ਬੱਚੇ ਬਜ਼ੁਰਗਾਂ ਦਾ ਐਨਕਾਂ ਤੋਂ ਛੁਟਕਾਰਾ 7 ਦਿਨਾਂ ਚ ਅਸਰ ਦਿਖਣਾ ਸ਼ੁਰੂ

ਬੱਚਿਆਂ ਤੋਂ ਲੈ ਕੇ ਬੁੱਢਿਆਂ ਤੱਕ ਦੀ ਅੱਖਾਂ ਦੀ ਰੋਸ਼ਨੀ ਵਧਾਉਣ ਲਈ ਤੁਸੀਂ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰੋ ਜਿਸ ਦਾ ਇ-ਸ-ਤੇ-ਮਾ-ਲ ਕਰਨਾ ਤੁਹਾਡੀ ਅੱਖਾਂ ਦੀ ਰੌਸ਼ਨੀ ਵਾਲੇ ਜਾਵੇਗੀ ਅੱਖਾਂ ਨਾਲ ਜੁੜੀਆਂ ਹੋਈਆਂ ਸ-ਮੱ-ਸਿ-ਆ-ਵਾਂ ਇਕ ਹੋ ਜਾਣਗੀਆਂ ਅੱਖਾਂ ਦੀ ਰੌਸ਼ਨੀ ਤੇਜ਼ ਹੋ ਜਾਵੇਗੀ ਇਸ ਨੁਕਤੇ ਨੂੰ ਤਿਆਰ ਕਰਨ ਲਈ ਤੁਸੀਂ ਇਹਨਾ ਚੀਜਾਂ ਦਾ ਇ-ਸ-ਤੇ-ਮਾ-ਲ ਕਰਨਾ ਹੈ ਇਸ ਲਈ ਤੁਸੀਂ ਸਭ ਤੋਂ ਪਹਿਲਾਂ ਸੌਫ ਲੈਣੇ ਹਨ

ਫਿਰ ਅਗਲੀ ਚੀਜ਼ ਤੁਸੀਂ ਮਿਸ਼ਰੀ ਲੈਣੀ ਹੈ ਅਤੇ ਅਗਲੀ ਚੀਜ਼ ਤੁਸੀਂ ਬਦਾਮ ਲੈਣੇ ਹਨ ਅਤੇ ਥੋੜ੍ਹੀ ਜਿਹੀ ਕਾਲੀ ਮਿਰਚ ਲੈਣੀ ਹੈ ਇਨ੍ਹਾਂ ਚੀਜ਼ਾਂ ਨੂੰ ਬਰਾਬਰ ਮਾਤਰਾ ਵਿੱਚ ਲੈ ਕੇ ਅਤੇ ਕਾਲੀ ਮਿਰਚ ਨੂੰ ਥੋੜ੍ਹੀ ਮਾਤਰਾ ਵਿੱਚ ਲੈ ਕੇ ਇਹਨਾਂ ਚੀਜ਼ਾਂ ਦਾ ਚੰਗੀ ਤਰ੍ਹਾਂ ਚੀਜ਼ਾਂ ਦਾ ਚੰਗੀ ਤਰਾਂ ਪੀਸ ਕੇ ਪਾਊਡਰ ਬਣਾ ਲੈਂਦਾ ਹੈ ਅਤੇ ਤੁਸੀਂ ਇਸ ਨੂੰ ਕਿਸੇ ਡੱ-ਬੇ ਵਿਚ ਪਾ ਕੇ ਰੱਖ ਸਕਦੇ ਹੋ ਅਤੇ ਹੁਣ ਗੱਲ ਕਰਦੇ ਹਾਂ ਇਸ ਨੂੰ ਕਿਸ ਪ੍ਰਕਾਰ ਸੇ-ਵ-ਨ ਕੀਤਾ ਜਾਵੇ ਇਸ ਨੂੰ ਸੇ-ਵ-ਨ ਕਰਨ ਲਈ

ਤੁਸੀਂ ਰਾਤ ਦੇ ਸਮੇਂ ਇਕ ਗਲਾਸ ਗਰਮ ਦੁੱਧ ਕਰ ਲੈਣਾ ਹੈ ਤੇ ਫੇਰ ਤੁਸੀਂ ਇਸ ਪਾਊਡਰ ਦਾ 1 ਚੱਮਚ ਲੈ ਲੈਣਾ ਹੈ ਅਤੇ ਉੱਪਰ ਤੋਂ ਇਕ ਗਲਾਸ ਗਰਮ ਦੁੱਧ ਪੀ ਲੈਣਾ ਹੈ ਅਤੇ ਜੇਕਰ ਤੁਸੀਂ ਬੱਚੇ ਨੂੰ ਦੇ ਰਹੇ ਹੋ ਤਾਂ ਤੁਸੀਂ ਇਹ ਅੱਧਾ ਚਮਚ ਲੈਣਾ ਹੈ ਉਪਰ ਤੋਂ ਬੱਚੇ ਨੂੰ ਇਕ ਗਲਾਸ ਦੁੱਧ ਪਿਆ ਦੇ-ਣਾ ਹੈ ਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾ-ਣ-ਕਾ-ਰੀ ਅਨੁਸਾਰ ਜੇਕਰ

ਤੁਸੀਂ ਇਸ ਨੁਕਤੇ ਨੂੰ ਤਿਆਰ ਕਰਕੇ ਬੱਚਿਆਂ ਨੂੰ ਜਾਂ ਕਿਸੇ ਵੀ ਉਮਰ ਦੇ ਵਿਅਕਤੀ ਨੂੰ ਸੇ-ਵ-ਨ ਕਰਦੇ ਹੋ ਤਾਂ ਉਨ੍ਹਾਂ ਦੀ ਅੱਖਾਂ ਦੀ ਰੌਸ਼ਨੀ ਸਹੀ ਹੁੰਦੀ ਹੈ ਅਤੇ ਹੌਲੀ-ਹੌਲੀ ਚਸ਼ਮਾ ਵੀ ਉੱਤਰ ਜਾਂਦਾ ਹੈ ਇਸ ਨਾਲ ਅੱਖਾਂ ਨੂੰ ਤਾਕਤ ਮਿਲਦੀ ਹੈ ਜਿਸ ਨਾਲ ਭੁੱ-ਖ ਵੀ ਸਹੀ ਲਗਦੀ ਹੈ ਪਾਚਨ ਕਿਰਿਆ ਵੀ ਮ-ਜ਼-ਬੂ-ਤ ਹੁੰਦੀ ਹੈ,ਅੱਖਾਂ ਦੇ ਰੋ-ਗਾਂ ਨਾਲ ਲ-ੜ-ਨ ਦੀ ਸ਼ਕਤੀ ਵਧਦੀ ਹੈ

ਇਸ ਨਾਲ ਦਿਮਾਗੀ ਤਾਕਤ ਵੀ ਵਧ ਜਾਂਦੀ ਹੈ ਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾ-ਣ-ਕਾ-ਰੀ ਅਨੁਸਾਰ ਤੁਸੀਂ ਇਸ ਨੂੰ ਤਿਆਰ ਕਰਨਾ ਹੈ ਅਤੇ ਇਸ ਦਾ ਇ-ਸ-ਤੇ-ਮਾ-ਲ ਕਰਨਾ ਹੈ ਹਾਂ ਜੋ ਤੁਹਾਡੀ ਅੱਖਾਂ ਦੀ ਰੋਸ਼ਨੀ ਸਹੀ ਹੋ ਸਕੇ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published.