ਸੀਨੇ ਵਿੱਚ ਜਲਣ
ਵੀਡੀਓ ਥੱਲੇ ਜਾ ਕੇ ਦੇਖੋ,ਤੇਜਾਬ ਕਿਉਂ ਬਣਦਾ ਹੈ ਕਿਵੇਂ ਛੁਟਕਾਰਾ ਪਾਇਆ ਜਾਵੇ,ਤੁਸੀਂ ਰੋਜ਼ਾਨਾ ਜ਼ਿੰਦਗੀ ਵਿਚ ਬਹੁਤ ਸਾਰੇ ਲੋਕਾਂ ਤੋਂ ਇਹ ਗੱਲ ਸੂਨੀ ਹੋਵੇਗੀ ਕਿ ਮੇਰੇ ਐਸੀਡੀਟੀ ਬਣ ਜਾਂਦੀ ਹੈ,ਸੀਨੇ ਵਿੱਚ ਜਲਣ ਰਹਿੰਦੀ ਹੈ।ਅੱਜ ਤੁਹਾਨੂੰ ਅਸੀਂ ਦੱਸਾਂਗੇ ਕਿ ਐਸੀਡਿਟੀ ਬਣਨ ਦੇ ਕਾਰਨ ਕੀ ਹਨ।ਐਸੀਡਿਟੀ ਬਣਨ ਦਾ ਮੁੱਖ ਕਾਰਨ ਭੋਜਨ ਦਾ ਠੀਕ ਢੰਗ ਨਾਲ ਨਾ ਖਾਣਾ ਹੈ,ਬਹੁਤ ਮਸਾਲੇਦਾਰ ਭੋਜਨ ਖਾਣਾ।ਮੂੰਹ ਦੇ ਰਾਹੀਂ ਹੋ ਕੇ ਪੇਟ ਵਿਚ ਜਾਂਦਾ ਹੈਂ,ਸਾਡੇ ਪੇਟ ਵਿਚ ਹਾਈਡਰੋਜਨ ਕਲੋਰਾਈਟ ਨਾਮ ਦਾ ਐਸਿਡ ਬੰਦਾ ਹੈ।
ਪੇਟ ਜਮ੍ਹਾਂ ਖਾਲੀ
ਇਹ ਐਸਿਡ ਸਾਡੇ ਭੋਜਨ ਨੂੰ ਪਚਾਉਣ ਲਈ ਬਹੁਤ ਜ਼ਰੂਰੀ ਹੈ।ਅਸੀਂ ਜਦੋਂ ਸਵੇਰੇ ਉੱਠਦੇ ਹਾਂ ਤਾਂ ਸਾਡਾ ਪੇਟ ਜਮ੍ਹਾਂ ਖਾਲੀ ਹੁੰਦਾ ਹੈ।ਸਵੇਰ ਦੇ ਸਮੇਂ ਅਗਰ ਅਸੀਂ ਥੋੜ੍ਹਾ ਪੂਜਨ ਕਰਦੇ ਹਾਂ ਤਾਂ ਉਹ ਸਾਡੇ ਪੇਟ ਵਿਚ ਬਣੇ ਹਾਈਡਰੋਜਨ ਕਲੋਰਾਈਡ ਦੀ ਮਾਤਰਾ ਤੋਂ ਘੱਟ ਹੁੰਦਾ ਹੈ ਜਿਸ ਕਰ ਕੇ ਇਹ ਐਸਿਡ ਸਾਡੇ ਪੇਟ ਦੀਆਂ ਦੀਵਾਰਾਂ ਨੂੰ ਨੁਕਸਾਨ ਪਹੁੰਚਾਨ ਲੱਗ ਜਾਂਦਾ ਹੈ।ਫਿਰ ਐਸਿਡ ਸਾਡੇ ਪੇਟ ਦੀਆਂ ਦੀਵਾਰਾਂ ਤੇ ਜ਼ਖ਼ਮ ਕਰਨ ਲੱਗ ਜਾਂਦਾ ਹੈ ਜਿਸ ਨਾਲ ਸਾਨੂੰ ਜਲਨ ਹੋਣ ਲੱਗ ਜਾਂਦੀ ਹੈ।ਇਸ ਨੂੰ ਅਸੀਂ ਐਸੀਡਿਟੀ ਦਾ ਰੂਪ ਕਹਿ ਦਿੰਦੇ ਹਾਂ।ਜਦੋਂ ਸਾਡੇ ਐਸੀਡੀਟੀ ਬਣਦੀ ਹੈ
ਖੱਟੇ ਡਕਾਰ
ਤਾਂ ਅਸੀਂ ਈਨੂੰ ਦਾ ਯੂਜ਼ ਕਰਦੇ ਹਾਂ ਜਿਸ ਨਾਲ ਸਾਨੂੰ ਫ਼ਾਇਦਾ ਹੁੰਦਾ ਹੈ। ਈਨੂੰ ਇੱਕ ਤਰ੍ਹਾਂ ਦਾ ਬੇਸ ਹੁੰਦਾ ਹੈ ਜੋ ਸਾਡੇ ਅੰਦਰ ਬਣੇ ਐਸਿਡ ਤੇ ਕੰਮ ਕਰਦਾ ਹੈ।ਸਾਡੇ ਅੰਦਰ ਬਣਿਆ ਐਸਿਡ ਉਪਰ ਨੂੰ ਆਉਂਦਾ ਹੈ ਜਿਸ ਨਾਲ ਸਾਨੂੰ ਖੱਟੇ ਡਕਾਰ ਆਉਂਦੇ ਹਨ।ਜਿਹੜੇ ਲੋਕ ਸਮੋਕਿੰਗ ਕਰਦੇ ਹਨ,ਉਨ੍ਹਾਂ ਨੂੰ ਐਸੀਡਿਟੀ ਦੀ ਪ੍ਰੋਬਲਮ ਰਹਿੰਦੀ ਹੈ,ਜਿਨ੍ਹਾਂ ਲੋਕਾਂ ਦਾ ਭਾਰ ਬਹੁਤ ਜ਼ਿਆਦਾ ਹੈ ਉਨ੍ਹਾਂ ਦੇ ਵੀ ਐਸੀਡਿਟੀ ਬਣਦੀ ਹੈ।ਐਸੀਡਿਟੀ ਤੋਂ ਬਚਣ ਲਈ ਸਾਨੂੰ ਥੋੜ੍ਹੇ ਥੋੜ੍ਹੇ ਸਮੇਂ ਵਿਚ ਥੋੜ੍ਹਾ ਥੋੜ੍ਹਾ ਖਾਣਾ ਖਾਂਦੇ ਰਹਿਣਾ ਚਾਹੀਦਾ ਹੈ।
ਐਸੀਡਿਟੀ ਦੀ ਪ੍ਰੋਬਲਮ
ਅਗਰ ਤੁਹਾਡਾ ਵਜ਼ਨ ਬਹੁਤ ਜ਼ਿਆਦਾ ਹੈ ਤਾਂ ਤੁਸੀਂ ਤਲਿਆ ਹੋਇਆ ਖਾਣਾ ਨਾ ਖਾਓ।ਚਾਹ ਘੱਟ ਪੀਓ। ਦੁੱਧ,ਦਹੀਂ, ਕੇਲਾ,ਤਰਬੂਜ਼ ਇਹ ਸਭ ਚੀਜ਼ਾਂ ਐਸੀਡਿਟੀ ਤੋਂ ਆਰਾਮ ਦਿੰਦੀਆਂ ਹਨ।ਉਹ ਚੀਜ਼ਾਂ ਨਾ ਖਾਓ ਜਿਸ ਨਾਲ ਤੁਹਾਨੂੰ ਐਸੀਡਿਟੀ ਦੀ ਪ੍ਰੋਬਲਮ ਵਧ ਜਾਂਦੀ ਹੈ।ਜਿਨ੍ਹਾਂ ਚੀਜ਼ਾਂ ਵਿੱਚ ਐਸਿਡ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਉਹ ਚੀਜ਼ਾਂ ਖਾਣੀਆਂ ਬੰਦ ਕਰ ਦਿਓ।ਐਸੀਡਿਟੀ ਬਣਨ ਤੋਂ ਬਾਅਦ ਠੰਡਾ ਦੁੱਧ ਪੀਣ ਨਾਲ ਤੁਹਾਨੂੰ ਆਰਾਮ ਮਿਲੇਗਾ।ਆਪਣੇ ਸਰੀਰ ਨੂੰ ਸਮਝੋ ਅਤੇ ਆਪਣੇ ਸਰੀਰ ਦੇ ਅਨੂਸਾਰ ਹੀ ਭੋਜਨ ਖਾਓ।
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ