ਵਾਲ ਚਿੱਟੇ ਹੋਣਾ-ਗੰਜਾਪਣ-ਦੋ ਮੂੰਹੇ ਵਾਲਾਂ ਦਾ ਪੱਕਾ ਇਲਾਜ-ਸੌਖਾ ਸਸਤਾ ਘਰੇਲੂ ਨੁਸਖਾ

ਵਾਲ ਚਿੱਟੇ ਜਾਂ ਝੜਦੇ ਹਨ

ਵੀਡੀਓ ਥੱਲੇ ਜਾ ਕੇ ਦੇਖੋ,ਜੇ ਤੁਹਾਡੇ ਵਾਲ ਚਿੱਟੇ ਜਾਂ ਝੜਦੇ ਹਨ ਤਾਂ ਘਰ ਰਸੋਈ ਵਿੱਚ ਪਈ ਹੋਈ ਇਸ ਚੀਜ਼ ਦਾ ਇਸਤੇਮਾਲ ਤੁਸੀਂ ਕਰਨਾ ਹੈ ਤੁਹਾਡੇ ਵਾਲਾਂ ਦੀ ਸਮੱਸਿਆ ਬਿਲਕੁਲ ਠੀਕ ਹੋ ਜਾਵੇਗੀ ਤੁਹਾਡੇ ਵਾਲ ਕਾਲੇ ਰਹਿੰਦੇ।ਤੁਹਾਡੇ ਵਾਲਾਂ ਦੀ ਕੋਈ ਸਮੱਸਿਆ ਨਹੀਂ ਆਵੇਗੀ।ਤੁਹਾਡੇ ਵਾਲ ਮਜ਼ਬੂਤ ਹੋ ਜਾਣਗੇ ਤੁਹਾਡੇ ਵਾਲਾਂ ਦੀ ਨਵੀਂ ਚਮਕ ਆ ਜਾਵੇਗੀ।ਅਤੇ ਤੁਹਾਡੇ ਜਿਹੜੇ ਵਾਲ ਚਿੱਟੇ ਹੋ ਗਏ ਹਨ ਉਹ ਕਾਲੇ ਹੋ ਜਾਣਗੇ,ਅਤੇ ਕਿਸੇ ਨੇ ਵੀ ਇਹ

ਸਮੱਸਿਆ ਪੈਦਾ ਨਹੀਂ ਹੁੰਦੀ,ਅੱਜਕਲ ਲੋਕਾਂ ਦੇ ਵਾਲ ਝੜਨ ਦੀ ਸਮੱਸਿਆ ਵੀ ਬਹੁਤ ਜ਼ਿਆਦਾ ਸਾਹਮਣੇ ਆ ਰਹੀ ਹੈ ਅਤੇ ਲੋਕਾਂ ਦੇ ਵਾਲ ਵੀ ਸਮੇ ਤੋ ਪਹਿਲਾ ਹੀ ਚਿੱਟੇ ਹੋ ਰਹੇ,ਲੋਕਾਂ ਦਾ ਖਾਣ ਪੀਣ ਬਹੁਤ ਜ਼ਿਆਦਾ ਖਰਾਬ ਹੋ ਗਿਆ ਹੈ।ਲੌਕ ਫਾਸਟ ਫੂਡ ਦਾ ਇਸਤੇਮਾਲ ਕਰਦੇ ਹਨ ਚੰਗੀਆ ਚੀਜਾਂ ਦਾ ਇਸਤੇਮਾਲ ਲੋਕ ਬਹੁਤ ਘੱਟ ਕਰਦੇ ਹਨ,ਅਤੇ ਵਾਲ ਝੜਨ ਦੀ ਸਮੱਸਿਆ ਕਈ ਪਰਕਾਰ ਦੀ ਹੁੰਦੀ ਹੈ,

ਵਾਲਾਂ ਨੂੰ ਝੜਨ ਤੋਂ ਰੋਕਣਾ

WhatsApp Group (Join Now) Join Now

ਜੇਕਰ ਤੁਸੀਂ ਆਪਣੇ ਵਾਲਾਂ ਨੂੰ ਝੜਨ ਤੋਂ ਰੋਕਣਾ ਚਾਹੁੰਦੇ ਹੋ ਤੁਸੀਂ ਹਫਤੇ ਵਿਚ ਦੋ-ਚਾਰ ਵਾਰ ਆਪਣੇ ਸਿਰ ਦੀ ਤੇਲ ਦੇ ਨਾਲ ਮਾਲਸ਼ ਜ਼ਰੂਰ ਕਰਵਾਉਣੀ ਚਾਹੀਦੀ ਹੈ, ਇਸ ਲਈ ਤੁਸੀਂ ਨਾਰੀਅਲ ਦਾ ਤੇਲ ਵਰਤ ਸਕਦੇ ਹੋ ਬਦਾਮਾ ਦਾ ਤੇਲ ਵਰਤ ਸਕਦੇ ਹੋ,ਸਰੋਂ ਦਾ ਤੇਲ ਵਰਤ ਸਕਦੇ ਹੋ ਜਾ ਫਿਰ ਜੈਤੂਨ ਦਾ ਤੇਲ ਲੈ ਕੇ ਤੁਸੀਂ ਉਸ ਨਾਲ ਵੀ ਆਪਣੇ ਸਿਰ ਦੀ ਚੰਗੀ ਤਰ੍ਹਾਂ ਮਾਲਸ਼ ਕਰਨੀ ਹੈ, ਜਾਂ ਫਿਰ ਤੁਸੀਂ ਦੇਸੀ ਘਿਉ ਲੈ ਕੇ ਉਸ ਨਾਲ ਵੀ ਆਪਣੇ ਸਿਰ ਦੀ ਮਾਲਸ਼ ਕਰ ਸਕਦੇ ਹੋ, ਅਤੇ

ਇਕ ਨੁਕਤਾ ਵਰਤ ਸਕਦੇ

ਇਸ ਤੋਂ ਇਲਾਵਾ ਤੁਸੀਂ ਆਪਣੇ ਵਾਲਾਂ ਦੇ ਲਈ ਇਕ ਨੁਕਤਾ ਹੋਰ ਵਰਤ ਸਕਦੇ ਹੋ ਤੁਸੀਂ ਇਕ ਚਮਚ ਆਂਵਲਾ ਪਾਊਡਰ ਲੈ ਲੈਣਾ ਹੈ ਅਤੇ ਤੁਸੀਂ ਇੱਕ ਚਮਚ ਨਿੰਬੂ ਦਾ ਰਸ ਲੈਣਾ ਹੈ,ਅਤੇ ਥੋੜ੍ਹਾ ਜਿਹਾ ਪਾਣੀ ਪਾ ਕੇ ਤੁਸੀਂ ਉਸ ਦੀ ਇੱਕ ਪੇਸਟ ਬਣਾ ਲਓ ਅਤੇ ਉਸ ਨੂੰ ਤੁਸੀਂ ਆਪਣੇ ਸਿਰ ਦੇ ਉਪਰ ਚੰਗੀ ਤਰ੍ਹਾਂ ਲਗਾ ਲੈਣਾ ਹੈ ਜਦੋਂ ਇਹ ਚੰਗੀ ਤਰ੍ਹਾਂ ਸੁੱਕ ਜਾਵੇ ਉਸ ਤੋਂ ਬਾਅਦ ਤੁਸੀਂ ਆਪਣੇ ਵਾਲਾਂ ਨੂੰ ਧੋ ਸਕਦੇ ਹੋ,ਤੁਸੀਂ ਨਿੰਬੂ ਨੂੰ ਵੀ ਆਪਣੇ ਵਾਲਾਂ ਦੀਆਂ ਜੜ੍ਹਾਂ ਵਿੱਚ ਲਗਾ ਸਕਦੇ ਹੋ ਤੁਸੀਂ ਕਿਸੇ ਕੈਮੀਕਲ ਦਾ ਇਸਤੇਮਾਲ ਨਹੀਂ ਕਰਦਾ ਤੁਸੀਂ ਸ਼ੈਂਪੂ ਦਾ

ਤ੍ਰਿਫਲਾ ਪਾਊਡਰ

ਇਸਤੇਮਾਲ ਨਹੀਂ, ਤੁਸੀਂ ਤ੍ਰਿਫਲਾ ਪਾਊਡਰ ਲੈ ਕੇ ਆਉਣਾ ਹੈ 2 ਤੋਂ 4 ਚਮਚ ਤੁਸੀਂ ਇਹ ਲੈ ਕੇ ਅਤੇ ਥੋੜ੍ਹਾ ਜਿਹਾ ਪਾਣੀ ਪਾ ਕੇ ਉਸ ਨੂੰ ਪਾਣੀ ਵਿਚ ਰੱਖ ਦੇਣਾ ਹੈ, ਅਤੇ ਉਸ ਤੋਂ ਬਾਅਦ ਸਵੇਰੇ ਉਠ ਕੇ ਤੁਸੀਂ ਉਸ ਪਾਣੀ ਦੇ ਨਾਲ ਆਪਣੇ ਸਰੀਰ ਨੂੰ ਧੋ ਲੈਣਾਂ ਹੈ, ਤੇ ਉਸ ਤੋਂ ਬਾਅਦ ਤੁਸੀਂ ਜਾਂ ਫਿਰ ਤੁਸੀਂ ਸ਼ੁੱਧ ਐਲੋਵੇਰਾ ਲੈ ਲੈਣਾ ਹੈ ਅਤੇ ਉਸ ਦਾ ਗੁੱਦਾ ਬਾਹਰ ਕੱਢ ਕੇ ਉਸ ਨੂੰ ਕਿਸੇ ਕਟੋਰੀ ਵਿਚ ਪਾ ਕੇ ਉਸ ਵਿਚ ਇਕ ਚਮਚ ਆਰੰਡੀ ਦਾ ਤੇਲ ਮਿਲਾ ਦੇਣਾ ਹੈ ਅਤੇ ਉਸ ਤੋਂ ਬਾਅਦ

ਲੱਸੀ ਨਾਲ ਧੋਣਾ

ਇਨ੍ਹਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਇਸ ਨੂੰ ਵੀ ਤੁਸੀਂ ਆਪਣੇ ਵਾਲਾਂ ਦੇ ਉੱਪਰ ਲਗਾ ਸਕਦੇ ਹੋ,ਅਤੇ ਤੁਸੀਂ ਆਪਣੇ ਵਾਲਾਂ ਨੂੰ ਲੱਸੀ ਨਾਲ ਧੋਣਾ ਚਾਹੀਦਾ ਹੈ ਜਾਫਿਰ ਦਾ ਹੀ ਦੇ ਨਾਲ ਧੋ ਸਕਦੇ ਹੋ ਇਸ ਨਾਲ ਵੀ ਤੁਹਾਡੇ ਵਾਲਾਂ ਦੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ, ਅਤੇ ਤੁਸੀਂ ਚੰਗੀਆਂ ਚੀਜ਼ਾਂ ਦਾ ਇਸਤੇਮਾਲ ਕਰਨਾ ਹੈ ਫਲ ਫਰੂਟ ਦਾ ਇਸਤੇਮਾਲ ਕਰਨਾ ਹੈ,

ਅਤੇ ਤੁਸੀਂ ਮੋਬਾਇਲ ਫ਼ੋਨ ਟੀਵੀ ਦਾ ਇਸਤੇਮਾਲ ਘੱਟ ਕਰਨਾ ਹੈ,ਫਾਸਟ ਫੂਡ ਦਾ ਇਸਤੇਮਾਲ ਨਹੀਂ ਕਰਨਾ,ਇਹਨਾਂ ਗੱਲਾਂ ਦਾ ਧਿਆਨ ਰੱਖੋਗੇ ਤਾਂ ਤੁਹਾਡੇ ਵਾਲ ਬਹੁਤ ਜਲਦੀ ਕਾਲੇ ਹੋ ਜਾਣਗੇ ਅਤੇ ਤੁਹਾਡੇ ਵਾਲ ਚਿੱਟੇ ਨਹੀਂ ਹੋਣਗੇ,ਅਤੇ ਆਪਣੇ ਵਾਲਾਂ ਨੂੰ ਚਿੱਟੇ ਹੋਣ ਤੋਂ ਬਚਾਉਣ ਦੇ ਲਈ ਅਤੇ ਆਪਣੇ ਵਾਲਾਂ ਨੂੰ ਮਜ਼ਬੂਤ ਰੱਖਣ ਲਈ ਤੁਸੀਂ ਜ਼ਿਆਦਾ ਇਸਤੇਮਾਲ ਕਰਦੇ ਰਹੋ,

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *