ਵੀਡੀਓ ਥੱਲੇ ਜਾ ਕੇ ਦੇਖੋ, ਪਿੰਡਾਂ ਦੇ ਵਿੱਚ ਅਕ ਸਰ ਅਜਿਹੀ ਆਂ ਦਿੱਕਤਾਂ ਸਾਹਮਣੇ ਆਉਂਦੀਆਂ ਹਨ ਤੇ ਜਦੋਂ ਖੇਡਦੇ ਹੋਏ ਬੱਚਿਆਂ ਦੇ ਅਚਾਨਕ ਭਰਿੰਡਾਂ ਜਾ ਡੂੰਮਣੇ ਦੀਆ ਮੱਖੀਆਂ ਕੱਟ ਜਾਂ ਦੀਆਂ ਹਨ। ਕਈ ਵਾਰੀ ਇਹ ਬਹੁਤ ਜ਼ਿਆਦਾ ਦਰਦ ਨਾ ਕ ਹੁੰਦੀਆਂ ਹਨ ਜਿਨ੍ਹਾਂ ਦਾ ਦਰਦ ਸਹਿਣ ਯੋਗ ਨਹੀਂ ਹੁੰਦਾ ਇਸ ਤੋਂ ਇਲਾਵਾ ਇਨ੍ਹਾਂ ਦੇ ਘੱਟ ਤੋਂ ਬਾਅਦ ਸਰੀਰ ਦੇ ਹਿੱਸਾ ਫੁਟੇਜ਼ ਸੋਜਸ ਆ ਜਾਂਦੀ ਹੈ ਜਿਸ ਨਾਲ ਕਈ ਤਰਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਬਹੁਤ ਸਾਰੇ ਲੋਕ ਇਨ੍ਹਾਂ ਤੋਂ ਰਾਹਤ ਪਾਉਣ ਲਈ ਕਈ ਤਰ੍ਹਾਂ ਦੀਆਂ ਦਵਾਈਆਂ ਦੀ ਵਰਤੋਂ ਕਰਦੇ ਹਨ। ਪਰ ਦਵਾਈਆਂ ਦੀ ਵਰਤੋਂ ਕਰਨ ਨਾਲ ਬਹੁਤ ਘੱਟ ਅਰਾਮ ਮਿਲਦਾ ਹੈ। ਇਸ ਲਈ ਇਨ੍ਹਾਂ ਤੋਂ ਰਾਹਤ ਪਾਉਣ ਲਈ ਘਰੇਲੂ ਨੁਸਖ਼ੇ ਦੀ ਵਰਤੋਂ ਕਰਨੀ ਚਾਹੀਦੀ ਹੈ। ਕਿਉਂਕਿ ਘਰੇਲੂ ਨੁਸਖੇ ਦੀ ਵਰਤੋਂ ਕਰਨ ਨਾਲ ਕੋਈ ਸਾਈਡ ਇਫ਼ੈਕਟ ਨਹੀ ਹੁੰਦਾ। ਇਸ ਘਰੇਲੂ ਨੁਸਖੇ ਨੂੰ ਬਣਾਉਣ ਲਈ ਸਮੱਗਰੀ ਦੇ ਰੂਪ ਵਿੱਚ ਸੌ ਗ੍ਰਾਮ ਰੀਠੇ ਦਾ ਛਿਲਕਾ ਅਤੇ ਪੰਜਾਹ ਗ੍ਰਾਮ ਅੰਗੂਰੀ ਸਿਰਕਾ ਚਾਹੀਦੀ ਹੈ।
ਹੁਣ ਸਭ ਤੋਂ ਪਹਿਲਾਂ ਰੀਠੇ ਦੇ ਛਿਲਕੇ ਨੂੰ ਧੁੱਪ ਵਿਚ ਰੱਖ ਕੇ ਚੰਗੀ ਤਰ੍ਹਾਂ ਸੁਕਾ ਲਵੋ। ਹੁਣ ਇਨ੍ਹਾਂ ਨੂੰ ਮਿਕਸੀ ਵਿਚ ਪਾ ਕੇ ਚੰਗੀ ਤਰ੍ਹਾਂ ਪੀ ਸ ਲਵੋ ਅਤੇ ਇਕ ਪਾਊਡਰ ਦੇ ਰੂਪ ਵਿੱਚ ਤਿਆਰ ਕਰ ਲਵੋ। ਹੁਣ ਇਸ ਦੇ ਵਿੱਚ ਅੰਗੂਰੀ ਸਿਰਕਾ ਭਾਲੂ ਅਤੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਮਿਲਾ ਲਵੋ। ਹੁਣ ਇਨ੍ਹਾਂ ਦਾ ਇਕ ਮਿਸ਼ਰਣ ਤਿਆਰ ਕਰ ਲਵੋ
ਇਸ ਮਿਸ਼ਰਣ ਨੂੰ ਉਸ ਅੰਗ ਜਾਂ ਸਰੀਰ ਦੇ ਉਸ ਹਿੱਸੇ ਉੱਤੇ ਲਗਾਓ ਜਿੱਥੇ ਭਰਿੰਡ ਜਾਂ ਡੂੰਮ ਣੇ ਦੀ ਮੱਖੀ ਨੇ ਡੰਗ ਮਾਰਿਆ ਹੋਵੇ। ਹੁਣ ਇਸ ਮਿਸ਼ਰਣ ਨਾਲ ਚੰਗੀ ਤਰ੍ਹਾਂ ਮਾਲਸ਼ ਕਰੋ। ਇਸ ਘਰੇਲੂ ਨੁਸਖੇ ਦੀ ਵਰਤੋਂ ਕਰਨ ਨਾਲ ਬਹੁਤ ਜ਼ਿਆਦਾ ਲਾਭ ਮਿਲੇਗਾ। ਇਸ ਤੋਂ ਇਲਾਵਾ ਇਸ ਨੁਸਖ਼ੇ ਦੀ ਵਰਤੋਂ ਕਰਨ ਨਾਲ ਸਰੀਰ ਨੂੰ ਸੋਜ ਵੀ ਨਹੀਂ ਆਉਂਦੀ। ਇਸ ਲਈ ਇਹ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਇਸ ਤੋਂ ਇਲਾਵਾ ਹੋਰ ਵਧੇਰੀ ਜਾਣਕਾਰੀ ਦੇ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ।
ਭਰਿੰਡ ਅਤੇ ਡੂਮਣੇ ਦੀ ਮੱਖੀ ਲੜਨ ਤੇ ਰਾਮਬਾਣ ਨੁਸਖਾ
ਭਰਿੰਡ ਅਤੇ ਡੂਮਣੇ ਦੀ ਮੱਖੀ ਲੜਨ ਤੇ ਰਾਮਬਾਣ ਨੁਸਖਾ #ghardawaid #ghardav #health #healthy #healthcare
Posted by ਘਰ ਦਾ ਵੈਦ on Monday, 28 August 2023