ਪੋਸਟ ਮਾਰਟਮ ਚ ਆਇਆ ਹਥਣੀ ਦੇ ਮਰਨ ਦਾ ਅਸਲ ਸੱਚ ਸਾਹਮਣੇ ਉੱਡ ਗਏ ਹੋਸ਼

ਵੀ ਡੀ ਓ ਪੋ ਸ ਟ ਦੇ ਅੰ ਤ ਵਿੱਚ ਹੈ…ਆਪ ਸਭ ਨੇ ਗ-ਰ-ਬ-ਵ-ਤੀ ਹਥਣੀ ਦੇ ਮਾਰਨ ਦੀ ਖ਼ਬਰ ਸੁਣੀ ਹੀ ਹੋਵੇਗੀ ,ਅਸਲ ਦੇ ਵਿਚ ਉਹ ਇਕ ਸਚੀ ਖ਼ਬਰ ਨਹੀਂ ਸੀ ,ਕਿਹਾ ਗਿਆ ਸੀ ਕੀ ਹਥਣੀ ਨੂੰ ਇਕ ਅਨਾਨਾਸ ਦੇ ਵਿਚ ਬਾਰੂਦ ਪਾ ਕੇ ਖਵਾ ਦਿੱਤਾ ਗਿਆ ਸੀ

ਜਿਸਦੇ ਕਰਕੇ ਉਸਦੀ ਮੌਤ ਹੋ ਗਈ ਸੀ ,ਲੇਕਿਨ ਕੀ ਹਥਣੀ ਨੂੰ ਮਾਰਿਆ ਗਿਆ ਜਾ ਹਥਣੀ ਨੇ ਗ਼ਲਤੀ ਦੇ ਨਾਲ ਉਹ ਅਨਾਨਾਸ ਖਾ ਲਿਆਂ ਸੀ ਇਹ ਸਵਾਲ ਹੈ ਅਸੀਂ ਇਸ ਦੇ ਜਵਾਬ ਤਕ ਜਰੂਰ ਲੈ ਕੇ ਜਾਵਾਂਗੇ ਹੁਣ ਪਹਿਲਾ ਅਸੀਂ ਸਿਆਸਤ ਦੀ ਬੇਸ਼ਰਮੀ ਦੀ ਗੱਲ ਕਰ ਲੈਂਦੇ ਹਾ ਰਾਜਨੀਤੀ ਨੂੰ ਚਮਕਾਉਣ ਦੇ ਲਈ ਸਿਆਸਤ ਨੇ ਬੇਸ਼ਰਮੀ ਦੀਆ ਅਨੇਕਾਂ ਲੈ ਕੇ ਦੇਖਣਾ ਸ਼ੁਰੂ ਕਰ ਦਿੱਤਾ ਹੋਰ ਆਸਾਨੀ ਦੇ ਨਾਲ ਦੱਸਣ ਦੇ ਲਈ ਮਾਨੇਕਾ ਗਾਂਧੀ ਨੇ ਕਿਹਾ ਕੀ ਹਰ ਤੀਜੇ ਦਿਨ ਇਕ ਹਾਥੀ ਮਰਦਾ ਹੈ

WhatsApp Group (Join Now) Join Now

ਪਰ ਜੰਗਲਾਤ ਦੇ ਮੰਤਰੀ ਡਾਕਟਰ ਮਹੇਸ਼ ਸ਼ਰਮਾ ਦੇ ਅੰਕੜੇ ਦੇ ਅਨੁਸਾਰ ਹਾਥੀਆਂ ਦੇ ਮਾਰਨ ਦਾ ਅੰਕੜਾ ਦਿੱਤਾ ਸੀ ,ਓਹਨਾ ਨੇ ਤਿੰਨ ਸਾਲ ਦੇ ਵਿਚ 373 ਹਾਥੀ ਮਰੇ ਗਏ ਸਨ ਜਿਨ੍ਹਾਂ ਦੇ ਵਿਚ 62 ਹਾਥੀ ਰੇਲ ਹਾਦਸੇ ਦੇ ਕਰਕੇ ਮਾਰੇ ਗਏ ,26 ਬਿਜਲੀ ਦੇ ਕਰੰਟ ਦੇ ਕਰਕੇ ਮਾਰੇ ਗਏ ,59 ਹਾਥੀਆਂ ਨੂੰ ਸ਼ਿਕਾਰੀਆਂ ਨੇ ਮਾਰ ਦਿੱਤਾ ਤੇ 26 ਹਾਥੀ ਜਹਿਰੀਲੀ ਚੀਜ ਖਾਣ ਦੇ ਕਰਕੇ ਮਾਰ ਗਏ ,2015 ਤੇ 2016 ਦੇ ਵਿਚ ਕੁਲ 104 ਹਾਥੀ ਮਾਰੇ ਗਏ ਸੀ ,ਤੇ 2018 ਤੋਂ 2019 ਦੇ ਵਿਚ ਕੁਲ 79 ਹਾਥੀ ਮਾਰੇ ਗਏ ਸੀ ,

ਦੂਜੀ ਗੱਲ ਮੇਨਿਕਾ ਗਾਂਧੀ ਜੀ ਕਹਿੰਦੇ ਹਨ ਕੀ ਮਾਰਕੁੱਟ ਦੇ ਕਰਕੇ ਹਾਥੀਆਂ ਨੂੰ ਮਾਰਿਆ ਜਾਂਦਾ ਜਦਕਿ ਸਭ ਤੋਂ ਵੱਧ ਹਾਥੀ ਬਿਜਲੀ ਦੇ ਕਰਕੇ ਮਾਰੇ ਜਾਂਦੇ ਹਨ ,ਜੇਕਰ ੩ ਸਾਲ ਦੇ ਵਿਚ ਕੁਲ 373 ਹਾਥੀ ਮਾਰੇ ਗਏ ਹਨ ਤਾ ਮੇਨਿਕਾ ਗਾਂਧੀ ਨੂੰ ਕਿਸ ਨੇ ਇਹ ਖ਼ਬਰ ਦਿਤੀ ਕੀ ਇਕੱਲੇ ਕੇਰਲ ਦੇ ਵਿਚ 600 ਹਾਥੀ ਮਰ ਜਾਂਦੇ ਹਨ ,ਹੁਣ ਗੱਲ ਕਰਦੇ ਹਾ ਗਾਰਬਵਤੀ ਹਥਣੀ ਦੇ ਮਾਰਨ ਦੀ ਸਵਾਲ ਹੈ ਇਸ ਹਤਨੀ ਦੀ ਉਮਰ 15 ਸਾਲ ਸੀ ,

ਪੋਸਟਮਾਰਟਮ ਤੇ ਪਤਾ ਲਗਾ ਕੀ ਕਿਸੇ ਨੇ ਜਾਣ ਬੁਜ ਕੇ ਹਥਣੀ ਨੂੰ ਅਨਾਨਾਸ ਖਵਾਇਆ ਤੇ ਹਥਣੀ ਦੇ ਤੇਜੀ ਨਾਲ ਦਰਦ ਹੋਣਾ ਸ਼ੁਰੂ ਹੋ ਗਿਆ ਜਿਸਦੇ ਕਰਕੇ ਉਹ ਪਾਣੀ ਦੇ ਵਿਚ ਚਲੀ ਗਈ ਤੇ ਜਦੋ ਪਾਣੀ ਫੇਫਡ਼ਿਆਂ ਦੇ ਵਿਚ ਚਲਾ ਗਿਆ ਤਾ ਦਰਦ ਦੇ ਕਰਕੇ ਉਸਦੀ ਮੌਤ ਹੋ ਗਈ ਤੁਸੀਂ ਇਸਦੇ ਬਾਰੇ ਦੇ ਵਿਚ ਕੀ ਸੋਚਦੇ ਹੋ ਸਾਨੂੰ ਫੇ-ਸ-ਬੁੱ-ਕ ਤੇ ਕੰਮੈਂਟ ਕਰਕੇ ਜਰੂਰ ਦੱਸੋ ਜੀ

Leave a Reply

Your email address will not be published. Required fields are marked *