ ਬਹੁਤ ਜਿਆਦਾ ਵਾਇਰਲ ਹੋ ਰਹੀ ਹੈ ਜਿਸ ਆਪਣਾ ਬਾਪੂ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕਰਦਿਆਂ ਭਾਵੁਕ ਹੋ ਜਾਂਦਾ ਹੈ ਤੇ ਆਪਣੇ ਜਿੰਦਗੀ ਦੇ ਤਜਰਬੇ ਗੈਰੀ ਨਾਲ ਸ਼ਾਝੇ ਕਰਦਾ ਹੈ ਤੁਸੀ ਵੀ ਸੁਣੋ ਵੀਡੀਓ ਚ।ਦੋਸਤੋ ਗੈਰੀ ਸੰਧੂ ਬਾਰੇ ਅਸੀ ਸਭ ਜਾਣਦੇ ਹੀ ਆ ਗੈਰੀ ਸੰਧੂ ਇੱਕ ਪੰਜਾਬੀ ਗਾਇਕ, ਅਦਾਕਾਰ ਅਤੇ ਗੀਤਕਾਰ ਹੈ। ਗੈਰੀ ਸੰਧੂ ਨੇ ਆਪਣਾ ਕੁਝ ਸਮਾਂ ਇੰਗਲੈਂਡ ਵਿੱਚ ਗੁਜ਼ਾਰਿਆ ਅਤੇ
ਬਾਅਦ ਵਿੱਚ ਉਹ ਪੰਜਾਬ, ਭਾਰਤ ਆ ਗਿਆ। ਗੈਰੀ ਸੰਧੂ ਦੇ ਪਿੰਡ ਦਾ ਨਾਂਮ ਰੁਡ਼ਕਾ ਕਲਾਂ ਹੈ, ਜੋ ਕਿ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਸਥਿੱਤ ਹੈ।ਉਹਨਾਂ ਦਾ ਫ਼੍ਰੈਸ਼ ਮੀਡਿਆ ਰਿਕਾਰਡ ਨਾਂ ਦਾ ਆਪਣਾ ਰਿਕਾਰਡ ਲੇਬਲ ਹੈ, ਜਿਸਦੇ ਤਹਿਤ ਉਹ ਹੋਰ ਕਲਾਕਾਰਾਂ ਨਾਲ ਮਿਲਕੇ ਆਪਣੇ ਗਾਨੇ ਕੱਡਦੇ ਹਨ।. ਉਹਨਾਂ ਦੀ ਆਪਣੀ ਇੱਕ ਕਲਾਥਿੰਗ ਲਾਇਨ ਵੀ ਹੈ, ਜੋਕਿ ਸਟੋਰਾਂ ਵਿੱਚ ਫ਼੍ਰੈਸ਼ ਨਾਂ ਦੇ ਤਹਿਤ ਬੇਚੀ ਜਾਂਦੀ ਹੈ।। ਓਰਿਜਿਨਲ ਫ਼੍ਰੈਸ਼ ਦੀ ਸ਼ੁਰੂਆਤ ਜਲੰਧਰ ਵਿੱਚ ਕਰਨ ਮਗਰੋਂ, ਅਮ੍ਰਿਤਸਰ ਅਤੇ ਬਟਾਲੇ ਵਿੱਚ ਦੋਹਾਂ ਥਾਂਹਾਂ ਤੇ ਵੀ ਖੋਲੀ ਗਈ ‘ਯੂਕੇ ਵਿੱਚ ਬਿਤਾਈ ਜ਼ਿੰਦਗੀ ਅਤੇ ਉਥੋਂ ਦੇਸ਼ ਨਿ-ਕਾ-ਲਾ ਗੈਰੀ ਸੰਧੂ,
ਸਭ ਤੋਂ ਪਹਿਲਾਂ ਸਾਲ 2002 ਵਿੱਚ ਯੂਕੇ ਆਏ ਪਰ ਅਲੱਗ ਪਛਾਣ ਨਾਲ, ਉਹਨਾਂ ਨੇ ਸ਼ਰਣ ਲਈ ਦਾਅਵਾ ਵੀ ਕੀਤਾ ਪਰ ਯੂਕੇ ਬਾਡਰ ਏਜੰਸੀ ਵੱਲੋਂ ਇਨ-ਕਾਰ ਕਰ ਦਿੱਤਾ ਗਿਆ.। ਉਹਨਾਂ ਨੂੰ ਫਿਰ ਇਮੀਗ੍ਰੇਸ਼ਨ ਬੇਲ ਤੇ ਰੱਖਿਆ ਗਿਆ ਜਿਸ ਵਿੱਚ ਉਹਨਾਂ ਨੂੰ ਏਜੰ-ਸੀ ਨੂੰ ਨਿਯਮਿਤ ਤੋਰ ਤੇ ਰਿਪੋ-ਰਟ ਕਰਨਾ ਹੁੰਦਾ ਸੀ। ਪਰ, ਇਸਦੇ ਬਜਾਏ ਉਹ ਫ਼-ਰਾਰ ਹੋ ਗਏ ਅਤੇ ਯੂਕੇ ਬਾਡੱਰ ਏਜੰਸੀ ਨੂੰ ਉਹਨਾਂ ਦੇ ਠਿਕਾਣੇ ਦੀ ਜਾਣਕਾਰੀ ਸੀ.I ਜਨਵਰੀ 2008 ਵਿੱਚ ਉਹਨਾਂ ਤੇ ਪੁਲਿਸ ਅਫ਼ਸਰ ਵੱਲੋਂ ਅਪਰਾ-ਧੀਕ ਮਾਮਲਾ ਉਦੋਂ ਦਰ-ਜ਼ ਕੀਤਾ ਗਿਆ ਜਦੋਂ ਉਹ ਬਿਨਾਂ ਇਨਸ਼ੋਰੈਂਸ ਦੇ ਡਰਾਇਵਿੰਗ ਕਰਦੇ ਫ-ੜੇ ਗਏ। ਉਹਨਾਂ ਨੂੰ ਫਿਰ ਮੁੜ ਦੁਬਾਰਾ ਇਮੀਗ੍ਰੇਸ਼ਨ ਬੇਲ ਤੇ ਰੱਖ ਦਿੱਤਾ ਗਿਆ, ਕਿਉਂਕਿ ਉਹਨਾਂ ਕੋਲ ਪਾਸਪੋਰਟ ਵੀ ਨਹੀਂ ਸੀ ਇਸ ਕਰਕੇ ਯੂਕੇ ਬਾਡਰ ਏਜੰਸੀ ਨੇ ਐਮਰਜੈਂਸੀ ਟ੍ਰੈਵਲ ਦੇ ਕਾਗਜ਼ਾਤ ਬਣਾਉਣ ਤੇ ਕੰਮ ਕੀਤਾ,
ਤਾਂਕਿ ਉਹਨਾਂ ਨੂੰ ਵਾਪਸ ਭੇਜ ਦਿੱਤਾ ਜਾਵੇ। ਐਮਰਜੈਂਸੀ ਟ੍ਰੈਵਲ ਦੇ ਕਾਗਜ਼ਾਤ ਪ੍ਰਾਪਤ ਹੋ ਜਾਣ ਮਗਰੋਂ, ਅਕਤੂਬਰ 2009 ਨੂੰ, ਅਫ਼ਸਰਾਂ ਉਹਨਾਂ ਹੈਨਓਵਰ ਰੋਡ, ਰੋਲੇਅ ਰੈਗਿਸ, ਡੁਡਲੇ ਦੇ ਪਤੇ ਤੇ ਗਏ, ਪਰ ਉਥੇ ਉਹਨਾਂ ਨੂੰ ਪਤਾ ਲਗਾ ਕਿ ਉਹ ਦੁਬਾਰਾ ਫ਼-ਰਾਰ ਹੋ ਗਏ ਸਨ। ਉਹਨਾਂ ਨੂੰ 27 ਅਕਤੂਬਰ 2011 ਨੂੰ ਗਿਰ ਫ਼ਤਾਰ ਕਰਕੇ ਹਿਰਾ-ਸਤ ਵਿੱਚ ਲੈ ਲਿਆ ਗਿਆ। ਉਹਨਾਂ ਨੂੰ ਨਵੰਬਰ 2011 ਨੂੰ ਅਸਥਾਈ ਤੌਰ ‘ਤੇ ਰਿਹਾ ਕੀਤਾ ਗਿਆ ਜਦਕਿ ਯੂਕੇ ਬਾਡਰ ਏਜੰਸੀ ਨੇ ਅਗਲੇ ਵਰਨਣ ਨੂੰ ਮਨਿਆ। ਪਰ ਉਹ ਸਾਰੇ ਰੱਦ ਕਰ ਦਿੱਤੇ ਗਏ ਅਤੇ ਗੈਰੀ ਸੰਧੂ ਨੂੰ 12 ਜਨਵਰੀ 2012 ਨੂੰ ਭਾਰਤ ਵਾਪਸ ਭੇਜਣ ਤੋਂ ਪਹਿਲਾਂ 16 ਦਸੰਬਰ ਨੂੰ ਮੁੜ ਹਿਰਾ-ਸਤ ਵਿੱਚ ਲੈ ਲਿਤਾ ਗਿਆ।। ਦੱਸ ਦਈਏ ਕਿ ਗੈਰੀ ਜੋ ਵੀ ਮੁਕਾਮ ਤੇ ਹੈ ਪਰ ਉਹ ਸਭ ਔਖ ਸਮੇਂ ਨੂੰ ਹਮੇਸ਼ਾ ਯਾਦ ਰੱਖਦਾ ਹੈ।
ਗੈਰੀ ਸੰਧੂ ਨੇ ਇੰਗਲੈਂਡ ਤੋਂ ਬਾਪੂ ਨਾਲ ਕਰੀਆਂ ਦਿਲ ਦੀ ਗੱਲਾਂ
