ਅਸੀਂ ਤੁਹਾਡਾ ਸਾਡੇ ਪੇਜ਼ ਤੇ ਸਵਾਗਤ ਕਰਦੇ ਹਾਂ, ਸਾਨੂੰ ਲੱਗਦਾ ਹੈ ਕਿ ਸਾਡੇ ਵੱਲੋਂ ਦਿੱਤੀ ਜਾਣਕਾਰੀ ਤੁਹਾਨੂੰ ਸਮਜ ਆ ਗਈ ਹੋਣੀ ਹੈ.. ਅਸੀ ਤੁਹਾਡਾ ਦਿਲ ਤੋਂ ਧੰਨਵਾਦ ਕਰਦਾ ਹਾਂ ਜੋ ਤੁਸੀਂ ਅਵਦਾ ਕੀਮਤੀ ਸਮਾਂ ਕੱਢ ਕੇ ਸਾਡੇ ਪੇਜ਼ ਦੀ ਖਬਰ ਪੜਨ ਲਈ ਆਏ… ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਡਾ ਪੇਜ਼ ਜਰੂਰ ਲਾਇਕ ਕਰੋ ਜੀ ਜੇ ਸਾਡੀ ਦਿੱਤੀ ਖਬਰ ਤੁਹਾਨੂੰ ਸਹੀ ਲੱਗਦੀ ਹੈ,ਅੱਗੇ ਵੀ ਭੇਜੋ ਜੀ
ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਅਸੀ ਸਰਿਆ ਨੇ ਅਕਸਰ ਹੀ ਸੁਣਿਆ ਹੋਵੇਗਾ ਕੇ ਸੈਟਸ ਅਕਸਰ ਨਵੀਆ ਨਵੀਆ ਖੋਜਾ ਵਿੱਚ ਲੱਗੇ ਰਹਿੰਦੇ ਹਨ।ਅਤੇ ਕੁਦਰਤ ਨੂੰ ਬਹੁਤ ਨਜਦੀਕੀ ਤੋ ਦੇਖਣ ਦੀ ਚਾਹਵਾਨ ਇਹ ਅਕਸਰ ਰਹਿੰਦੇ ਹਨ।ਅੱਜ ਅਸੀ ਤਹਾਨੂੰ ਅਪਾਣੀ ਇਸ ਵੀਡੀਓ ਵਿੱਚ ਅਸਟਰੇਲੀਆ ਦੇ ਇੱਕ ਸਟੈਸ ਜਿਸ ਦਾ ਨਾਮ ਦੇਵਇੰਡ ਚਾਲੀ ਸੀ।ਉਸ ਦੇ ਵਲੋ ਕੀਤੀ ਗਈ ਇੱਕ ਬਹੁਤ ਹੀ ਅਨੌਖੀ ਖੋਜ ਬਾਰੇ ਦੱਸ ਰਹੇ ਹਨ।
ਦਰਅਸਲ ਇਹ ਸਟੈਸ ਅਕਸਰ ਹਰ ਇੱਕ ਕੁਦਰਤ ਦੇ ਪਿਛੇ ਛੁਪੇ ਰੇਹੱਸ਼ ਨੂੰ ਜਾਣਾ ਚੁਹੰਦਾ ਸੀ।ਅਤੇ ਹਰ ਰੋਜ ਕੁਝ ਨਾ ਕੁਝ ਨਵਾ ਕਰਨ ਵਿੱਚ ਲੱਗਿਆ ਰਹਿਦਾ ਸੀ।ਅਤੇ ਕਾਫੀ ਹੱਦ ਤੱਕ ਉਹ ਸਫਲ ਵੀ ਹੋ ਜਾਦਾ ਸੀ।ਇੱਧਾ ਹੀ ਉਸ ਨੇ ਸੋਚਿਆ ਕੇ ਜਦੋ ਇਨਸਾਨ ਮਰ ਜਾਦਾ ਹੈ ਤਾ ਉਸਦੀ ਆਤਮਾ ਕਿਸ ਤਰਾ ਇਨਸਾਨ ਦੇ ਸਰੀਰ ਵਿੱਚੋ ਨਿਕਲਦੀ ਹੋਵੇਗੀ।ਇਹ ਚੀਜ ਦੇਖਣ ਨੂੰ ਉਸਦਾ ਬਹੁਤ ਮਨ ਕਰਨ ਲਗ ਪਿਆ।ਇਸ ਨੂੰ ਜਾਣ ਲਈ ਉਹ ਦਿਨ ਰਾਤ ਮੇਹਨਤ ਕਰਨ ਲੱਗਾ।