ਵੀਡੀਓ ਥੱਲੇ ਜਾ ਕੇ ਦੇਖੋ,ਗਰਮੀਆਂ ਦੇ ਵਿੱਚ ਅਜ਼ਮਾਓ ਕੁਝ ਘਰੇਲੂ ਫੇਸ ਪੈਕ ਗਰਮੀ ਦੇ ਮੌਸਮ ਚ ਚਮੜੀ ਲਈ ਕੁਝ ਘਰੇਲੂ ਨੁਸਖਿਆਂ ਬਾਰੇ ਜਿਨ੍ਹਾਂ ਨੂੰ ਅਜ਼ਮਾ ਕੇ ਤੁਸੀਂ ਆਪਣੀ ਚਮੜੀ ਨੂੰ ਕੁਦਰਤੀ ਸੁੰਦਰਤਾ ਦੇ ਸਕਦੇ ਹੋ ਅੱਜ ਦੇ ਇਹ ਸਾਡੇ ਘਰੇਲੂ ਨੁਸਖੇ ਹਰ ਪ੍ਰਕਾਰ ਦੀ ਚਮੜੀ ਵਾਲੇ ਲੋਕ ਇਨ੍ਹਾਂ ਨੁਸਖਿਆਂ ਨੂੰ ਆਪਣੀ ਚਮੜੀ ਨੂੰ ਬਣਾਉਣ ਲਈ ਵਰਤ ਸਕਦੇ ਹਨ ਹੁਣ ਗੱਲ ਕਰਦੇ ਹਾਂ ਇਨ੍ਹਾਂ ਘਰੇਲੂ ਨੁਸਖਿਆਂ ਬਾਰੇ ਛਾਣਬੂਰਾ
ਅਤੇ ਸ਼ਹਿਦ ਨੂੰ ਮਿਲਾ ਕੇ ਚਿਹਰੇ ਤੇ ਇਸ ਮਿਸ਼ਰਣ ਨਾਲ ਮਸਾਜ ਕਰੋ ਅਤੇ ਪੰਜ ਮਿੰਟ ਬਾਅਦ ਚਿਹਰਾ ਧੋ ਲਓ ਇਸ ਪੈਕ ਦੀ ਵਰਤੋਂ ਉਨ੍ਹਾਂ ਨੂੰ ਕਰਨੀ ਚਾਹੀਦੀ ਹੈ ਜਿਨ੍ਹਾਂ ਦੀ ਚਮੜੀ ਸਾਧਾਰਨ ਹੋਵੇ ਅਤੇ ਉਹ ਇਹ ਉਹ ਚਿਹਰੇ ਦੀ ਚਮੜੀ ਨੂੰ ਖੁਸ਼ਕ ਬਣਾਉਣਾ ਚਾਹੁੰਦੇ ਹੋਣ ਸਾਧਾਰਨ ਚਮੜੀ ਵਾਲੇ ਲੋਕ ਬਿਨਾਂ ਉਬਲਿਆ ਦੁੱਧ ਲਓ ਇਸ ਨੂੰ ਰੂ ਨਾਲ ਚਿਹਰੇ ਤੇ ਲਗਾਓ ਅਤੇ ਪੰਜ ਮਿੰਟ ਲਈ ਇਸ ਨੂੰ ਛੱਡ ਦਿਓ ਬਾਅਦ ਵਿੱਚ ਪਾਣੀ ਨਾਲ ਚਿਹਰੇ ਨੂੰ ਧੋ ਲਓ
ਇਸ ਨਾਲ ਚਿਹਰੇ ਤੇ ਕੁਦਰਤੀ ਸੁੰਦਰਤਾ ਆਵੇਗੀ ਗੁਲਾਬਜਲ ਵਿੱਚ ਵੇਸਣ ਨੂੰ ਮਿਲਾ ਕੇ ਮਿਸ਼ਰਣ ਤਿਆਰ ਕਰੋ ਇਸ ਮਿਸ਼ਰਣ ਨੂੰ ਚਿਹਰੇ ਤੇ ਲਗਾਓ ਅਤੇ ਪੰਜ ਮਿੰਟ ਬਾਅਦ ਚਿਹਰਾ ਧੋ ਲਓ ਜਿਨ੍ਹਾਂ ਲੋਕਾਂ ਦੀ ਸਕਿਨ ਓਲੀ ਉਨ੍ਹਾਂ ਲਈ ਇਹ ਫੇਸ ਪੈਕ ਸਭ ਤੋਂ ਵਧੀਆ ਫੇਸਪੈਕ ਮੰਨਿਆ ਜਾਂਦਾ ਹੈ ਨਿੰਬੂ ਦਾ ਰਸ ਗੁਲਾਬਜਲ ਅਤੇ ਲਾਲ ਮਸਰਾਂ ਦੀ ਪੀਸੀ ਹੋਈ ਦਾਲ ਦਾ ਮਿਸ਼ਰਣ ਬਣਾਓ ਅਤੇ ਚਿਹਰੇ ਤੇ ਲਗਾਓ ਦੱਸ ਮਿੰਟ ਬਾਅਦ ਚਿਹਰਾ ਧੋ ਲਓ ਇਹ ਫੇਸ ਪੈਕ ਵੀ ਆਇਲੀ ਸਕਿਨ ਵਾਲਿਆਂ ਵਾਸਤੇ
ਬਹੁਤ ਵਧੀਆ ਮੰਨਿਆ ਜਾਂਦਾ ਹੈ ਚਹਾ ਪਤੀ ਨੂੰ ਪਾਣੀ ਵਿੱਚ ਉਬਾਲ ਕੇ ਠੰਡਾ ਕਰ ਲਓ ਇਸ ਨੂੰ ਚਿਹਰੇ ਦੀ ਚਮੜੀ ਨੂੰ ਸਾਫ ਕਰੋ ਇਸ ਨਾਲ ਤੁਹਾਡੀ ਚਮੜੀ ਟਾਈਟ ਹੋਵੇਗੀ ਅਤੇ ਤਾਜ਼ਗੀ ਦਾ ਅਹਿਸਾਸ ਹੋਵੇਗਾ.ਪੀਸੇ ਹੋਏ ਬਦਾਮ ਵਿੱਚ ਛਾਣਬੂਰਾ ਅਤੇ ਗੁਲਾਬ ਜਲ ਮਿਲਾ ਕੇ ਮਿਸ਼ਰਣ ਤਿਆਰ ਕਰਕੇ ਇਸ ਲਾਚਾਰੀ ਦੀ ਮਸਾਜ ਕਰੋ ਅਤੇ ਦੱਸ ਮਿੰਟ ਬਾਅਦ ਚਿਹਰਾ ਸਾਫ ਕਰ ਲਓ ਇਹ ਫੇਸ ਪੈਕ ਖੁਸ਼ਕ ਚਮੜੀ ਵਾਲਿਆਂ ਲਈ ਬਹੁਤ ਚੰਗਾ ਹੈ,ਚਾਰ ਚਮਚ ਮੁਲਤਾਨੀ ਮਿੱਟੀ
ਵਿੱਚ ਦੋ ਚਮਚ ਸ਼ਹਿਦ ਦੋ ਚਮਚ ਦਹੀਂ ਇਕ ਚਮਚ ਨਿੰਬੂ ਦਾ ਰਸ ਲੈ ਕੇ ਸਾਰਿਆਂ ਨੂੰ ਮਿਲਾ ਕੇ ਚਮੜੀ ਤੇ ਲਗਾਓ ਅਤੇ ਅੱਧੇ ਘੰਟੇ ਬਾਅਦ ਕੋਸੇ ਪਾਣੀ ਨਾਲ ਚਿਹਰਾ ਧੋ ਲਓ ਉਸ ਤੋਂ ਬਾਅਦ ਇੱਕ ਬਰਫ ਦਾ ਟੁੱਕੜਾ ਲੈ ਕੇ ਚਿਹਰੇ ਤੇ ਰਗੜੋ ਤੁਹਾਡੀ ਚਮੜੀ ਟਾਈਟ ਹੋਵੇਗੀ ਮੋਇਲੀ ਸਕਿਨ ਲਈ ਵਿਹਾਰਕ ਹੱਲ ਦੀ ਨਿੰਬੂ ਦਹੀਂ ਗੁਲਾਬ ਜਲ ਨੂੰ ਮਿਲਾ ਕੇ ਲੇਪ ਤਿਆਰ ਕਰ ਇਸ ਨੂੰ ਚਿਹਰੇ ਤੇ ਲਗਾਓ ਅਤੇ ਪੰਦਰਾਂ ਮਿੰਟ ਬਾਅਦ ਚਿਹਰਾ ਧੋ ਲਓ ਇਸ ਪੈਕ ਦੀ ਵਰਤੋਂ ਹਫ਼ਤੇ ਵਿੱਚ ਇੱਕ ਵਾਰ ਕਰੋ
ਚਮੜੀ ਤੇ ਫਾਲਤੂ ਆਇਲ ਨਹੀਂ ਆਵੇਗਾ,ਖੀਰੇ ਦੇ ਰਸ ਵਿੱਚ ਟਮਾਟਰ ਦਾ ਰਸ ਮਿਲਾ ਕੇ ਚਮੜੀ ਤੇ ਲਗਾਓ ਅਤੇ ਕੁਝ ਦੇਰ ਲਈ ਛੱਡ ਦਿਓ ਦੱਸ ਮਿੰਟ ਬਾਅਦ ਚਿਹਰਾ ਧੋ ਲਓ ਇਸ ਨੂੰ ਚਿਹਰੇ ਤੇ ਕੁਦਰਤੀ ਸੁੰਦਰਤਾ ਆਵੇਗੀ ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਜੇਕਰ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰਦੇ ਹੋ ਤਾਂ ਤੁਹਾਡੇ ਚਿਹਰੇ ਦੀ ਚਮੜੀ ਤੇ ਬਹੁਤ ਜ਼ਿਆਦਾ ਨਿਖਾਰ ਆ ਜਾਵੇਗਾ ਤੁਸੀਂ ਸੁੰਦਰ ਹੋ ਜਾਓਗੇ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ.
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ