ਗੰਦੇ-ਪੀਲੇ ਦੰਦਾਂ ਨੂੰ ਸਿਰਫ਼ 2 ਮਿੰਟਾਂ ਚ’ ਚਮਕਾਉਣ ਦਾ ਨੁਸਖਾ

2 ਮਿੰਟ ਵਿਚ ਪੀਲੇ ਦੰਦਾਂ ਨੂੰ ਸਾਫ ਕਰਨ ਲਈ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰੋ ਇਸ ਦਾ ਇਸਤੇਮਾਲ ਕਰਨ ਨਾਲ ਤੁਸੀਂ ਬਹੁਤ ਹੀ ਜਲਦ ਆਪਣੇ ਦੰਦਾਂ ਨੂੰ ਸਾਫ਼ ਸੁਥਰਾ ਕਰ ਲਵੋਗੇ ਇਸ ਨੁਕਤੇ ਨੂੰ ਤਿਆਰ ਕਰਨ ਲਈ ਤੁਸੀਂ ਇਸ ਨੂੰ ਇਸ ਪ੍ਰਕਾਰ ਤਿਆਰ ਕਰਨਾ ਹੈ ਜਿਸ ਦੀ ਜਾਣਕਾਰੀ ਇਸ ਪ੍ਰਕਾਰ ਆਪ ਜੀ ਨਾਲ ਸਾਂਝੀ ਕੀਤੀ ਜਾ ਰਹੀ ਹੈ ਕਈ ਵਾਰ ਗਲਤ ਖਾਣ-ਪੀਣ ਦੀਆਂ ਆਦਤਾਂ ਨਾਲ

ਅਤੇ ਬਹੁਤ ਜ਼ਿਆਦਾ ਨਸ਼ੀਲੀਆਂ ਚੀਜ਼ਾਂ ਦਾ ਸੇਵਨ ਕਰਨ ਨਾਲ ਦੰਦਾਂ ਦੀ ਸਫਾਈ ਨਾ ਕਰਨ ਨਾਲ ਇਹ ਸਮੱਸਿਆ ਆ ਜਾਂਦੀ ਹੈ ਦੰਦ ਖਰਾਬ ਹੋ ਜਾਂਦੇ ਹਨ ਪੀਲੇ ਹੋ ਜਾਂਦੇ ਹਨ ਇਸ ਨੁਕਤੇ ਨੂੰ ਤਿਆਰ ਕਰਨ ਲਈ ਤੁਸੀਂ ਆਪ ਟਮਾਟਰ ਲੈਣਾ ਹੈ ਅਤੇ ਉਸ ਦਾ ਰਸ ਕੱਢ ਲੈਣਾ ਹੈ ਇਸ ਨੂੰ ਟਮਾਟਰ ਨੂੰ ਤਾਂ ਤੁਸੀਂ ਵਿ-ਚ-ਕਾ-ਰ ਤੋਂ ਕੱਟ ਲੈਣਾ ਹੈ ਅਤੇ ਉਸ ਤੋਂ ਬਾਅਦ ਇਸ ਦੇ ਵਿੱਚ ਇਸ ਨੂੰ ਨੱਪ ਕੇ ਇਸ ਦਾ ਰਸ ਕੱਢ ਲਓ ਫਿਰ ਇਸ ਵਿਚ ਅੱਧਾ ਨਿੰਬੂ ਨਿ-ਚੋ-ੜ ਦੇਣਾ ਹੈ ਏਕ ਚੁਟਕੀ ਭਰ ਇਸ ਵਿਚ

WhatsApp Group (Join Now) Join Now

ਸੇਂਧਾ ਨਮਕ ਮਿਲਾ ਦੇਣਾ ਹੈ ਫੇਰ ਇਸ ਵਿਚ ਥੋੜ੍ਹਾ ਜਿਹਾ ਪੇਸਟ ਮਿਲਾ ਦੇਂਦਾ ਹੈ ਜੋ ਆਪਾਂ ਦੰਦਾਂ ਤੇ ਲਗਾਉਣੇ ਹਾਂ ਇਨ੍ਹਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਆਪਸ ਵਿਚ ਮਿਸ ਕਰ ਲੈਣਾ ਤੁਸੀਂ ਬੁਰਸ਼ ਦੀ ਮਦਦ ਨਾਲ ਜਾਂ ਫਿਰ ਉਂਗਲ ਦੀ ਮਦਦ ਨਾਲ ਵੀ ਇਸ ਨੂੰ ਆਪਣੇ ਦੰਦਾਂ ਤੇ ਲਗਾ ਸਕਦੇ ਹੋ ਇਸ ਪ੍ਰਕਾਰ ਜੇਕਰ ਤੁਸੀਂ ਇਸ ਨੁਕਤੇ ਨੂੰ ਤੁਰਤ ਤਿਆਰ ਕਰਕੇ ਆਪਣੇ ਦੰਦਾਂ ਤੇ ਲਗਾਉਂਦੇ ਹੋ ਤਾਂ ਤੁਸੀਂ ਆਪਣੇ ਕੁਝ ਹੀ ਦਿਨਾਂ ਦੇ ਵਿਚ ਦੰਦਾਂ ਨੂੰ ਸਾਫ਼ ਸੁਥਰਾ ਕਰ ਲਉਗੇ

ਇਸ ਨਾਲ ਦੰਦਾਂ ਦਾ ਦਰਦ ਵੀ ਨਹੀਂ ਹੋਏਗਾ ਮਸੂੜਿਆਂ ਦਾ ਦਰਦ ਵੀ ਨਹੀਂ ਹੋਵੇਗਾ ਮਸੂੜਿਆਂ ਵਿੱਚੋਂ ਖੂਨ ਵੀ ਨਹੀਂ ਆਵੇਗਾ ਅਤੇ ਤੁਹਾਡੇ ਦੰਦ ਸਾਫ ਹੋ ਜਾਣਗੇ ਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾਣਕਾਰੀ ਅਨੁਸਾਰ ਤੁਸੀਂ ਇਸ ਨੁਕਤੇ ਨੂੰ ਤਿਆਰ ਕਰਕੇ ਆਪਣੇ ਦੰਦਾਂ ਤੇ ਲਗਾਓ ਕੁਝ ਹੀ ਦੇਰ ਨਾਲ ਲਗਾਤਾਰ ਇ-ਸ-ਤੇ-ਮਾ-ਲ ਕਰਨ ਨਾਲ ਤੁਹਾਨੂੰ ਫ਼ਰਕ ਦੇਖਣ ਨੂੰ ਮਿਲੇਗਾ ਅਤੇ

ਫਿਰ ਕੁਝ ਦਿਨਾਂ ਬਾਅਦ ਤੁਹਾਡੇ ਦੰਦ ਸਾਫ ਹੋ ਜਾਣਗੇ ਇਸ ਪ੍ਰਕਾਰ ਤੂਸੀ ਇਸ ਨੁਕਤੇ ਨੂੰ ਤਿਆਰ ਕਰਨਾ ਹੈ ਅਤੇ ਇਸ ਦਾ ਇਸਤੇਮਾਲ ਕਰਨਾ ਹੈ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *