ਖੰਘ ਛਾਤੀ ਵਿਚ ਜੰਮੀ ਹੋਈ ਬਲਗਮ
ਵੀਡੀਓ ਥੱਲੇ ਜਾ ਕੇ ਦੇਖੋ,ਸਿਰਫ ਇਕ ਦਿਨ ਖੰਘ ਛਾਤੀ ਵਿਚ ਜੰਮੀ ਹੋਈ ਬਲਗਮ ਬਾਹਰ ਆ ਜਾਵੇਗੀ। ਖਾਂਸੀ ਨੂੰ ਸਹੀ ਕਰਨ ਦੇ ਲਈ ਅਤੇ ਛਾਤੀ ਦੀ ਹੋਈ ਬਲਗਮ ਨੂੰ ਬਾਹਰ ਕੱਢਣ ਦੇ ਲਈ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰਨਾ ਹੈ।ਜਦੋਂ ਇਹ ਸਮੱਸਿਆ ਹੁੰਦੀ ਹੈ ਤਾਂ ਸਾਡਾ ਗਲਾ ਚੰਗੀ ਤਰ੍ਹਾਂ ਸਾਫ ਨਹੀਂ ਹੁੰਦਾ। ਅਤੇ ਸਾਨੂੰ ਬਹੁਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਮੱਸਿਆ ਤੋਂ ਬਚਣ ਦੇ ਲਈ ਤੁਸੀਂ ਇਸ ਨੁਕਤੇ ਦਾ
ਅਦਰਕ ਦਾ ਰਸ
ਇਸਤੇਮਾਲ ਕਰਨਾ ਹੈ।ਹੁਣ ਗੱਲ ਕਰਦੇ ਹਾਂ ਕਿ ਇਸ ਨੁਕਤੇ ਨੂੰ ਤਿਆਰ ਕੀਤਾ ਜਾਵੇ ਤੁਸੀਂ ਸਭ ਤੋਂ ਪਹਿਲਾਂ ਸ਼ੁੱਧ ਸ਼ਹਿਦ ਲੈ ਲੈਣਾ ਹੈ ਗਿਲੋਏ ਰਸ ਲੈਣਾ ਹੈ ਤੁਲਸੀ ਦਾ ਰਸ ਲੈਣਾ ਹੈ। ਅਤੇ ਅਗਲੀ ਚੀਜ਼ ਹੈ ਅਦਰਕ ਦਾ ਰਸ। ਹੁਣ ਤੁਸੀਂ ਇਕ ਚਮਚ ਸ਼ਹਿਦ ਲੈ ਲੈਣਾ ਹੈ ਅੱਧਾ ਚਮਚ ਤੁਲਸੀ ਦਾ ਰਸ ਮਿਲਾ ਦੇਣਾ ਹੈ ਅੱਧਾ ਚਮਚ ਗਿਲੋ ਦਾ ਰਸ। ਤੁਸੀਂ ਇਸ ਵਿਚ ਮਿਲਾ ਦੇਣਾ ਹੈ ਅੱਧਾ ਚਮਚਾ ਅਦਰਕ ਦਾ ਰਸ ਮਿਲਾ ਦੇਣਾ ਹੈ ਇਹਨਾਂ ਸਾਰੀਆਂ
ਬਲਗਮ ਬਾਹਰ ਨਿਕਲੀ ਸ਼ੁਰੂ
ਚੀਜ਼ਾਂ ਨੂੰ ਚੰਗੀ ਤਰ੍ਹਾਂ ਆਪਸ ਦੇ ਵਿੱਚ ਮਿਕਸ ਕਰ ਲੈਣਾ ਹੈ। ਤੁਸੀਂ ਉਸਨੂੰ ਖਾਣਾ ਖਾਣ ਤੋਂ ਇਕ ਘੰਟੇ ਬਾਅਦ ਇਸ ਨੂੰ ਹੌਲੀ ਹੌਲੀ ਕਰ ਕੇ ਚਟ ਲੈਣਾ ਹੈ ਅਤੇ ਇਸ ਨੂੰ ਸ਼ਾਮ ਦੇ ਸਮੇਂ ਵੀ ਤੁਸੀਂ ਖਾਣਾ ਖਾਣ ਤੋਂ ਬਾਅਦ ਇੱਕ ਘੰਟੇ ਬਾਅਦ ਇਸੇ ਪ੍ਰਕਿਰਿਆ ਦੇ ਨਾਲ ਹੌਲੀ-ਹੌਲੀ ਤੁਸੀਂ ਇਸ ਨੂੰ ਸੇਵਨ ਕਰ ਲੈਣਾ ਹ ਉਸ ਤੋਂ ਇਕ ਘੰਟੇ ਬਾਅਦ ਤੁਸੀਂ ਹਲਕਾ ਗਰਮ ਪਾਣੀ ਪੀ ਲੈਣਾ ਹੈ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰੋ ਗੇ ਤਾਂ ਤੁਹਾਡੀ ਬਲਗਮ ਬਾਹਰ ਨਿਕਲੀ ਸ਼ੁਰੂ ਹੋ ਜਾਵੇਗੀ
ਸਾਰੀਆਂ ਸਮੱਸਿਆਵਾਂ ਬਿਲਕੁਲ ਠੀਕ
ਜਦੋਂ ਤੁਹਾਨੂੰ ਖਾਂਸੀ ਆਵੇਗੀ ਤਾਂ ਉਸ ਦੇ ਨਾਲ ਤੁਹਾਡੇ ਸਾਥੀ ਦੇ ਵਿੱਚੋਂ ਬਲਗ਼ਮ ਬਾਹਰ ਨਿਕਲੇਗੀ। ਇਸ ਪ੍ਰਕਾਰ ਦਿੱਤੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਤੁਸੀਂ ਇਸ ਨੁਕਤੇ ਨੂੰ ਤਿਆਰ ਕਰ ਲੈਣਾ ਹੈ ਅਤੇ ਤੁਸੀਂ ਤੁਸੀਂ ਵੀ ਜਾਣਕਾਰੀ ਦੇ ਮੁਤਾਬਕ ਇਸ ਨੂੰ ਸਿਵਲ ਕਰਨਾ ਹੈ ਉੱਪਰ ਦੱਸੀਆਂ ਗਈਆਂ ਸਾਰੀਆਂ ਸਮੱਸਿਆਵਾਂ ਤੁਹਾਡੀ ਬਿਲਕੁਲ ਠੀਕ ਹੋ ਜਾਣਗੇ ਤੁਹਾਨੂੰ ਬਲਗਮ ਅਤੇ ਖਾਂਸੀ ਦੀ ਸਮੱਸਿਆ ਤੋਂ ਰਾਹਤ ਮਿਲ ਜਾਵੇਗੀ।
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ