ਅੱਜ ਜੋ ਘਟਨਾ ਅਸੀਂ ਤਹਾਨੂੰ ਦੱਸਣ ਜਾ ਰਹੇ ਰਹੇ ਇਹ ਬਿਕੁਲ ਸਾਚੀ ਘਟਨਾ ਹੈ ਬਹੁਤ ਸਾਰੇ ਲੋਕ ਤਾ ਇਸ ਨੂੰ ਮੰਦੇ ਹਨ ਪਰ ਬਹੁਤ ਸਾਰੇ ਇਸ ਦੇ ਬਾਰੇ ਪਾਖੰਡ ਵੀ ਦੱਸਦੇ ਹਨ ਸਾਨੂੰ ਕਿਸੇ ਨੂੰ ਨਹੀਂ ਪਤਾ ਹੁੰਦਾ ਕਿ ਜਦੋ ਬੰਦਾ ਮਰ ਜਾਂਦਾ ਹੈ ਤਾ ਉਸ ਦੇ ਬਾਦ ਦੇ ਵਿਚ ਉਸ ਦੇ ਨਾਲ ਕਿ ਹੁੰਦਾ ਹੈ ਇਸ ਘਟਨਾ ਦੇ ਵਿਚ ਇਕ ਮੁੰਡੇ ਨੇ ਪੁਨਰ ਜਨਮ ਲਿਆ ਹੈ ਉਸਨੇ ਆਪਣੇ ਪਿਛਲੇ ਜਨਮ ਦੇ ਬਾਰੇ ਸਭ ਸੱਚ ਦੱਸ ਦਿਤਾ ਹੈ ਹੈ
ਉਸਨੇ ਕਿਹਾ ਕਿ ਉਸਦਾ ਨਾਮ ਕਾਕਾ ਸੀ ਤੇ ਉਹ ਸਿੰਘਪੁਰਾ ਪਿੰਡ ਦਾ ਰਹਿਣ ਵਾਲਾ ਸੀ ਉਸਦੀ ਮੌਤ ਇਕ ਆਸਾ ਟਰੈਕਟਰ ਦੇ ਪਲਟਣ ਦੇ ਨਾਲ ਹੋਈ ਸੀ ਜਿਵੇਂ ਜਿਵੇਂ ਹੁਣ ਉਸਦੀ ਉਮਰ ਵਧੀ ਜਾਂਦੀ ਹੈ ਉਹ ਆਪਣਾ ਪਿਛਲੇ ਜਨਮ ਭੁਲਦਾ ਜਾ ਰਿਹਾ ਹੈ ਹੁਣ ਉਸਦੀ ਉਮਰ ਦਸ ਸਾਲ ਦੀ ਹੈ ਤੇ ਉਹ ਪੰਜਵੀਂ ਕਲਾਸ ਦੇ ਵਿਚ ਪੜ ਰਿਹਾ ਹੈ ਉਸਨੇ ਆਪਣੇ ਪਿਛਲੇ ਜਨਮ ਦੇ ਬਾਰੇ ਜਿਵੇਂ ਆਪਣਾ ਪਹਿਲਾ ਵਾਲਾ ਪਿੰਡ ਮਾਂ ਬਾਪ ਦਾ ਨਾਮ ਰਿਸਤੇਦਾਰ ਦਾ ਨਾਮ ਸਭ ਦੱਸ ਦਿਤਾ ਹੈ, ਦੇਖੋ ਉਸਦੀ ਇਹ ਸਾਰੀ ਵੀਡੀਓ
ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ