ਕੋਰੋਨਾ ਵਾਇਰਸ ਲੋਕਾਂ ਨੂੰ ਧੜਾ ਧੜ ਹੋ ਰਿਹਾ ਹੈ ਚਾਹੇ ਕੋਈ ਐਕਟਰ ਹੋਵੇ ਜਾਂ ਆਮ ਬੰਦਾ ਇਸ ਦੇ ਪ੍ਰਕੋਪ ਤੋਂ ਕੋਈ ਵੀ ਬਚ ਨਹੀਂ ਪਾ ਰਿਹਾ ਕਈ ਤਾਂ ਤੋਂ ਬਚ ਰਹੇ ਹਨ ਪਰ ਕਈ ਇਸ ਦੀ ਚਪੇਟ ਵਿਚ ਆਉਣ ਤੋਂ ਬਾਅਦ ਇਸ ਦੁਨੀਆਂ ਤੋਂ ਕੂਚ ਕਰ ਰਹੇ ਹਨ। ਦੁਨੀਆਂ ਵਿਚ ਹਰ ਰੋਜ ਲੱਖਾਂ ਦੀ ਗਿਣਤੀ ਵਿਚ ਪੌ-ਜੇ-ਟਿ-ਵ ਕੇਸ ਸਾਹਮਣੇ ਆ ਰਹੇ ਹਨ ਹੁਣ ਖਬਰ ਮੁੰਬਈ ਤੋਂ ਆ ਰਹੀ ਹੈ ਜਿਥੇ ਇਕ ਹੋਰ ਅਦਾਕਾਰਾ ਨੂੰ ਇਸ ਵਾ-ਇ-ਰ-ਸ ਨੇ ਆ ਘੇਰਾ ਪਾਇਆ ਹੈ।ਟੀਵੀ ਸੀਰੀਅਲ ਖਿੱਚੜੀ ਵਿੱਚ ਚੱ-ਕੀ ਦੇ ਕਿਰਦਾਰ ਤੋਂ ਪ੍ਰਸਿੱਧੀ ਹਾਸਿਲ ਕਰ ਚੁੱਕੀ ਅਦਾਕਾਰਾ ਰਿੱਚਾ ਚੱਢਾ ਕੋ-ਰੋ-ਨਾ ਪਾਜੀ-ਟਿਵ ਪਾਈ ਗਈ ਹੈ।ਉਨ੍ਹਾਂ ਨੇ ਇੰਸਟਾਗ੍ਰਾਮ ਤੇ ਇੱਕ ਪੋਸਟ ਦੇ ਜਰੀਏ ਫੈਨਜ਼ ਨੂੰ ਇਸ ਬਾਰੇ ਵਿੱਚ ਜਾਣਕਾਰੀ ਦਿੱਤੀ ਹੈ।ਉਨ੍ਹਾਂ ਨੇ ਇੰਸਟਾਗ੍ਰਾਮ ਤੇ ਆਪਣੀ ਤਸਵੀਰ ਸ਼ੇਅਰ ਕੀਤੀ ਅਤੇ ਲਿਖਿਆ ‘ ਮੈਂ ਕੋਰੋਨਾ ਪਾਜੀ-ਟਿਵ ਹਾਂ ।ਬੀਐਮਸੀ ਨੂੰ ਇਸ ਬਾਰੇ ਵਿੱਚ ਦੱਸਿਆ ਗਿਆ ਹੈ ਅਤੇ ਇਸ ਸਮੇਂ ਮੈਂ ਹੌਮ ਕੁਆ-ਰੰ-ਟੀਨ ਵਿੱਚ ਹਾਂ।