ਲੌਕਡਾਊਨ 4.0 ’ਚ ਇਸ ਜਿਲ੍ਹੇ ਨੂੰ ਛੱਡ ਕੇ ਬਾਕੀ ਪੰਜਾਬ ’ਚ ਮੁੜ ਦੌੜੇਗੀ ਜ਼ਿੰਦਗੀ

ਭਲਕੇ ਤੋਂ ਲੌਕਡਾਊਨ 4:0 ਸ਼ੁਰੂ ਹੋਣ ਜਾ ਰਿਹਾ ਹੈ। ਇਸ ਦੌਰਾਨ ਕਿਹਾ ਇਹੋ ਜਾ ਰਿਹਾ ਹੈ ਕਿ ਇਸ ਵਾਰ ਲੋਕਾਂ ਨੂੰ ਕਾਫੀ ਛੋਟਾਂ ਮਿਲਣਗੀਆਂ ਤੇ ਆਰਥਿਕ ਗਤੀਵਿਧੀਆਂ ’ਚ ਤੇਜ਼ੀ ਆਵੇਗੀ। ਪਰ ਦੇਸ਼ ਦੇ 30 ਜ਼ਿਲ੍ਹੇ ਅਜਿਹੇ ਹਨ, ਜਿੱਥੇ ਸਖ਼ਤ ਲੌਕਡਾਊਨ ਜਾਰੀ ਰਹਿ ਸਕਦਾ ਹੈ। ਇਹ ਉਹੀ ਇਲਾਕੇ ਹਨ, ਜਿੱਥੇ ਕੋਰੋਨਾ ਨੇ ਸਭ ਤੋਂ ਵੱਧ ਤ ਬਾ ਹੀ ਮ ਚਾ ਈ ਹੈ। ਇਨ੍ਹਾਂ ਵਿੱਚ ਪੰਜਾਬ ਦਾ ਅੰਮ੍ਰਿਤਸਰ ਜ਼ਿਲ੍ਹਾ ਵੀ ਸ਼ਾਮਲ ਹੈ, ਜਿੱਥੇ ਸਖ਼ਤੀ ਰਹੇਗੀ। ਦਰਅਸਲ, ਪਿਛਲੇ ਕੁਝ ਸਮੇਂ ਦੌਰਾਨ ਅੰਮ੍ਰਿਤਸਰ ਜ਼ਿਲ੍ਹੇ ’ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਿੱਚ ਚੋਖਾ ਵਾਧਾ ਹੋਇਆ ਹੈ। ਇਸੇ ਲਈ ਹਾਲੇ ਇਸ ਜ਼ਿਲ੍ਹੇ ਵਿੱਚ ਸਖ਼ਤੀ ਬਣੀ ਰਹੇਗੀ।

ਭਾਰਤ ਦੇ ਜਿਹੜੇ 30 ਇਲਾਕਿਆਂ ਵਿੱਚ ਲੌਕਡਾਊਨ 4.0 ਦੌਰਾਨ ਸਖ਼ਤੀ ਰਹੇਗੀ, ਉਨ੍ਹਾਂ ਦੀ ਸੂਚੀ ਇਸ ਪ੍ਰਕਾਰ ਹੈ: ਪੰਜਾਬ: ਅੰਮ੍ਰਿਤਸਰ, ਮਹਾਰਾਸ਼ਟਰ: ਬ੍ਰਿਹਨਮੁੰਬਈ, ਥਾਣੇ, ਪੁਣੇ, ਸੋਲਾਪੁਰ, ਨਾਸ਼ਿਕ, ਔਰੰਗਾਬਾਦ ਤੇ ਪਾਲਘਰ, ਤਾਮਿਲ ਨਾਡੂ: ਗ੍ਰੇਟਰ ਚੇਨਈ, ਤਿਰੂਵੱਲੂਰ, ਕੁੱਡਾਲੋਰ, ਚੇਂਗਲਪੱਟੂ, ਅਰਿਯਾਲੂਰ ਅਤੇ ਵਿੱਲੂਪੁਰਮ, ਗੁਜਰਾਤ: ਅਹਿਮਦਾਬਾਦ, ਸੂਰਤ, ਵੜੋਦਰਾ, ਰਾਜਸਥਾਨ: ਜੈਪੁਰ, ਜੋਧਪੁਰ ਅਤੇ ਉਦੇਪੁਰ, ਪੱਛਮੀ ਬੰਗਾਲ: ਕੋਲਕਾਤਾ ਅਤੇ ਹਾਵੜਾ, ਮੱਧ ਪ੍ਰਦੇਸ਼: ਇੰਦੌਰ ਅਤੇ ਭੋਪਾਲ, ਉੱਤਰ ਪ੍ਰਦੇਸ਼: ਆਗਰਾ ਅਤੇ ਮੇਰਠ, ਤੇਲੰਗਾਨਾ: ਗ੍ਰੇਟਰ ਹੈਦਰਾਬਾਦ, ਆਂਧਰਾ ਪ੍ਰਦੇਸ਼: ਕੁਰਨੂਲ, ਓੜੀਸ਼ਾ: ਬੇਰਹਾਮਪੁਰ

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

Leave a Reply

Your email address will not be published. Required fields are marked *