ਹਲਦੀ ਅਤੇ ਕਾਲੀ ਮਿਰਚ
ਵੀਡੀਓ ਥੱਲੇ ਜਾ ਕੇ ਦੇਖੋ,ਹਲਦੀ ਅਤੇ ਕਾਲੀ ਮਿਰਚ ਨਾਲ ਵੱਡੀਆਂ ਬਿਮਾਰੀਆਂ ਠੀਕ ਹੋ ਜਾਂਦੀਆਂ ਹਨ। ਜੋ ਇਨ੍ਹਾਂ ਸਮੱਸਿਆਵਾਂ ਨੂੰ ਠੀਕ ਕਰਨ ਦੇ ਲਈ ਜਾਣਕਾਰੀ ਦਿੱਤੀ ਹੈ ਉਹ ਹਲਦੀ ਅਤੇ ਕਾਲੀ ਮਿਰਚ ਦੇ ਨਾਲ ਵੱਡੀਆਂ ਤੋਂ ਵੱਡੀਆਂ ਬਿਮਾਰੀਆਂ ਠੀਕ ਕਰ ਦਿੰਦੇ ਹਨ।ਹੁਣ ਗੱਲ ਕਰਦੇ ਹਾਂ ਕਿ ਤੁਹਾਡੇ ਸਰੀਰ ਦੇ ਵਿੱਚ ਕਿਹੜੀਆਂ ਸਮੱਸਿਆਵਾਂ ਹਨ ਅਤੇ ਉਨ੍ਹਾਂ ਨੂੰ ਕਿਵੇਂ ਠੀਕ ਕੀਤਾ ਜਾ ਸਕਦਾ।ਤੁਸੀਂ ਆਪਣੇ ਘਰ ਦੇ ਕੰਮਕਾਰ ਕਰਦੇ ਸਮੇਂ ਵੀ ਆਪਣੇ ਸਰੀਰ ਦੀਆਂ ਹਲਕੀਆਂ ਫੁਲਕੀਆਂ ਕਰ ਸਕਦੇ ਹੋ ਜਿਸ ਦੇ ਨਾਲ ਤੁਸੀਂ ਵੱਡੀਆਂ ਤੋਂ ਵੱਡੀਆਂ ਸਮੱਸਿਆਵਾਂ ਤੋਂ ਬਚ ਸਕਦੇ ਹੋ
ਸਰੀਰ ਨੂੰ ਤੰਦਰੁਸਤ
ਅਤੇ ਤੁਸੀਂ ਆਪਣੇ ਸਰੀਰ ਨੂੰ ਤੰਦਰੁਸਤ ਰੱਖ ਸਕਦੇ ਹੋ। ਅਤੇ ਤੁਸੀਂ ਆਪਣੇ ਘਰ ਦੇ ਕੰਮਕਾਰ ਕਰਦੇ ਸਮੇਂ ਬਹੁਤਾ ਕੰਮ ਕਰ ਰਹੀਆਂ ਹੁੰਦੀਆਂ ਹਨ ਸੈਲਫ ਉੱਤੇ ਆਪਣੇ ਹੱਥ ਰੱਖ ਕੇ ਇਸ ਤਰਾਂ ਆਪਾਂ ਪੁਸ਼ਪ ਕਰਦੇ ਹਾਂ ਉਸ ਤਰ੍ਹਾਂ ਕਰ ਸਕਦੇ ਹਨ ਆਪਣੀਆਂ ਬਾਹਵਾਂ ਦੇ ਨਾਲ ਕਸਰਤ ਕਰ ਸਕਦੇ ਹਨ ਜਦੋਂ ਕਿ ਰਸੋਈ ਵਿਚ ਹੁੰਦੇ ਹਨ ਉਹਨਾਂ ਦੀ ਸੈਲਫ ਦੇ ਉੱਪਰ ਹੱਥ ਰੱਖ ਕੇ ਡੰਡ ਬੈਠਕਾਂ ਵੀ ਲਗਾ ਸਕਦੇ ਹੋ।ਅਤੇ ਘਰ ਦੇ ਕੰਮ ਕਰਦੇ ਸਮੇਂ ਨਿੱਕੇ-ਮੋਟੇ ਆਪਣੇ ਸਰੀਰ ਦੀ ਹਿਲਜੁਲ ਕਰ ਸਕਦੇ ਇਸ ਨਾਲ ਤੁਹਾਡੇ ਸਰੀਰ ਦੇ ਥੋੜਾ ਬਹੁਤਾ ਪਸੀਨਾ ਆਉਂਦਾ ਹੈ ਅਤੇ ਸਰੀਰ ਦੇ ਵਿੱਚ ਫਾਲਤੂ ਪਦਾਰਥ ਬਾਹਰ ਨਿਕਲਦੇ ਹਨ।
ਗਰਦਨ ਵਾਲੀਆਂ ਕਸਰਤ
ਅਤੇ ਬਾਹਾਂ ਨੂੰ ਅੱਗੇ ਵੱਲ ਕਰਕੇ ਆਪਣੀਆਂ ਹੱਥਾਂ ਦੀਆ ਉਂਗਲਾਂ ਨੂੰ ਤੁਸੀਂ ਬੰਦ ਕਰਨਾ ਹੈ ਖੋਲ੍ਹਣਾ,ਆਪਣੀਆਂ ਬਾਹਵਾਂ ਦੇ ਅਕਸਰ ਤੋਂ ਤੁਸੀਂ ਕਰਨੀ ਹੈ। ਕਿ ਜਦੋਂ ਤੁਸੀਂ ਬੈਠ ਜਾਂਦੇ ਹੋ ਤਾਂ ਕਿਸੇ ਕੁਰਸੀ ਉਪਰ ਸਿੱਧੇ ਬੈਠ ਜਾਣਾ ਹੈ ਅਤੇ ਆਪਣੀ ਗਰਦਨ ਵਾਲੀਆਂ ਕਸਰਤ ਵੀ ਕਰਨੀ ਐਂ ਤੁਸੀਂ ਹੌਲੀ-ਹੌਲੀ ਸੱਜੇ-ਖੱਬੇ ਦੇਖ ਨਾਹੀਂ ਉੱਪਰ ਨੀਚੇ ਆਪਣੀ ਧੌਣ ਨੂੰ ਘੁਮਾਉਂਦੇ ਜਾਣਾ ਹੈ।ਇਸ ਤਰ੍ਹਾਂ ਤੁਸੀ ਨਿੱਕੇ ਮੋਟੇ ਕੰਮ ਕਾਰ ਕਰਦੇ ਹੋਏ ਵੀ ਬੈਠੇ ਬੈਠੇ ਵੀ ਆਪਣੇ ਸਰੀਰ ਦੇ ਅੰਗਾਂ ਨੂੰ ਹਿਲਾਉਂਦੇ ਹੋਏ ਕਸਰਤਾਂ ਕਰ ਸਕਦੇ ਹੋ ਅਤੇ ਤੁਸੀਂ ਤੰਦਰੁਸਤ ਰਹਿ ਸਕਦੇ ਹੋ। ਕਿਸੇ ਹੋਰ ਨੂੰ ਹਲਦੀ ਅਤੇ ਕਾਲੀ ਮਿਰਚ ਦੇ ਕਿਵੇਂ ਠੀਕ ਕੀਤਾ ਜਾ ਸਕਦਾ ਹੈ
ਅੱਧਾ ਚਮਚ ਹਲਦੀ
ਇਹ ਦੋ ਚੀਜ਼ਾਂ ਅਜਿਹੀਆਂ ਹਨ ਜਿਨ੍ਹਾਂ ਨੂੰ ਆਯੁਰਵੈਦਿਕ ਦੇ ਵਿੱਚ ਬਹੁਤ ਵਰਤਿਆ ਜਾਂਦਾ ਤੇ ਹਲਦੀ ਨੂੰ ਤਾਂ ਆਪਾਂ ਸਭ ਜਾਣਦੇ ਹੀ ਹਾਂ ਤੁਸੀਂ ਇੱਕ ਗਲਾਸ ਗਰਮ ਪਾਣੀ ਲੈਣਾ ਹੈ ਉਸ ਦੇ ਵਿਚ ਅੱਧਾ ਚਮਚ ਹਲਦੀ ਪਾ। ਦੇਣੀ ਹੈ ਅਤੇ ਉਸ ਦੇ ਵਿਚ ਫਿਰ ਤੁਸੀਂ ਦੋ ਚੁਟਕੀਆਂ ਕਾਲੀ ਮਿਰਚ ਦਾ ਪਾਊਡਰ ਪਾ ਦੇਣਾ ਹੈ ਅਤੇ ਜਦੋਂ ਇਹ ਪਾਣੀ ਥੋੜਾ ਹਲਕਾ ਗਰਮ ਜੇਹਾ ਰਹਿ ਜਾਵੇ ਉਸ ਤੋਂ ਬਾਅਦ ਛਾਣ ਕੇ ਇਸ ਨੂੰ ਸੇਵਨ ਕਰ ਲੈਣਾ ਹੈ ਤੁਸੀਂ ਇਸ ਨੂੰ ਹਰ ਰੋਜ ਇਸਤੇਮਾਲ ਕਰੋਗੇ ਤਾਂ ਸਾਡੇ ਸਰੀਰ ਦੇ ਵੱਡੇ ਤੋਂ ਵੱਡੇ ਰੋਗ ਜਲਦੀ ਠੀਕ ਹੋ ਜਾਣਗੇ ਅਤੇ
ਤੁਹਾਨੂੰ ਕੋਈ ਬਿਮਾਰੀਆ ਜਾਂਦੀ ਹੈ ਸਰੀਰ ਦੇ ਨਾਲ ਨਹੀਂ ਲੱਗਦੀ ਹੈ ਸਾਨੂੰ ਰੋ-ਗਾਂ ਤੋਂ ਬਚਣ ਦੇ ਲਈ ਬਹੁਤ ਤਾਕਤ ਪ੍ਰਾਪਤ ਹੋਵੇਗੀ ਅਤੇ ਤੁਹਾਡੀ ਰੋਗਾਂ ਨਾਲ ਲੜਨ ਸ਼ਕਤੀ ਵਧ ਜਾਵੇਗੀ।ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਵਿਚ ਰੱਖਦੇ ਹੋਏ ਤੁਸੀਂ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਹੈ ਇਹਨਾਂ ਨੁਕਤਿਆਂ ਦਾ ਇਸਤੇਮਾਲ ਕਰਨਾ ਹੈ ਤੁਸੀਂ ਹਮੇਸ਼ਾ ਤੰਦਰੁਸਤ ਰਹੋਗੇ।
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ