ਜਬਰਦਸਤ ਉਪਾਯ ਤੋਂ ਸਰੀਰ ਵਿਚ ਸ਼ੁਗਰ ਰੋਗ-ਹੱਥ ਪੈਰ ਦਰਦ-ਪੇਟ ਰੋਗ-ਕਮਜ਼ੋਰ ਨਿੱਗਾ ਦੀ ਸਮਸਿਆ ਕਦੇ ਨਹੀਂ ਹੋਵੇਗੀ

ਸ਼ੂਗਰ

ਵੀਡੀਓ ਥੱਲੇ ਜਾ ਕੇ ਦੇਖੋ,ਇਸ ਜ਼ਬਰਦਸਤ ਉਪਾਏ ਤੋ ਸਰੀਰ ਵਿਚ ਸ਼ੂਗਰ ਰੋਗ ਹੱਥ ਪੈਰ ਦਰਦ ਸਰੀਰ ਵਿੱਚ ਕਮਜ਼ੋਰੀ ਅਤੇ ਹੋਰ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਠੀਕ ਹੋ ਜਾਣਗੀਆਂ।ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਦੇ ਲਈ ਅਤੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਕਦੇ ਵੀ ਬੀਮਾਰ ਨਾ ਹੋਵੋ ਤਾਂ ਤੁਸੀਂ ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਹੈ ਤੁਸੀਂ ਆਪਣੇ ਸਰੀਰ ਨੂੰ ਤੰਦਰੁਸਤ ਰੱਖ ਸਕਦੀਆਂ ਤੋਂ ਬਚ ਸਕਦੇ ਹੋ ਅਤੇ ਤੁਸੀਂ ਡਾਕਟਰ ਦੇ ਕੋਲ ਜਾਣ ਤੋਂ ਬਚ ਸਕਦੇ ਹੋ।ਆਪਣੇ ਸਰੀਰ ਨੂੰ ਤੰਦਰੁਸਤ ਰੱਖਣਾ ਸਾਡੇ ਸਰੀਰ ਦੇ ਲਈ ਬਹੁਤ ਜ਼ਰੂਰੀ ਹੁੰਦਾ ਹੈ।

ਸਰੀਰ ਹਮੇਸ਼ਾ ਤੰਦਰੁਸਤ ਰਹੇਗਾ

ਜੇਕਰ ਸਾਡਾ ਸਰੀਰ ਹਮੇਸ਼ਾ ਤੰਦਰੁਸਤ ਰਹੇਗਾ ਤਾਂ ਅਸੀਂ ਜ਼ਿੰਦਗੀ ਦੇ ਵਿੱਚ ਖੁਸ਼ ਰਹਿ ਸਕਦੇ ਹੋ ਜਿਸਦਾ ਸਰੀਰ ਤੰਦਰੁਸਤ ਨਹੀਂ ਤਾਂਹੀ ਕਦੀ ਵੀ ਖੁਸ਼ ਨਹੀਂ ਰਹਿ ਸਕਦੇ।ਸਾਨੂੰ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਖਾਣਾ ਖਾਣ ਤੋਂ ਤੁਰੰਤ ਬਾਅਦ ਪਾਣੀ ਨਹੀਂ ਪੀਣਾ ਚਾਹੀਦਾ। ਸਾਨੂੰ ਖਾਣਾ ਖਾਣ ਤੋਂ ਇਕ ਘੰਟਾ ਪਹਿਲਾਂ ਜਾਂ ਇਕ ਘੰਟਾ ਬਾਅਦ ਵਿੱਚ ਪਾਣੀ ਪੀਣਾ ਚਾਹੀਦਾ ਹੈ ਕਿਉਕਿ ਜਦੋਂ ਅਸੀਂ ਨਾਲ ਨਾਲ ਪਾਣੀ ਪੀ ਲੈਂਦੇ ਹਾਂ ਤਾਂ ਸਾਡੇ ਸਰੀਰ ਵੇਚੇ ਉਹ ਭੋਜਨ ਨੂੰ ਹਜ਼ਮ ਕਰਨ ਵਾਲੀ ਗਰਮੀ ਖਤਮ ਹੋ ਜਾਂਦੀ ਹੈ।ਅਤੇ ਜਦੋਂ ਵੀ ਸਾਨੂੰ ਪਾਣੀ ਪੀਣਾ ਚਾਹੀਦਾ ਹੈ ਤਾਂ ਸਾਨੂੰ ਹਮੇਸ਼ਾ ਬੈਠ ਕੇ ਪਾਣੀ ਪੀਣਾ ਚਾਹੀਦਾ ਹੈ

ਲਿਵਰ ਨੂੰ ਖਰਾਬ

WhatsApp Group (Join Now) Join Now

ਅਤੇ ਹੌਲੀ-ਹੌਲੀ ਪਾਣੀ ਪੀਣਾ ਚਾਹੀਦਾ ਹੈ। ਅਤੇ ਸਾਨੂੰ ਸਵੇਰੇ ਉੱਠ ਕੇ ਗਰਮ ਗਰਮ ਚੀਜਾ ਨਹੀ ਖਾਣੀਆ ਚਾਹੀਦੀਆ।ਜੋ ਕਿ ਅਸੀਂ ਜਦੋਂ ਸਵੇਰੇ ਉੱਠ ਜਾਂਦੇ ਹਾਂ ਤਾਂ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਗਰਮ ਚਾਹ ਜਾਂ ਗਰਮਕੋਫੀ ਪੀ ਲੈਂਦੇ ਹਾਂ ਤਾਂ ਉਹ ਸਾਡੇ ਸਰੀਰ ਦੇ ਵਿੱਚ ਜਾ ਕੇ ਸਾਡੇ ਲਿਵਰ ਨੂੰ ਖਰਾਬ ਕਰਦੀ ਹੈ ਅਤੇ ਹੋਰ ਸਮੱਸਿਆਵਾਂ ਨੂੰ ਜਨਮ ਦਿੰਦੀ ਹੈ। ਅਤੇ ਸਾਨੂੰ ਕਦੀ ਵੀ ਠੰਢਾ ਪਾਣੀ ਨਹੀਂ ਪੀਣਾ ਚਾਹੀਦਾ। ਜੋ ਕੁਝ ਤੁਸੀਂ ਠੰਡਾ ਪਾਣੀ ਪੀ ਲੈਂਦੇ ਹਾਂ ਤਾਂ ਸਾਡਾ ਸਰੀਰ ਉਸ ਨੂੰ ਗਰਮ ਕਰਨ ਵਿੱਚ ਲੱਗ ਜਾਂਦਾ ਹੈ ਜਿਸ ਕਾਰਨ ਸਾਨੂੰ ਥਕਾਵਟ ਹੋ ਜਾਂਦੀ ਹੈ ਅਤੇ ਸਾਡੇ ਸਰੀਰ ਦੇ ਅੰਦਰੂਨੀ ਅੰਗ ਇਸ ਨਾਲ ਪ੍ਰਭਾਵਿਤ ਹੋ ਜਾਂਦੇ ਹਨ

ਪੇਟ ਵੀ ਚੰਗੀ ਤਰ੍ਹਾਂ ਸਾਫ

ਅਤੇ ਅਸੀਂ ਜਲਦੀ ਬਿਮਾਰ ਹੁੰਦੇ ਹਾਂ ਅਤੇ ਸਾਨੂੰ ਸਵੇਰ ਦੇ ਸਮੇਂ ਜਾਂ ਫਿਰ ਸ਼ਾਮ ਦੇ ਸਮੇਂ ਸੈਰ ਅਤੇ ਕਸਰਤ ਜ਼ਰੂਰ ਕਰਨੀ ਚਾਹੀਦੀ ਹੈ। ਸਵੇਰੇ ਉੱਠ ਕੇ ਸਾਨੂੰ ਸਭ ਤੋਂ ਪਹਿਲਾ ਹਲਕਾ ਜਿਹਾ ਗਰਮ ਗੁਣਗੁਣਾ ਪਾਣੀ ਪੀਣਾ ਚਾਹੀਦਾ ਹੈ। ਇਸ ਨਾਲ ਸਾਡਾ ਪੇਟ ਵੀ ਚੰਗੀ ਤਰ੍ਹਾਂ ਸਾਫ ਹੁੰਦਾ ਹੈ। ਅਤੇ ਸਾਡੇ ਸਰੀਰ ਦੇ ਅੰਦਰੂਨੀ ਅੰਗ ਵੀ ਖੁੱਲ ਜਾਂਦੇ ਹਨ। ਅਤੇ ਤੁਸੀਂ ਗਰਮੀਆਂ ਦੇ ਵਿੱਚ ਸਾਰੇ ਦਿਨ ਦੇ ਵਿਚ ਲਗਭਗ 12 ਗਲਾਸ ਪਾਣੀ ਜ਼ਰੂਰ ਪੀਣਾ ਹੈ। ਅਤੇ ਸਰਦੀਆਂ ਵਿਚ ਵੀ ਸਾਨੂੰ ਵੱਧ ਤੋਂ ਵੱਧ ਪਾਣੀ ਪੀਣਾ ਚਾਹੀਦਾ ਹੈ ਅਤੇ ਪਾਣੀ ਹਲਕਾ ਗਰਮ ਗੁਣਗੁਣਾ ਹੋਣਾ ਚਾਹੀਦਾ ਹੈ।

ਸੰਤੁਲਤ ਚੀਜ਼ਾਂ ਦਾ ਸੇਵਨ ਕਰੋਗੇ

ਤੁਹਾਨੂੰ ਆਪਣੇ ਖਾਣ-ਪੀਣ ਦਾ ਸਮਾ੍ਰਵੀ ਸਹੀ ਤਰੀਕੇ ਨਾਲ ਰੱਖਣਾ ਚਾਹੀਦਾ ਸਮੇਂ ਸਿਰ ਖਾਣਾ ਪੀਣਾ ਚਾਹੀਦਾ ਹੈ। ਅਤੇ ਬਾਹਰ ਦੀਆਂ ਚੀਜ਼ਾਂ ਦਾ ਸੇਵਨ ਘੱਟ ਕਰਨਾ ਚਾਹੀਦਾ ਹੈ ਸੰਤੁਲਤ ਚੀਜ਼ਾਂ ਦਾ ਸੇਵਨ ਕਰੋਗੇ ਅਤੇ ਉਪਰ ਦੱਸੀਆਂ ਗਈਆਂ ਸਾਰੀਆਂ ਚੀਜਾਂ ਦਾ ਇਸਤੇਮਾਲ ਕਰੋ ਕਿ ਇਨ੍ਹਾਂ ਗੱਲਾਂ ਦਾ ਧਿਆਨ ਰੱਖੋਗੇ ਤਾਂ ਤੁਸੀਂ ਹਮੇਸ਼ਾ ਤੰਦਰੁਸਤ ਰਹੋਗੇ ਅਤੇ ਰੋਗਾਂ ਤੋਂ ਬਚੇ ਰਹੋਗੇ ਤੁਸੀਂ ਡਾਕਟਰ ਦੇ ਕੋਲ ਨਹੀਂ ਜਾਓਗੇ ਤੁਹਾਡਾ ਸਰੀਰ ਹਮੇਸ਼ਾ ਤੰਦਰੁਸਤ ਰਹੇਗਾ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *