ਛਾਤੀ ਚ ਦਰਦ
ਵੀਡੀਓ ਥੱਲੇ ਜਾ ਕੇ ਦੇਖੋ,ਛਾਤੀ ਚ ਦਰਦ ਜਾਂ ਭਾਰੀਪਨ ਹਾਰਟ ਦਾ ਹੈ ਜਾ ਗੈਸ ਦਾ ਇਸ ਜਾਣਕਾਰੀ ਦੇ ਵਿੱਚ ਦੱਸਿਆ ਜਾਵੇਗਾ ਕਿ ਜੇਕਰ ਤੁਹਾਡੀ ਛਾਤੀ ਦੇ ਵਿਚ ਦਰਦ ਹੋ ਰਿਹਾ ਹੈ ਤਾਂ ਉਹ ਕੀ ਕਾਰਨ ਹੋ ਸਕਦਾ, ਹੈ ਅਤੇ ਉਸਨੂੰ ਅਣਗਹਿਲੀ ਨਹੀਂ ਕਰਨਾ ਚਾਹੀਦਾ ਸਾਨੂੰ ਜਦੋਂ ਵੀ ਛਾਤੀ ਦੇ ਵਿੱਚ ਦਰਦ ਹੁੰਦਾ ਹੈ ਤਾਂ ਸਾਨੂੰ ਤੁਰੰਤ ਹੀ ਡਾਕਟਰ ਦੇ ਕੋਲ ਜਾ ਕੇ ਚੈੱਕਅਪ ਕਰਵਾਉਣਾ ਚਾਹੀਦਾ ਹੈ ਅਤੇ ਜੇਕਰ ਛਾਤੀ ਵਿੱਚ ਦਰਦ ਹੁੰਦਾ ਹੈ
ਦਿਲ ਪਾਸੇ ਸਾਨੂੰ ਦਰਦ ਹੁੰਦਾ
ਤਾਂ ਸਾਨੂੰ ਘਰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਅਤੇ ਕੀ ਕਰਨਾ ਚਾਹੀਦਾ ਹੈ, ਅਤੇ ਜੇਕਰ ਸਾਡੇ ਦਿਲ ਪਾਸੇ ਸਾਨੂੰ ਦਰਦ ਹੁੰਦਾ ਰਹਿੰਦਾ ਹੈ ਅਤੇ ਭਾਰਾ ਭਾਰਾ ਮਹਿਸੂਸ ਹੁੰਦਾ ਹੈ ਤਾਂ ਸਾਨੂੰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ ਕਿਉਂਕਿ ਦਿਲ ਦਾ ਦੌਰ ਪੈ ਸਕਦਾ ਹੈ ਅਤੇ ਹੋਰ ਵੀ ਕਈ ਕਾਰਨ ਹੋ ਸਕਦੇ ਹਨ, ਅਤੇ ਜੇਕਰ ਸਾਡੇ ਦਿਲ ਵਾਲੇ ਪਾਸੇ ਨੂੰ ਦਰਦ ਹੁੰਦਾ ਹੈ ਅਤੇ ਭਾਰਾ ਭਾਰਾ ਮਹਿਸੂਸ ਹੁੰਦਾ ਹੈ ਤਾਂ ਇਸ ਦਾ ਕਾਰਨ ਇਕ ਹੋਰ ਹੋ ਸਕਦਾ ਹੈ
ਜਦੋਂ ਅਸੀਂ ਜਿਆਦਾ ਕੰਮ ਕਰ ਲੈਂਦੇ ਹਾਂ ਜਾਂ ਫਿਰ ਜ਼ਿਆਦਾ ਤੁਰਦੇ ਹਾਂ ਓਦੋਂ ਵੀ ਸਾਨੂੰ ਇਹ ਸਮੱਸਿਆ ਹੋ ਸਕਦੀ ਹੈ ਅਤੇ ਪਸੀਨਾ ਆਉਂਦਾ ਹੈ ਚੱਕਰ ਆਉਂਦੇ ਹਨ ਕਬਰਾਟ ਵੀ ਹੋਣ ਲੱਗ ਜਾਂਦੀ ਇਹ ਲੱਛਣ ਅਤੇ ਦਿਲ ਦੇ ਦੌਰਾ ਪੈਣ ਦੇ ਹੋ ਸਕਦੇ ਹਨ, ਦੋਨਾਂ ਹੱਥਾਂ ਦੇ ਵਿੱਚ ਦਰਦ ਹੋ ਸਕਦਾ ਹੈ ਸਾਡੇ ਮੋਢਿਆਂ ਦੇ ਵਿੱਚ ਦਰਦ ਹੋ ਸਕਦਾ ਹੈ, ਤੁਹਾਡੀ ਗਰਦਨ ਦੇ ਵਿੱਚ ਸਰਵਾਈਕਲ ਦਰਦ ਹੋ ਸਕਦਾ ਹੈ, ਛਾਤੀ ਵਿਚ ਭਾਰਾ ਭਾਰਾ ਮਹਿਸੂਸ ਹੁੰਦਾ ਹੈ ਅਤੇ ਅਤੇ ਛਾਤੀ ਵਿਚ ਦਰਦ
ਪੇਟ ਵਿੱਚ ਗੈਸ ਬਣਨ ਦੇ ਕਰਕੇ
ਤੁਹਾਡੇ ਪੇਟ ਵਿੱਚ ਗੈਸ ਬਣਨ ਦੇ ਕਰਕੇ ਵੀ ਹੋ ਸਕਦਾ ਹੈ,ਇਸ ਲਈ ਜਦੋਂ ਵੀ ਤੁਹਾਡੇ ਸਾਤੀ ਦੇ ਵਿੱਚ ਤੁਹਾਨੂੰ ਕੋਈ ਵੀ ਦਰਦ ਮਹਿਸੂਸ ਹੁੰਦਾ ਰਹਿੰਦਾ ਹੈ ਤਾਂ ਤੁਸੀਂ ਵੀ ਕਿਸੇ ਗੱਲ ਦੀ ਅਣਗਹਿਲੀ ਨਹੀਂ ਕਰਨੀ ਡਾਕਟਰ ਦੀ ਸਲਾਹ ਲੈ ਲੈਣੀ ਹੈ, ਅਤੇ ਉਹਨਾਂ ਦੇ ਕਹਿਣ ਦੇ ਮੁਤਾਬਕ ਤੁਸੀਂ ਟੈਸਟ ਕਰਵਾ ਲੈਣੇ ਹਨ, ਕਿਉਂਕਿ ਸਾਨੂੰ ਕਿਸੇ ਗੱਲ ਨੂੰ ਅਣਦੇਖਾ ਨਹੀਂ ਕਰਨਾ ਚਾਹੀਦਾ ਨਹੀਂ ਤਾਂ ਇਹ ਅੱਗੇ ਚੱਲ ਕੇ ਸਾਨੂੰ ਬਹੁਤ ਨੁਕਸਾਨ ਕਰ ਸਕਦਾ ਹੈ, ਇਸ ਲਈ ਤੁਸੀਂ ਆਪਣੇ ਖਾਣ-ਪੀਣ ਦੀਆਂ ਆਦਤਾਂ
ਵਿੱਚ ਸੁਧਾਰ ਰੱਖੋ, ਚੰਗੀਆਂ ਚੀਜਾਂ ਦਾ ਇਸਤੇਮਾਲ ਕਰਨਾ ਚਾਹੀਦਾ, ਜਿਸ ਨਾਲ ਸਾਡੇ ਸਰੀਰ ਦੀਆਂ ਨਾੜਾਂ ਬੰਦਨਾ ਹੋਣਾ ਅਤੇ ਨਾ ਸਾਡੇ ਸਰੀਰ ਦੇ ਨੂੰ ਦਾ ਦੌਰਾ ਪੈਣ ਦਾ ਖਤਰਾ ਬਣੇ, ਇਸ ਲਈ ਤੁਸੀਂ ਇਸ ਜਾਣਕਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਜੇਕਰ ਤੁਹਾਨੂੰ ਇਹ ਸੰਕੇਤ ਮਿਲਦੇ ਹਨ, ਤਾਂ ਤੁਸੀਂ ਤੁਰੰਤ ਡਾਕਟਰ ਦੀ ਸਲਾਹ ਲੈਣੀ,ਹੈ ਅਤੇ ਦਵਾਈ ਲੈ ਲੈਣੀ ਹੈ ਤਾਂ ਜੋ ਸਮਾਂ ਰਹਿੰਦਾ ਇਸ ਦਾ ਸਹੀ ਇ-ਲਾ-ਜ ਹੋ ਜਾਵੇ,
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ