ਕਰੋਨਾ ਕਹਿਰ ਦੇ ਦੌਰਾਨ ਮਾਰਚ ਮਹੀਨੇ ਤੋਂ ਦੇਸ਼ ਭਰ ਦੇ ਸਾਰੇ ਹੀ ਸਕੂਲ ਅਤੇ ਕਾਲਜ ਬੰਦ ਹਨ ਪਰ ਅਗਸਤ ਮਹੀਨੇ ਤੋਂ ਬਾਅਦ ਸਕੂਲ ਦੁਆਰਾ ਖੁੱਲ੍ਹਣ ਦੀ ਉਮੀਦ ਜਤਾਈ ਜਾ ਰਹੀ ਹੈ ਦੇਸ਼ ਦੇ ਮਨੁੱਖੀ ਵਿਕਾਸ ਵਿਭਾਗ ਦੇ ਮੰਤਰੀ ਰਮੇਸ਼ ਪੋਖਰਿਆਲ ਨੇ ਬੀਸੀਸੀ ਨੂੰ ਦਿੱਤੀ ਇੱਕ ਇੰਟਰਵਿਊ ਵਿੱਚ ਕਿਹਾ ਕਿ ਦੇਸ਼ ਭਰ ਦੇ ਵਿੱਚ ਬੰਦ ਵਿੱਦਿਅਕ ਸੰਸਥਾਵਾਂ ਨੂੰ ਅਗਸਤ ਤੋਂ ਬਾਅਦ ਖੋਲ੍ਹਿਆ ਜਾ ਸਕਦਾ ਹੈ
ਪੂਰੇ ਦੇਸ਼ ਵਿੱਚ ਸਕੂਲ ਅਤੇ ਕਾਲਜ ਸੋਲਾਂ ਮਾਰਚ ਤੋਂ ਬੰਦ ਹਨ ਦੇਸ਼ ਭਰ ਵਿੱਚ ਲੱਗਭੱਗ ਤੇਤੀ ਕਰੋੜ ਵਿਦਿਆਰਥੀ ਇਸ ਸਮੇਂ ਪੂਰੀ ਤਰ੍ਹਾਂ ਭੰਬਲਭੂਸੇ ਵਿੱਚ ਹਨ ਅਤੇ ਸਕੂਲ ਦੇ ਖੁੱਲ੍ਹਣ ਜਾਂ ਨਾ ਖੁੱਲ੍ਹਣ ਨੂੰ ਲੈ ਕੇ ਸਾਰੇ ਹੀ ਵੱਖ ਵੱਖ ਵਿਚਾਰਧਾਰਾ ਪੇਸ਼ ਕਰ ਰਹੇ ਹਨ ਇੰਡੀਆ ਟੂਡੇ ਦੇ ਇਕ ਖਬਰ ਦੇ ਅਨੁਸਾਰ ਦੇਸ਼ ਦੇ ਐੱਚ ਆਰ ਡੀ ਮੰਤਰੀ ਰਾਮੇਸ਼ ਪੋਖਰਿਆਲ ਨੇ ਦੱਸਿਆ ਕਿ ਸਕੂਲ ਆਗਾਜ਼ ਤੋਂ ਬਾਅਦ ਖੋਲ੍ਹੇ ਜਾ ਸਕਦੇ ਹਨ
ਇਸ ਦੇ ਵਿੱਚ ਵਿਦਿਆਰਥੀਆਂ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਅਧਿਆਪਕਾਂ ਵਿਚਾਰ ਗਰਿੰਦਰ ਉਲਝ ਹੈ ਦਰਅਸਲ ਅਗਸਤ ਤੋਂ ਬਾਅਦ ਸਕੂਲ ਅਤੇ ਕਾਲਜ ਮੁੜ ਖੋਲ੍ਹ ਦਿੱਤੇ ਜਾਣਗੇ ਸਵੈ ਕਿ ਪੰਦਰਾਂ ਅਗਸਤ ਤੋਂ ਬਾਅਦ ਸਕੂਲ ਅਤੇ ਕਾਲਜ ਚ ਖੋਲ੍ਹੇ ਜਾ ਸਕਦੇ ਹਨ ਉਨ੍ਹਾਂ ਦਾ ਕਹਿਣਾ ਸੀ ਕਿ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਰੇ ਇਮਤਿਹਾਨ ਨਤੀਜੇ ਪੰਦਰਾਂ ਅਗਸਤ ਐਲਾਨੇ ਜਾ ਸਕਣ ਰਿਪੋਰਟਾਂ ਦੇ ਅਨੁਸਾਰ ਅਧਿਆਪਕਾਂ ਨੂੰ ਇਸ ਸਮੇਂ ਮਾਸਕ ਦਸਤਾਨੇ ਪਹਿਨੇ ਹੋਣਗੇ
ਇਸ ਦਾ ਲਾਵਾ ਸਕੂਲ ਵਿੱਚ ਥਰਮਲ ਸਕੈਨਰ ਵੀ ਲਗਾਏ ਜਾਣਗੇ ਸੀਸੀਟੀਵੀ ਕੈਮਰਿਆਂ ਦੀ ਨਿਗਰਾਨੀ ਦੇ ਰਾਹੀਂ ਦੇਖਿਆ ਜਾਵੇਗਾ ਕਿ ਸਮਾਜਿਕ ਦੂਰੀਆਂ ਦੇ ਨਿਯਮਾਂ ਦੀ ਪਾਲਣਾ ਸਹੀ ਤਰੀਕੇ ਨਾਲ ਹੋ ਰਹੀ ਹੈ ਜਾ ਨਹੀਂ ਸਮੇਂ ਦੌਰਾਨ ਇਲਾਕੇ ਦੇ ਪ੍ਰਸ਼ਾਸਨੀ ਅਧਿਕਾਰੀ ਵੀ ਇਸ ਤੇ ਲਗਾਤਾਰ ਨਜ਼ਰ ਰੱਖ ਰਹੇ ਹਨ