ਵੀਡੀਓ ਥੱਲੇ ਜਾ ਕੇ ਦੇਖੋ,ਪੇਟ ਦੇ ਕੀੜੇ ਇਕ ਦੇਣ ਦੇ ਵਿੱਚ ਬਾਹਰ ਕੱਢ ਦੇਵੇਗਾ ਇਹ ਨੁਕਤਾ ਜੇਕਰ ਤੁਹਾਡੇ ਵੀ ਪੇਟ ਦੇ ਵਿਚ ਸਮੱਸਿਆਵਾਂ ਪੈਦਾ ਹੋ ਗਈਆਂ ਹਨ ਤੁਹਾਡਾ ਖਾਧਾ-ਪੀਤਾ ਚੰਗੀ ਤਰ੍ਹਾਂ ਹਜ਼ਮ ਨਹੀਂ,ਅਤੇ ਜੋ ਵੀ ਤੁਸੀਂ ਖਾਧਾ ਪੀਤਾ ਹੈ ਉਹ ਤੁਹਾਡੇ ਸਰੀਰ ਨੂੰ ਨਹੀਂ ਲੱਗ ਰਿਹਾ ਕਿਉਂਕਿ ਤੁਹਾਡੇ ਸਰੀਰ ਦੇ ਪੇਟ ਦੇ ਵਿੱਚ ਕੀ-ੜੇ ਪੈਦਾ ਹੋ ਗਏ ਜੋ ਕਿ ਤੁਹਾਡੇ ਖਾਣੇ ਨੂੰ ਖਾ ਜਾਂਦੇ ਹਨ ਅਤੇ ਉਸ ਦਾ ਅਸਰ ਤੁਹਾਡੇ ਸਰੀਰ ਨੂੰ ਨਹੀਂ ਹੁੰਦਾ,ਜਦੋਂ ਇਹ ਸਮੱਸਿਆ ਪੈਦਾ ਹੋ ਜਾਂਦੀ ਹੈ
ਤਾਂ ਪੇਟ ਦਰਦ ਹੋਣ ਲੱਗ ਜਾਂਦਾ ਹੈ,ਅਤੇ ਪੇਟ ਦੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ,ਜੇਕਰ ਤੁਹਾਡੇ ਪੇਟ ਦੀਆਂ ਕੋਈ ਵੀ ਸਮੱਸਿਆਵਾਂ ਹਨ ਪੇਟ ਵਿਚ ਕੀੜੇ ਪੈਦਾ ਹੋ ਗਏ ਹਨ ਤਾਂ ਤੁਸੀਂ ਸੰਤਰੇ ਦਾ ਛਿਲਕਾ ਲੈ ਲੈਣਾ ਹੈ, ਅਨਾਰ ਦਾ ਛਿਲਕਾ ਦੇਣਾ ਹੈ ਅਤੇ ਇਨ੍ਹਾਂ ਨੂੰ ਤੁਸੀਂ ਬਰਾਬਰ ਮਾਤਰਾ ਵਿੱਚ ਲੈ ਲੈਣਾ ਹੈ,ਅਤੇ ਇਨ੍ਹਾਂ ਨੂੰ ਛਾਂ ਦੇ ਉਪਰ ਸੁਕਾ ਲੈਣਾ ਹੈ।ਆਤਿਸ਼ ਦਾ ਪਾਊਡਰ ਬਣਾ ਲੈਂਦਾ ਹੈ ਜੇਕਰ ਬੱਚਿਆਂ ਨੂੰ ਦੇਣਾ ਹੈ ਤਾਂ ਦੋ ਤੋਂ
ਤਿੰਨ ਗ੍ਰਾਮ ਦਹੀਂ ਦੇ ਵਿੱਚ ਪਾ ਕੇ ਦੇ ਸਕਦੇ ਹੋ ਅਤੇ ਜੇਕਰ ਵੱਡਿਆਂ ਨੂੰ ਇਸ ਦਾ ਇਸਤੇਮਾਲ ਕਰਨਾ ਹੈ ਤਾਂ ਪੰਜ ਤੋਂ ਛੇ ਗ੍ਰਾਮ ਦਹੀਂ ਦੇ ਵਿੱਚ ਮਿਲਾ ਕੇ ਸੇਵਨ ਕਰ ਲੈਣਾ ਹੈ ਇਸ ਤਰ੍ਹਾਂ ਇਸ ਦਾ ਸੇਵਨ ਕਰਨ ਦੇ ਨਾਲ ਪੇਟ ਦੇ ਕੀੜੇ ਬਹੁਤ ਜਲਦੀ ਖਤਮ ਹੋ। ਅਤੇ ਇਸ ਤੋਂ ਇਲਾਵਾ ਜੇਕਰ ਕਬਜ਼ ਵਰਗੀ ਸਮੱਸਿਆ ਹੈ ਜਾਂ ਪੇਟ ਦੀਆਂ ਹੋਰ ਸਮੱਸਿਆਵਾਂ ਹਨ ਤਾਂ ਤੁਸੀਂ ਇਕ ਟਮਾਟਰ ਲੈ ਲੈਂਦਾ ਹੈ ਉਸ ਨੂੰ ਵਿਚਕਾਰ ਤੋਂ ਕੱਟ ਲੈਣਾ ਹੈ ਅਤੇ ਉਸ ਉਪਰ ਕਾਲੀ ਮਿਰਚ ਦਾ ਪੋਰਡ ਲਗਾ ਕੇ
ਤੁਸੀਂ ਸੇਵਨ ਕਰ ਲੈਣਾ ਹੈ,ਇਸ ਨਾਲ ਵੀ ਤੁਹਾਡੇ ਪੇਟ ਦੀਆਂ ਸਾਰੀਆਂ ਸਮੱਸਿਆਵਾਂ ਕਬਜ਼ ਵਰਗੀ ਸਮੱਸਿਆ ਪੇਟ ਗੈਸ ਵਰਗੀਆਂ ਸਮੱਸਿਆਵਾਂ ਪੇਟ ਦੇ ਕੀੜੇ ਖਤਮ ਹੋ ਜਾਣਗੇ। ਇਸ ਤੋਂ ਇਲਾਵਾ 2 ਗ੍ਰਾਮ ਗੁੜ ਅਤੇ ਦੋ ਗ੍ਰਾਮ ਇਹਨਾਂ ਦੋਨਾਂ ਨੂੰ ਮਿਕਸ ਕਰਕੇ ਤੁਸੀ ਇਹਨਾਂ ਨੂੰ ਖਾ ਜਾਣਾ ਹੈ ਇਸ ਨਾਲ ਵੀ ਤੁਹਾਡੇ ਪੇਟ ਦੇ ਕੀੜੇ ਬਹੁਤ ਜਲਦੀ ਬਾਹਰ ਆ ਕਿਉਂਕਿ ਜਦੋਂ ਹੀ ਪੇਟ ਦੇ ਕੀੜੇ ਇਹਨਾਂ ਨੂੰ ਅੰਦਰ ਖਾਣ ਦੀ ਕੋਸ਼ਿਸ਼ ਕਰਦੇ ਹਨ ਉਹ ਕਿਹੜੇ ਉਸੇ ਸਮੇਂ ਬੇਹੋਸ਼ ਹੋ ਜਾਣਗੇ
ਅਤੇ ਜਦੋਂ ਫਰੈਸ ਹੋਣ ਦੇ ਲਈ ਜਾਣਾ ਹੈ ਤਾਂ ਉਦੋਂ ਸਾਰੇ ਕੀੜੇ ਬਾਹਰ ਨਿਕਲ ਜਾਣਗੇ ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਵਿਚ ਰੱਖਦੇ ਹੋਏ ਇਹਨਾਂ ਵਿਚੋਂ ਕੋਈ ਵੀ ਨੁਕਤਾ ਇਸਤੇਮਾਲ ਕਰਦੇ ਹੋ ਤਾਂ ਤੁਹਾਡੇ ਪੇਟ ਦੇ ਕੀੜੇ ਬਹੁਤ ਜਲਦੀ ਬਾਹਰ ਨਿਕਲ ਜਾਣ ਜਾਣਕੇ ਇੱਕ ਦਿਨ ਵਿੱਚ ਤੁਹਾਨੂੰ ਫਰਕ ਮਹਿਸੂਸ ਹੋਣ ਲੱਗ ਜਾਵੇਗਾ ਪੇਟ ਦਾ ਦਰਦ ਨਹੀਂ ਹੋਵੇਗਾ,ਖਾਧਾ ਪੀਤਾ ਚੰਗੀ ਤਰ੍ਹਾਂ ਹਜ਼ਮ ਹੋਵੇਗਾ ਪੇਟ ਦੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ,
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ