ਦੋਸਤੋ ਜਿਥੇ ਇੱਕ ਪਾਸੇ ਪੂਰੇ ਦੇਸ਼ ਵਿੱਚ ਲੋਕਡੌਨ ਚੱਲ ਰਿਹਾ ਹੈ । ਜਿਸ ਨਾਲ ਸਾਰੇ ਕਾਰੋਬਾਰ ਬੰਦ ਹੋ ਗਏ ਹਨ । ਅਤੇ ਲੋਕਾਂ ਕੋਲ ਪੈਸੇ ਦੀ ਕਮੀ ਆ ਗਈ ਹੈ । ਅਤੇ ਪੈਸੇ ਲਈ ਲੋਕ ਕੁਝ ਵੀ ਕਰਨ ਲਈ ਤਿਆਰ ਹੋ ਜਾਂਦੇ ਹਨ । ਇਸ ਲਈ ਕਈ ਵਾਰ1 ਉਹ ਇਹ ਵੀ ਭੁੱਲ ਜਾਂਦੇ ਹਨ ਕਿ ਉਹ ਕੰਮ ਸਹੀ ਹੈ ਜਾ ਗਲਤ ।ਏਦਾਂ ਦੀ ਹੀ ਇੱਕ ਘਟਨਾ ਰਾਮਪੁਰਾ ਫੂਲ ਵਿੱਚ ਸਾਹਮਣੇ ਆਈ ਹੈ । ਜਿਥੋਂ ਦੀ ਇੱਕ ਔਰਤ ਓਥੇ ਦੇਹ ਵਪਾਰ ਦਾ ਧੰਦਾ ਚਲੋਂਦੀ ਸੀ ।
ਅਤੇ ਲੜਕੀਆਂ ਅਤੇ ਲੜਕਿਆ ਨੂੰ ਓਥੇ ਸਦ ਦੀ ਸੀ। ਲੜਕੇ ਆਪਣੀ ਹਵਸ ਦੀ ਭੁੱਖ ਪੂਰੀ ਕਰ ਕੇ ਉਸ ਨੂੰ ਪੈਸੇ ਦਿੰਦੀ ਸੀ । ਜਦੋਂ ਉਸ ਇਲਾਕੇ ਦੇ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਹ ਰੋਜ ਰੋਜ ਗੈਰ ਮਰਦਾ ਦੇ ਏਰੀਏ ਵਿੱਚ ਆਉਣ ਤੋਂ ਪ੍ਰੇਸ਼ਾਨ ਸਨ । ਇਸ ਲਈ ਲੋਕਾਂ ਨੇ ਉਸ ਦੀ ਸ਼ਿਕਾਇਤ ਪੁਲਿਸ ਕੋਲ ਕਰ ਦਿੱਤੀ । ਅਤੇ ਪੁਲਿਸ ਮੌਕੇ ਤੇ ਹੀ ਹਰਕਤ ਵਿੱਚ ਆਈ ਅਤੇ ਰੇਡ ਕਰ ਕੇ 2 ਲੜਕੀਆਂ ਅਤੇ 2 ਲੜਕਿਆ ਨੂੰ ਰੰਗੇ ਹੱਥੀ ਫੜ ਲਿਆ । ਮਕਾਨ ਮਾਲਕਣ ਦਾ ਲੜਕਾ ਵੀ ਏਨਾ ਨਾਲ ਮਿਲਿਆ ਹੋਇਆ ਸੀ ਜੋ ਇਹ ਸੁਣਦੇ ਹੀ ਮੌਕੇ ਤੇ ਫਰਾਰ ਹੋ ਗਿਆ । ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈਦੋਸਤੋ ਤੁਹਾਨੂੰ ਸਾਡੇ ਦੁਆਰਾ ਦਿਤੀ ਹੋਈ ਜਾਣਕਾਰੀ ਕਿਦਾਂ ਦੀ ਲੱਗੀ ਕਮੈਂਟ ਕਰ ਕੇ ਦਸੋ । ਜੇ ਤੁਹਾਨੂੰ ਸਾਡੀ ਜਾਣਕਾਰੀ ਵਧੀਆ ਲਗਦੀ ਹੈ ਤਾਂ ਤਾਜ਼ਾ ਜਾਣਕਾਰੀ ਲੈਣ ਲਈ ਸਾਡਾ ਪੇਜ ਵੀ ਜਰੂਰ ਲਾਈਕ ਕਰ ਲਵੋ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਕਰ ਦਵੋ