ਜੜ੍ਹ ਦਰਦ
ਵੀਡੀਓ ਥੱਲੇ ਜਾ ਕੇ ਦੇਖੋ,ਜੜ੍ਹ ਦਰਦ ਤੋਂ ਸਦਾ ਲਈ ਛੁਟਕਾਰਾ ਪਾਓ,ਜਾੜ੍ਹ ਦਰਦ ਹਰ ਕਿਸੇ ਨੂੰ ਸਮੱਸਿਆ ਆ ਸਕਦੀ ਹੈ ਜਿਵੇਂ ਕਿ ਮੂੰਹ ਦੀ ਸੱਟ ਜਾਂ ਫਿਰ ਮਸੂੜਿਆਂ ਦਾ ਫੁੱਲ ਜਾਣਾ ਇਸ ਦੇ ਨਾਲ ਆਪਣੇ ਜੜ੍ਹਾਂ ਵਿੱਚ ਦਰਾਰਾਂ ਪੈ ਜਾਂਦੀਆਂ ਹਨ ਜਿਸਦੇ ਨਾਲ ਦੰਦਾਂ ਵਿੱਚ ਦਰਦ ਰਹਿਣਾ ਸ਼ੁਰੂ ਹੋ ਜਾਂਦਾ ਹੈ ਜਿਸਦੇ ਨਾਲ ਕੀ ਆਪਾਂ ਚੰਗੀ ਤਰ੍ਹਾਂ ਰੋਟੀ ਪਾਣੀ ਨਹੀਂ ਖਾ ਸਕਦੇ ਇਨ੍ਹਾਂ ਦੇ ਦੋ ਮੁੱਖ ਕਾਰਨ ਹੁੰਦੇ ਹਨ ਜਿਨ੍ਹਾਂ ਵਿੱਚੋਂ ਕੀ ਮੂੰਹ ਦੇ
ਮਸੂੜਿਆਂ ਦੀ ਤੰਦਰੁਸਤੀ
ਰੋਗ ਜਾਂ ਫਿਰ ਸੱਟ ਲੱਗ ਜਾਣਾ ਅਤੇ ਇਹ ਵਿਟਾਮਿਨ ਸੀ ਅਤੇ ਕੇ ਅਤੇ ਇਹ ਮਸੂੜਿਆਂ ਦੀ ਤੰਦਰੁਸਤੀ ਲਈ ਬਹੁਤ ਫਾਇਦੇਮੰਦ ਹੁੰਦੇ ਹਨ,ਜਿਨ੍ਹਾਂ ਵਿੱਚੋਂ ਕਿ ਨਿੰਬੂ ਦਾ ਰਸ ਜਾਂ ਫੇਰ ਸੰਤਰੇ ਦਾ ਰਸ ਸ਼ਾਮਲ ਕਰ ਸਕਦੇ ਹੋ ਜਿਨ੍ਹਾਂ ਦੇ ਨਾਲ ਮਸੂੜਿਆਂ ਦੀ ਦਰਦ ਨੂੰ ਰੋਕਣ ਦਾ ਇੱਕ ਵਧੀਆ ਇਲਾਜ ਹੈ,ਸਭ ਤੋਂ ਮੁੱਖ ਕਾਰਨ ਹੈ ਹੱਡੀਆਂ ਦਾ ਖੁਰਨਾ ਜਾਂ ਫਿਰ ਮਸੂੜਿਆਂ ਦਾ ਫੁੱਲ ਜਾਣਾ,ਇਨ੍ਹਾਂ ਦੇ ਨਾਲ ਦਿਲ ਦਾ ਦੌਰਾ ਸਟਰੈੱਸ
ਮਸੂੜਿਆਂ ਦਾ ਫੁੱਲਣ
ਡਾਈਬੀਟੀਜ਼ ਅਤੇ ਹੋਰ ਕਈ ਗੰਭੀਰ ਸਮੱਸਿਆਵਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਮੂੰਹ ਵਿੱਚ ਜ਼ਿਆਦਾ ਬੈਕਟੀਰੀਆ ਬਣਦੇ ਕਾਰਨ ਵੀ ਜੜ੍ਹਾਂ ਦਾ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਇਨ੍ਹਾਂ ਦੇ ਮਸੂੜਿਆਂ ਦਾ ਫੁੱਲਣ ਦਾ ਕਾਰਨ ਬਣ ਜਾਂਦਾ ਹੈ ਜਿਨ੍ਹਾਂ ਦੇ ਕਾਰਨ ਆਪਣੀਆਂ ਜੜ੍ਹਾਂ ਵਿੱਚ ਦਰਦ ਹੋਣੀਆਂ ਸ਼ੁਰੂ ਹੋ ਜਾਂਦੀ ਹੈ ਇਹ ਜ਼ਿਆਦਾਤਰ ਬੀੜੀ ਜਾਂ ਸਿਗਰਟ ਦਾ ਸੇਵਨ ਕਰਨ ਵਾਲਿਆਂ ਨੂੰ ਜ਼ਿਆਦਾਤਰ ਹੁੰਦਾ ਹੈ
ਸੈੱਲ ਖ਼ਤਮ
ਇਨ੍ਹਾਂ ਦਾ ਸੇਵਨ ਕਰਨ ਦੇ ਨਾਲ ਮਸੂੜਿਆਂ ਦੇ ਸੈੱਲ ਖ਼ਤਮ ਹੋ ਜਾਂਦੇ ਹਨ ਅਤੇ ਫਿਰ ਦੰਦਾਂ ਵਿੱਚ ਦਰਦ ਰਹਿਣਾ ਸ਼ੁਰੂ ਹੋ ਜਾਂਦੇ ਹਨ ਅਤੇ ਮਸੂੜੇ ਫੁੱਲਣ ਲੱਗ ਜਾਂਦੇ ਹਨ ਅਤੇ ਉਹ ਸੈੱਲ ਫਿਰ ਕਮਜ਼ੋਰ ਹੋ ਕੇ ਅੱਗੇ ਕਈ ਤਰ੍ਹਾਂ ਦੀਆਂ ਦੀਆਂ ਗੰਭੀਰ ਸਮੱਸਿਆ ਸਾਹਮਣੇ ਆ ਜਾਂਦੀਆਂ ਹਨ ਇਨ੍ਹਾਂ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਘਰੇਲੂ ਨੁਸਖਾ ਸਭ ਤੋਂ ਪਹਿਲਾਂ ਤੁਸੀਂ ਕਾਲੀ ਮਿਰਚ ਅਤੇ ਹਲਦੀ ਦੇ ਮਿਸ਼ਰਣ ਨੂੰ ਇਕੱਠਾ ਕਰ ਕੇ ਨੂੰ ਮਸੂੜ੍ਹਿਆਂ ਅਤੇ ਦੰਦਾਂ ਦੀ ਮਾਲਸ਼ ਕਰਕੇ ਵੀ ਠੀਕ ਕੀਤਾ ਜਾ ਸਕਦਾ ਹੈ ਅਜੇ ਦੂਸਰਾ ਨੁਸਖਾ ਹੈ
ਦੰਦਾਂ ਵਿੱਚ ਵੀ ਦਰਦ
ਕਿ ਸਰ੍ਹੋਂ ਦਾ ਤੇਲ ਅਤੇ ਚਿੱਟਾ ਨਮਕ ਨੂੰ ਮਿਲਾ ਕੇ ਦੰਦਾਂ ਦੀ ਜੇਕਰ ਆਪਾਂ ਚੰਗੀ ਤਰ੍ਹਾਂ ਮਲਦੇ ਹਾਂ ਤਾਂ ਇਸ ਦੇ ਨਾਲ ਮਸੂੜੇ ਮਜ਼ਬੂਤ ਹੁੰਦੇ ਹਨ ਅਤੇ ਮਸੂੜੇ ਫਿਰ ਨਹੀਂ ਫੁੱਲਦੇ ਅਤੇ ਦੰਦਾਂ ਵਿੱਚ ਵੀ ਦਰਦ ਰਹਿਣਾ ਬੰ-ਦ ਹੋ ਜਾਂਦਾ ਹੈ ਇਸੇ ਤਰੀਕਿਆਂ ਨਾਲ ਤੁਸੀਂ ਘਰ ਬੈਠ ਕੇ ਹੀ ਆਪਣੇ ਦੰਦਾਂ ਦਾ ਇਲਾਜ ਕਰ ਸਕਦੇ ਹੋ ਅਤੇ ਫਿਰ ਕਦੇ ਵੀ ਤੁਹਾਡੇ ਦੰਦਾਂ ਦਾ ਦਰਦ ਜਾਂ ਫਿਰ ਮਸੂੜੇ ਕਦੇ ਵੀ ਨਹੀਂ ਭੁੱਲਣਗੇ ਉੱਪਰ ਦੱਸੇ ਹੋਏ ਨੁਸਖੇ ਨੂੰ ਤੁਸੀਂ ਘਰ ਬੈਠ ਕੇ ਹੀ ਸੌਖੇ ਤਰੀਕੇ ਦੇ ਨਾਲ ਆਪਣੇ ਦੰਦਾਂ ਦਾ ਇਲਾਜ ਕਰ ਸਕਦੇ ਹੋ
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ