ਜ਼ਿਲ੍ਹਾ ਮੁਕਤਸਰ ਸਾਹਿਬ ਦੇ ਅਧੀਨ ਪੈਂਦੇ ਪਿੰਡ ਮੱਲ ਕਟੋਰੇਵਾਲਾ ਤੋਂ ਇੱਕ ਬੜੀ ਹੀ ਦੁ ਖ ਦਾ ਈ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਦੂਜੀ ਧੀ ਦੇ ਜਨਮ ਲੈਣ ਤੋਂ ਬਾਅਦ ਹੀ ਸਹੁਰਿਆਂ ਨੇ ਘਰ ਦੇ ਦਰਵਾਜ਼ੇ ਬੰਦ ਕਰ ਦਿੱਤੇ ਹਨ ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਸਾਨੂੰ ਮੁੰਡਾ ਹੀ ਚਾਹੀਦਾ ਹੈ ਅਤੇ ਸਾਨੂੰ ਕੁੜੀ ਨਹੀਂ ਚਾਹੀਦੀ ਜੇਕਰ ਪੀ ੜ ਤ ਗੁਰਮੀਤ ਕੌਰ ਆਪਣੇ ਘਰ ਵਾਪਸ ਆਉਣਾ ਚਾਹੁੰਦੀ ਹੈ ਤਾਂ ਉਸ ਨੂੰ ਆਪਣੀ ਦੂਜੀ ਕੁੜੀ ਨੂੰ ਮਾ-ਰ-ਨਾ ਹੋਵੇਗਾ
ਪੀ ੜ ਤ ਗੁਰਮੀਤ ਕੌਰ ਨੇ ਦੱਸਿਆ ਕਿ ਜਦੋਂ ਉਸ ਦੀ ਪਹਿਲਾਂ ਕੁੜੀ ਹੋਈ ਸੀ ਤਾਂ ਉਸ ਨੂੰ ਉਦੋਂ ਵੀ ਤੰ ਗ ਪ੍ਰੇ ਸ਼ਾ ਨ ਕੀਤਾ ਜਾਂਦਾ ਸੀ ਪਰ ਦੂਜੀ ਕੁੜੀ ਦੇ ਜਨਮ ਲੈਣ ਤੋਂ ਬਾਅਦ ਹੀ ਸਹੁਰਾ ਪਰਿਵਾਰ ਨੇ ਉਸ ਦੇ ਨਾਲ ਗੱ ਲ ਬਾ ਤ ਕਰਨੀ ਬੰ ਦ ਕਰ ਦਿੱਤੀ ਇੰਨਾ ਹੀ ਨਹੀਂ ਜਦੋਂ ਉਹ ਆਪਣੇ ਸਹੁਰੇ ਪਰਿਵਾਰ ਆਪਣੀ ਲੜਕੀ ਨੂੰ ਲੈ ਕੇ ਗਈ ਤਾਂ ਉਸ ਦੇ ਪਤੀ ਵੱਲੋਂ ਕਿਹਾ ਜਾਂਦਾ ਸੀ
ਕਿ ਉਹ ਇਹ ਆਪਣੀ ਲੜਕੀ ਨੂੰ ਮਾ ਰ ਦੇਵੇ ਪੇਕੇ ਘਰ ਰਹਿੰਦੇ ਵੀ ਉਸ ਨੂੰ ਇੱਕ ਵਾਰ ਕਿਹਾ ਗਿਆ ਸੀ ਕਿ ਉਸ ਨੂੰ ਕੋਠੇ ਤੋਂ ਥੱ ਲੇ ਸੁੱ ਟ ਦੇਵੇ ਅਤੇ ਮਾ ਰ ਦੇ ਰਹੇ ਤਾਂ ਉਹ ਆਪਣੇ ਘਰ ਵਾਪਸ ਜਾ ਸਕਦੀ ਹੈ ਅਤੇ ਉਸ ਦੇ ਸਹੁਰਿਆਂ ਦੇ ਦਰਵਾਜ਼ੇ ਉਸ ਲਈ ਹਮੇਸ਼ਾ ਇਸ ਲਈ ਖੁੱ ਲ੍ਹੇ ਰਹਿਣਗੇ ਪਰ ਜੇਕਰ ਉਹ ਆਪਣੀ ਦੂਜੀ ਬੇਟੀ ਨੂੰ ਨਾਲ ਰੱਖਣਾ ਚਾਹੁੰਦੀ ਹੈ ਤਾਂ ਉਸ ਦੇ ਸਹੁਰਿਆਂ ਦੇ ਦਰਵਾਜ਼ੇ ਉਸ ਦੇ ਲਈ ਹਮੇਸ਼ਾ ਹਮੇਸ਼ਾ ਲਈ ਬੰ ਦ ਹਨ
ਪੀ ੜ ਤ ਮਾਂ ਦਾ ਕਹਿਣਾ ਹੈ ਕਿ ਉਸ ਦੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਹੈ ਅਤੇ ਨਾ ਹੀ ਉਸ ਦਾ ਪਤੀ ਉਸ ਦੇ ਨਾਲ ਕਦੇ ਗੱਲ ਕਰਦਾ ਹੈ ਇਸ ਪੀ ੜ ਤ ਮਾਂ ਦੀਆਂ ਦੋ ਬੱਚੀਆਂ ਹਨ ਵੱਡੀ ਬੇਟੀ ਦੀ ਉਮਰ ਸਿਰਫ਼ ਦੋ ਸਾਲ ਹੈ ਅਤੇ ਛੋਟੀ ਬੇਟੀ ਨੂੰ ਹਾਲੇ ਨਾਮ ਵੀ ਨਸੀਬ ਨਹੀਂ ਹੋਇਆ ਜੋ ਕਿ ਇੱਕ ਮਹੀਨੇ ਦੀ ਹੋ ਚੁੱਕੀ ਹੈ ਦੇਖੋ ਵੀਡੀਓ ਇਸ ਵੀਡੀਓ ਦੇ ਵਿੱਚ ਤੁਹਾਨੂੰ ਇਸ ਮਾਂ ਦੇ ਦੁਆਰਾ ਹੱਡਬੀਤੀ ਸੁਣ ਕੇ ਰੌਂਗਟੇ ਖੜ੍ਹੇ ਹੋ ਜਾਣਗੇ ਸਾਡੇ ਨਾਲ ਸਾਡੇ ਪੇਸ ਤੇ ਜੁੜੇ ਰਹਿਣ ਲਈ ਬਹੁਤ ਬਹੁਤ ਧੰਨਵਾਦ