ਕੈਲਸ਼ੀਅਮ ਦੀ ਕਮੀ ਜੜ ਤੋਂ ਖਤਮ‌ ਹੱਡੀਆ ਵਿੱਚੋਂ ਆਉਂਦੀ ਹੈ ਟਕ ਟਕ ਦੀ ਅਵਾਜ਼ ਤਾਂ ਤੁਰੰਤ ਖਾਣਾ ਸ਼ੁਰੂ ਕਰੋ ਇਹ ਚੀਜ਼ਾਂ

ਵੀਡੀਓ ਥੱਲੇ ਜਾ ਕੇ ਦੇਖੋ,ਜੇਕਰ ਤੁਹਾਨੂੰ ਕੈਲਸ਼ੀਅਮ ਦੀ ਕਮੀ ਹੈ ਜੋੜਾਂ ਵਿੱਚ ਦਰਦ ਰਹਿੰਦਾ ਹੈ ਗੋਡਿਆਂ ਵਿਚ ਦਰਦ ਰਹਿੰਦਾ ਹੈ,ਕੈਲਸ਼ੀਅਮਆਪਣੇ ਹੱਡੀਆਂ ਜੋਡ਼ਾਂ ਅਤੇ ਦੰਦਾਂ ਦੇ ਲਈ ਬਹੁਤ ਹੀ ਜ਼ਰੂਰੀ ਹੁੰਦਾ ਹੈ,ਜੇਕਰ ਕੈਲਸ਼ੀਅਮ ਦੀ ਕਮੀ ਹੋਣ ਲੱਗ ਜਾਵੇ ਤਾਂ ਆਪਣੇ ਜੋੜਾਂ ਵਿੱਚ ਦਰਦ ਰਹਿਣਾ ਸ਼ੁਰੂ ਹੋ ਜਾਂਦਾ ਹੈ ਗੋਡਿਆਂ ਵਿਚ ਦਰਦ ਰਹਿੰਦਾ ਹੈ ਕਮਰ ਵਿੱਚ ਦਰਦ ਰਹਿੰਦਾ ਹੈ ਕੈਲਸ਼ੀਅਮ ਦੀ ਕਮੀ ਪੂਰੀ ਕਰਨ ਲਈ ਬਾਜ਼ਾਰ ਵਿੱਚੋਂ ਕਈ ਤਰ੍ਹਾਂ

ਦੇ ਸਪਲੀਮੈਂਟ ਵੀ ਮਿਲ ਜਾਂਦੇ ਹਨ ਪਰ ਉਹ ਥੋੜ੍ਹੇ ਟੈਮ ਦੇ ਲਈ ਹੀ ਆਪਣੇ ਕੈਲਸ਼ੀਅਮ ਦੀ ਕਮੀ ਨੂੰ ਪੂਰਾ ਕਰਦੇ ਹਨ ਅਤੇ ਫਿਰ ਉਵੇਂ ਹੀ ਆਪਣੀ ਕੈਲਸ਼ੀਅਮ ਦੀ ਕਮੀ ਹੋਣਾ ਸ਼ੁਰੂ ਹੋ ਜਾਂਦੀ ਹੈ ਜੇਕਰ ਤੁਸੀਂ ਇਸ ਕੈਲਸ਼ੀਅਮ ਦੀ ਕਮੀ ਨੂੰ ਦੂਰ ਕਰਨਾ ਚਾਹੁੰਦੇ ਹੋ ਤਾਂ ਇਸ ਦੇਸੀ ਨੁਸਖੇ ਦੇ ਨਾਲ ਕੈਲਸ਼ੀਅਮ ਦੀ ਕਮੀ ਵੀ ਪੂਰੀ ਹੋ ਜਾਵੇਗੀ ਅਤੇ ਤੁਹਾਡੇ ਗੋਡਿਆਂ ਦਾ ਦਰਦ ਜੋਡ਼ਾਂ ਦਾ ਦਰਦ ਅਤੇ ਹੋਰ ਕਈ ਤਰ੍ਹਾਂ ਦੀਆਂ ਸ-ਮੱ-ਸਿ-ਆ ਤੋਂ ਵੀ

WhatsApp Group (Join Now) Join Now

ਤੁਹਾਨੂੰ ਛੁ-ਟ-ਕਾ-ਰਾ ਮਿਲ ਜਾਵੇਗਾ,ਇਹ ਸਮੱਸਿਆ ਦਾ ਹੱਲ ਕਰਨ ਲਈ ਤੁਸੀਂ ਸਭ ਤੋਂ ਪਹਿਲਾਂ ਬਾਜ਼ਾਰ ਵਿਚੋਂ ਸਾਬੂਦਾਣਾ ਲੈਣਾ ਹੈ,ਸਾਬੂਦਾਣਾ ਵਿੱਚ ਬਹੁਤ ਤਰ੍ਹਾਂ ਦੇ ਪ੍ਰੋਟੀਨ ਅਤੇ ਕੈਲਸ਼ੀਅਮ ਦੀ ਮਾਤਰਾ ਭਰਪੂਰ ਹੁੰਦੀ ਹੈ ਜਿਹੜੇ ਲੋਕ ਜ਼ਿਆਦਾ ਪਤਲੇ ਹਨ ਉਨ੍ਹਾਂ ਨੂੰ ਹਰ ਰੋਜ਼ ਸਾਬੂਦਾਣੇ ਦੀ ਖੀਰ ਖਾਣੀ ਜ਼ਰੂਰੀ ਹੈ ਇਸ ਦੇ ਨਾਲ ਉਹ ਪਤਲੇਪਨ ਤੋਂ ਵੀ ਛੁਟਕਾਰਾ ਪਾ ਸਕਦੇ ਹਨ ਅਤੇ ਦੂਸਰੇ ਨੰਬਰ ਤੇ ਤੁਸੀਂ ਬਾਜ਼ਾਰ ਵਿੱਚੋਂ ਰਾਕੀ ਵੀ ਰਹਿ ਸਕਦੇ ਹੋ ਇਸ ਦੇ ਨਾਲ ਵੀ ਤੁਹਾਨੂੰ ਬਹੁਤ

ਜ਼ਿਆਦਾ ਫ਼ਾ-ਇ-ਦਾ ਮਿਲੇਗਾ ਰਾਕੀ ਨੂੰ ਤੁਸੀਂ ਦਹੀਂ ਵਿੱਚ ਰੋਟੀ ਵਿੱਚ ਆਟੇ ਵਿਚ ਮਿਕਸ ਕਰਕੇ ਵੀ ਇਸ ਦਾ ਸੇਵਨ ਕਰ ਸਕਦੇ ਹੋ ਇਹ ਆਪਣੇ ਲਈ ਬਹੁਤ ਹੀ ਗੁਣਕਾਰੀ ਹੈ ਇਸ ਦੇ ਨਾਲ ਕੈਲਸ਼ੀਅਮ ਦੀ ਕਮੀ ਬਹੁਤ ਛੇਤੀ ਪੂਰੀ ਹੋ ਜਾਂਦੀ ਹੈ ਅਤੇ ਤੀਸਰੀ ਚੀਜ਼ ਹੈ ਬਾਜਰਾ ਬਾਜਰੇ ਦਾ ਸੇਵਨ ਸਾਨੂੰ ਸਰਦੀਆਂ ਦੇ ਮੌਸਮ ਵਿੱਚ ਕਰਨਾ ਚਾਹੀਦਾ ਹੈ ਕਿਉਂਕਿ ਇਸ ਦੀ ਤਾਸੀਰ ਥੋੜ੍ਹੀ ਜਿਹੀ ਗਰਮ ਹੁੰਦੀ ਹੈ ਇਹ ਤੁਹਾਨੂੰ ਤਿੰਨੇ ਚੀਜ਼ਾਂ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਬਾਜ਼ਾਰ ਵਿੱਚੋਂ ਮਿਲ ਜਾਣਗੀਆਂ ਤੁਸੀਂ ਇਨ੍ਹਾਂ ਤਿੰਨਾਂ ਚੀਜ਼ਾਂ ਵਿੱਚੋਂ ਕੋਈ ਵੀ ਚੀਜ਼ਾਂ ਦਾ ਸੇਵਨ ਕਰ ਸਕਦੇ ਹੋ

ਇਸੇ ਇਨ੍ਹਾਂ ਸਾਰੀਆਂ ਚੀਜ਼ਾਂ ਵਿਚ ਪ੍ਰੋਟੀਨ ਕੈਲਸ਼ੀਅਮ ਅਤੇ ਹੋਰ ਕਈ ਤਰ੍ਹਾਂ ਦੇ ਪਦਾਰਥ ਪਾਏ ਜਾਂਦੇ ਹਨ ਜਿਨ੍ਹਾਂ ਵਿੱਚੋਂ ਕੀ ਆਪਣੀ ਕੈਲਸ਼ੀਅਮ ਦੀ ਕਮੀ ਖ਼ੂਨ ਦੀ ਕਮੀ ਹੱਡੀਆਂ ਦਾ ਦਰਦ ਜੋਡ਼ਾਂ ਦਾ ਦਰਦ ਥਕਾਨ ਅਤੇ ਹੋਰ ਤਰ੍ਹਾਂ ਦੀ ਕਮਜ਼ੋਰੀ ਤੋਂ ਵੀ ਤੁਹਾਨੂੰ ਛੁਟਕਾਰਾ ਮਿਲ ਜਾਵੇਗਾ ਇਸ ਦੇ ਨਾਲ ਤੁਹਾਡਾ ਸਰੀਰ ਬਿਲਕੁਲ ਤੰਦਰੁਸਤ ਰਹਿਣ ਲੱਗ ਜਾਵੇਗਾ,ਉੱਪਰ ਦੱਸੇ ਹੋਏ ਨੁਸਖੇ ਨੂੰ ਤੁਸੀਂ ਹਰ ਰੋਜ਼ ਸੇਵਨ ਕਰਨਾ ਹੈ ਇਸ ਦੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਫ਼ਾਇਦਾ ਮਿਲੇਗਾ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *