ਗਠੀਏ
ਵੀਡੀਓ ਥੱਲੇ ਜਾ ਕੇ ਦੇਖੋ,ਪੁਰਾਣਾ ਦਰਦ ਗਠੀਏ ਨੂੰ ਕਰੋ ਜੜ ਤੋਂ ਖਤਮ ਯੂਰਿਕ ਐਸਿਡ ਦੀ ਸਮੱਸਿਆ ਵੀ ਖਤਮ। ਜੋੜਾਂ ਦਾ ਦਰਦ ਵੀ ਠੀਕ ਹੋ ਜਾਵੇਗਾ।ਜਦੋਂ ਸਰੀਰ ਦੇ ਵਿਚ ਯੂਰਿਕ ਐਸਿਡ ਦੀ ਸਮੱਸਿਆ ਵਧ ਜਾਂਦੀ ਹੈ ਤਾਂ ਉਹ ਸਾਡੇ ਸਰੀਰ ਦੇ ਵਿੱਚ ਦਰਦ ਹੋਣੇ ਸ਼ੁਰੂ ਹੋ ਜਾਂਦੇ ਹਨ, ਯੂਰਿਕ ਐਸਿਡ ਜ਼ਿਆਦਾ ਹੋਣ ਤੋਂ ਬਾਅਦ ਸਾਡੀ ਕਿਡਨੀ ਦੇ ਵਿੱਚ ਪੱਥਰੀ ਵੀ ਬਣ ਸਕਦੀ। ਅਤੇ ਜਦੋਂ ਯੂਰਿਕ ਐਸਿਡ ਬਣ ਜਾਂਦਾ ਹੈ ਤਾਂ ਇਹ ਗਠੀਏ ਦਾ ਰੂਪ ਲੈ ਲੈਂਦਾ ਹੈ
ਜੋੜਾਂ ਦੇ ਵਿੱਚ ਦਰਦ
ਅਤੇ ਸਾਡੇ ਜੋੜਾਂ ਦੇ ਵਿਚ ਬੈਠ ਜਾਂਦਾ ਹੈ ਜਿਸਦੇ ਨਾਲ ਸਰੀਰ ਦੇ ਜੋੜਾਂ ਦੇ ਵਿੱਚ ਦਰਦ ਹੁੰਦਾ ਰਹਿੰਦਾ ਹੈ। ਜਦੋਂ ਯੂਰਿਕ ਐਸਿਡ ਸਾਡੇ ਸਰੀਰ ਦੇ ਵਿੱਚੋ ਸਹੀ ਤਰ੍ਹਾਂ ਬਾਹਰ ਨਹੀਂ ਨਿਕਲਦਾ ਤਾਂ ਉਦੋਂ ਇਹ ਸਰੀਰ ਦੇ ਅੰਦਰ ਜਮ੍ਹਾਂ ਹੋਣਾ ਸ਼ੁਰੂ ਹੋ ਜਾਂਦਾ ਹੈ ਯੂਰਿਕ ਐਸਿਡ ਹੋਣ ਤੇ ਪੈਰ ਦੇ ਅੰਗੂਠੇ ਦੇ ਵਿੱਚ ਸੋਜ ਆ ਜਾਂਦੀ ਹੈ। ਅਤੇ ਪੈਰਾਂ ਵਿੱਚ ਸੋਜ ਆਓਣੀ ਸ਼ੁਰੂ ਹੋ ਜਾਂਦੀ ਹੈ ਊਠਣ ਬੈਠਣਵਿੱਚ ਸਮੱਸਿਆ ਸ਼ੁਰੂ ਹੋ ਜਾਂਦੀ ਹੈ।ਜਦੋਂ ਸਾਡੀ ਕਿਡਨੀ ਖਰਾਬ ਹੋਣ ਲੱਗ ਜਾਂਦੀ ਹੈ ਤਾਂ
ਖੰਡ ਤੋਂ ਬਣੀਆਂ ਚੀਜ਼ਾਂ
ਉਹ ਸਾਡੇ ਸਰੀਰ ਦੀ ਚੰਗੀ ਤਰ੍ਹਾਂ ਸਫਾਈ ਨਹੀਂ ਕਰਦੀ ਇਸ ਦੇ ਨਾਲ ਸਾਡੇ ਸਰੀਰ ਦੇ ਵਿੱਚੋਂ ਫਾਲਤੂ ਪਦਾਰਥ ਬਾਹਰ ਨਹੀਂ ਹੁੰਦੇ ਅਤੇ ਯੂਰਿਕ ਐਸਿਡ ਸਰੀਰ ਦੇ ਅੰਦਰ ਜਮਾ ਹੋਣਾ ਸ਼ੁਰੂ ਹੋ ਜਾਂਦਾ ਹੈ। ਸਾਨੂੰ ਆਪਣੇ ਖਾਣ-ਪੀਣ ਦੀਆਂ ਆਦਤਾਂ ਵਿੱਚ ਸੁਧਾਰ ਕਰਨਾ ਪਵੇਗਾ। ਤਲੀਆਂ ਹੋਈਆਂ ਚੀਜ਼ਾਂ ਖਾਣ ਦੇ ਨਾਲ ਸ਼ਰਾਬ ਪੀਣ ਦੇ ਨਾਲ ਇਹ ਸਮੱਸਿਆ ਵਧ ਜਾਂਦੀ ਹੈ। ਖੰਡ ਤੋਂ ਬਣੀਆਂ ਚੀਜ਼ਾਂ ਨਹੀਂ ਖਾਣੀਆਂ ਤੁਸੀਂ ਮੀਟ ਨਹੀਂ ਖਾਣਾ।
ਯੂਰਿਕ ਐਸਿਡ
ਸ਼ਰਾਬ ਨਹੀਂ ਪੀਣੀ। ਦੁੱਧ ਤੋਂ ਬਣੀਆਂ ਹੋਈਆਂ ਜਾਂਦੀਆਂ ਚੀਜ਼ਾਂ ਦਾ ਸੇਵਨ ਨਹੀਂ ਕਰਨਾ। ਚਾਹ ਅਤੇ ਕੌਫੀ ਨਹੀਂ ਪੀਣੀ ਬਰੈਡ ਵੀ ਨਹੀਂ ਖਾਣੇ। ਤੁਸੀਂ ਗ੍ਰੀਨ ਟੀ ਪੀ ਸਕਦੇ ਹੋ। ਦੇਸੀ ਕਾਹੜਾ ਬਣਾ ਕੇ ਪੀ ਸਕਦੇ ਹੋ। ਯੂਰਿਕ ਐਸਿਡ ਨੂੰ ਸਰੀਰ ਦੇ ਵਿਚੋਂ ਖਤਮ ਕਰਨ ਦੇ ਲਈ ਤੁਸੀਂ ਰੋਜ਼ਾਨਾ ਤੋਂ ਵੱਧ ਗੁਣਗੁਣਾ ਪਾਣੀ ਪੀਣਾ ਹੈ। ਤੁਸੀਂ ਸਾਰੇ ਦਿਨ ਦੇ ਵਿਚ ਲਗਭਗ 15 ਗਲਾਜ ਪਾਣੀ ਜ਼ਰੂਰ ਪੀਣਾ ਹੈ। ਠੰਡਾ ਪਾਣੀ ਤਾਂ ਬਿਲਕੁਲ ਵੀ ਨਹੀ ਪੀਣਾ। ਵਿਟਾਮਿਨ ਸੀ
ਲੋਕੀ ਦਾ ਜੂਸ
ਖਟੀਆ ਚੀਜ਼ਾਂ ਖਾਣ ਦੇ ਨਾਲ ਯੂਰਿਕ ਐਸਿ ਡ ਸਰੀਰ ਦੇ ਵਿੱਚੋ ਬਾਹਰ ਹੋ ਜਾਂਦਾ ਹੈ। * ਕੱਚਾ ਆਂਵਲਾ ਖਾ ਸਕਦੇ ਹੋ ਹਲਦੀ ਪਾਣੀ ਪੀ ਸਕਦੇ ਹੋ। ਮਸੰਮੀ ਖਾ ਸਕਦੇ ਹੋ। ਸਰਦੀਆਂ ਦੇ ਵਿਚ ਮੂਲੀ ਦੇ ਉੱਪਰ ਨਿੰਬੂ ਲਗਾ ਕੇ ਜੇਕਰ ਤੁਸੀਂ ਖਾਂਦੇ ਹੋ ਯੂਰਿਕ ਐਸਿਡ ਠੀਕ ਹੋ ਜਾਂਦੇ ਹਨ। ਅਤੇ ਸ਼ਾਮ ਦੇ ਸਮੇਂ ਤੁਸੀਂ ਮੁਲੀ ਨਹੀਂ ਖਾਣੀ। ਤੁਸੀਂ ਲੋਕੀ ਦਾ ਜੂਸ ਲੈਣਾ ਹੈ ਆਂਵਲੇ ਦਾ ਜੂਸ ਲੈਣਾ ਹੈ ਅਤੇ ਐਲੋਵੇਰਾ ਜੂਸ। ਇਹਨਾਂ ਤਿੰਨਾਂ ਦਾ ਤੁਸੀਂ ਚਾਰ ਚਾਰ ਚਮਚ ਲੈ ਲੈਣੇ ਹਨ ਅਤੇ ਇਕ ਗਲਾਸ ਦੇ ਵਿੱਚ ਪਾ ਲੈਣਾ 10 ਗਲਾਸ ਦੇ ਵਿਚ ਗੁਣ ਗੁਣਾ ਪਾਣੀ ਪਾ ਲੈਂਦਾ ਹੈ। ਇਸ ਨੂੰ ਸਵੇਰੇ ਸਵੇਰੇ ਖਾਲੀ ਪੇਟ ਸੇਵਨ ਕਰਨਾ ਹੈ।
ਅਖਰੋਟ
ਸਬਜ਼ੀਆਂ ਅਤੇ ਫਲ ਖਾਣ ਦੇ ਨਾਲ ਵੀ ਜੂਰਕਿ ਐਸਿਡ ਜਲਦੀ ਸਰੀਰ ਤੋਂ ਬਾਹਰ ਹੋ ਜਾਂਦਾ ਹੈ। ਦਾਲਾਂ ਨੂੰ ਥੋੜਾ ਤੁਸੀਂ ਘਟਾ ਦੇਣਾ ਹੈ। ਅਤੇ ਤੁਸੀਂ ਹਰ ਰੋਜ਼ ਕੇਲੇ ਦਾ ਸੇਵਣ ਜਰੂਰ ਕਰਨਾ ਹੈ। ਅਖਰੋਟ ਅਤੇ ਅਲਸੀ ਦੇ ਪਾਊਡਰ ਦਾ ਸੇਵਨ ਕਰਨਾ ਸ਼ੁਰੂ ਕਰ ਦਿਓ। ਅਲਸੀ ਦਾ ਪਾਊਡਰ ਬਣਾ ਕੇ ਉਸ ਨੂੰ ਆਟੇ ਦੇ ਵਿੱਚ ਪਾ ਕੇ ਰੋਟੀਆਂ ਖਾ ਸਕਦੇ ਹੋ। ਚੈਰੀ ਅਤੇ ਸਟੋਬੇਰੀ ਖਾਣ ਦੇ ਨਾਲ ਯੂਰਿਕ ਐਸਿਡ ਸਰੀਰ ਚੋਂ ਬਾਹਰ ਹੁੰਦਾ ਹੈ। ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਦੇ ਮੁਤਾਬਕ ਤੁਸੀਂ ਇਨ੍ਹਾਂ ਨੁਕਤਿਆਂ ਦਾ ਇਸਤੇਮਾਲ ਕਰੋ ਤੁਹਾਡੇ ਸਰੀਰ ਦੇ ਵਿੱਚੋ ਇਹ ਸਮੱਸਿਆ ਠੀਕ ਹੋ ਜਾਵੇਗੀ।
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ