ਖੂਨ ਨੂੰ ਏਨੀ ਤੇਜੀ ਨਾਲ ਪਤਲਾ ਕਰੇਗਾ ਕਿ ਜ਼ਿੰਦਗੀ ਦੇ ਵਿਚ ਦੁਬਾਰਾ ਕਦੇ ਖੂਨ ਗਾੜਾ ਨਹੀਂ ਹੋਵੇਗਾ ਅਜਮਾਇਆ ਹੋਇਆ ਨੁਸਖ਼ਾ

ਵੀਡੀਓ ਥੱਲੇ ਜਾ ਕੇ ਦੇਖੋ,ਥੋੜਾ ਜਿੰਨਾ ਮਰਜੀ ਖੂਨ ਗਾੜਾ ਹੋਵੇ ਅਜਿਹਾ ਪੁਰਾਣਾ ਨੁਕਤਾ ਜਿਸ ਨੂੰ ਵਰਤਣ ਤੋਂ ਬਾਦ ਤੁਹਾਡੇ ਸਰੀਰ ਦੇ ਵਿੱਚ ਖੂਨ ਗਾੜਾ ਨਹੀਂ ਹੋਵੇਗਾ ਕੈਸਟਰੋਲ ਦੀ ਸਮੱਸਿਆ ਨਹੀਂ ਬਣੇਗੀ ਅਤੇ ਕੋਈ ਇਸ ਦਾ ਸਾਈਡ ਇਫੈਕਟ ਵੀ ਨਹੀਂ ਹੋਵੇਗਾ ਇਸ ਨਾਲ ਤੁਹਡਾ ਖੁਨ ਜਲਦੀ ਪਤਲਾ ਹੋ ਜਾਵੇਗਾ, ਤੁਹਾਡੇ ਖੂਨ ਦੀ ਸਫਾਈ ਵੀ ਹੋ ਜਾਵੇਗੀ, ਉਸ ਦਾ ਇਸਤੇਮਾਲ ਕਰੋਗੇ ਤਾਂ ਤੁਹਾਡੇ ਪੇਟ ਦੀਆਂ ਸਮੱਸਿਆਵਾਂ ਨਹੀਂ ਹੋਣਗੀਆਂ ਗੈਸ ਨਹੀਂ ਬਣੇਗੀ,ਕਬਜ਼ ਨਹੀਂ ਹੋਵੇਗੀ ਪੇਟ ਵਿੱਚ ਅਫ਼ਾਰਾ ਨਹੀਂ ਬਣੇਗਾ ਪੇਟ ਦੀਆਂ ਸਮੱਸਿਆਵਾਂ ਨਹੀਂ ਹੋਣਗੀਆਂ,ਇਸ ਦੇ ਬਲੱਡ ਪ੍ਰੈਸ਼ਰ ਵਧਣ ਘਟਣ ਦੀ ਸਮੱਸਿਆ ਠੀਕ ਹੋ ਜਾਣਗੀਆਂ

ਉਹ ਤੁਹਾਡੇ ਸਰੀਰ ਨੂੰ ਇਸ ਦੇ ਹੋਰ ਵੀ ਅਣਗਿਣਤ ਬਹੁਤ ਸਾਰੇ ਫਾਇਦੇ ਹੋ ਜਾਣਗੇ। ਇਸ ਨੁਕਤੇ ਨੂੰ ਤਿਆਰ ਕਰਨ ਦੇ ਲਈ ਤੁਸੀਂ ਸਭ ਤੋਂ ਪਹਿਲਾਂ ਜਿਹੜੀਆਂ ਚੀਜ਼ਾਂ ਲੈਣੀਆਂ ਹਨ ਉਹ ਅੱਧਰਕ, ਅਤੇ ਉਸ ਤੋਂ ਬਾਅਦ ਜੇਕਰ ਗੱਲ ਕਰੀਏ ਤਾਂ ਅਨਾਰਦਾਣਾ ਲੈਣਾ ਹੈਉਸਨੂੰ ਪਾਊਡਰ ਬਣਾ ਲੈਣਾਂ ਹੈ, ਅਤੇ ਉਸ ਤੋਂ ਬਾਅਦ ਤੁਸੀਂ ਲਸਣ ਲੈਣਾ ਹੈ ਅਤੇ ਉਸ ਤੋਂ ਬਾਅਦ ਹਰਾ ਧਨੀਆ ਲੈਣਾ ਹੈ,ਅਤੇ ਤੁਸੀਂ ਇਹਨਾਂ ਚਾਰਾਂ ਨੂੰ ਬਰਾਬਰ ਮਾਤਰਾ ਵਿੱਚ ਲੈ ਲੈਣਾ ਹੈ ਅਤੇ ਉਸ ਤੋਂ ਬਾਅਦ ਇਨ੍ਹਾਂ ਦੀ ਚਟਨੀ ਤਿਆਰ ਕਰ ਲੈਣਾ। ਤੋਂ ਬਾਅਦ ਤੁਸੀਂ ਆਪਣੇ ਸੁਆਦ ਅਨੁਸਾਰ ਇਸ ਉਪਰ ਨਮਕ ਪਾ ਸਕਦੇ ਹੋ

WhatsApp Group (Join Now) Join Now

ਅਤੇ ਤੁਸੀਂ ਇਸ ਨੂੰ ਤਿਆਰ ਕਰਕੇ ਰੋਟੀ ਦੇ ਨਾਲ ਸੇ-ਵ-ਨ ਕਰ ਸਕਦੇ ਹੋ ਇਹ ਖਾਣ ਦੇ ਵਿਚ ਵੀ ਬਹੁਤ ਜ਼ਿਆਦਾ ਸੁਆਦ ਬਣ ਜਾਵੇਗੀ ਅਤੇ ਤੁਸੀਂ ਉਸ ਦਾ ਅਨੰਦ ਲੈ ਸਕੋਗੇ ਅਤੇ ਇਸ ਨਾਲ ਬਹੁਤ ਜਲਦੀ ਤੁਹਾਡੇ ਸਰੀਰ ਵਿਚ ਭੁੱਖ ਲੱਗਣੀ ਸ਼ੁਰੂ ਹੋ ਜਾਵੇਗੀ ਖੂਨ ਪਤਲਾ ਹੋ ਜਾਵੇਗਾ ਪੇਟ ਦੀਆਂ ਸਮੱਸਿਆਵਾਂ ਖ਼ਤਮ ਹੋ ਜਾਣਗੀਆਂ,ਅਤੇ ਇਸ ਤੋਂ ਇਲਾਵਾ ਜਿਹੜੇ ਲੋਕ ਦੁੱਧ ਦਾ ਸੇਵਨ ਕਰਦੇ ਹਨ ਉਹਨਾਂ ਲੋਕਾਂ ਦੁੱਧ ਨੂੰ ਚੰਗੀ ਤਰ੍ਹਾਂ ਗਰਮ ਕਰ ਲੈਣਾ ਹੈ ਅਤੇ ਉਸ ਵਿੱਚ ਇੱਕ ਚੌਥਾਈ ਚੱਮਚ ਤੁਸੀ ਹਲਦੀ ਪਾ ਦੇਣੀ ਹੈ ਅਤੇ ਸਾਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਖੜ੍ਹੇ ਹੋ ਕੇ ਸੇਵਨ ਕਰ ਲੈਣਾ ਹੈ,

ਅਤੇ ਤੁਸੀਂ ਇਸ ਨੂੰ ਪਾਣੀ ਵਿਚ ਪਾ ਕੇ ਵੀ ਪੀ ਸਕਦੇ ਹੋ ਸਭ ਤੋਂ ਪਹਿਲਾਂ ਤੁਸੀਂ ਪਾਣੀ ਗਰਮ ਕਰ ਲੈਣਾਂ ਹੈ ਅਤੇ ਉਸ ਤੋਂ ਬਾਅਦ ਤੁਸੀਂ 1 ਕੱਪ ਦੇ ਵਿਚ ਇਕ ਚੌਥਾਈ ਚਮਚ ਹਲਦੀ ਪਾ ਦੇਣੀ ਹੈ ਅਤੇ ਉਸ ਦੇ ਉਹ ਗਰਮ ਪਾਣੀ ਪਾ ਦੇਣਾ ਹੈ ਅਤੇ ਉਸ ਨੂੰ ਦੋ ਚਾਰ ਮਿੰਟ ਰੱਖ ਦੇਣਾ ਹੈ ਅਤੇ ਉਸ ਤੋਂ ਬਾਅਦ ਸੀ ਉਸ ਦਾ ਸੇਵਨ ਕਰ ਲੈਣਾ ਹੈ, ਇਨ੍ਹਾਂ ਦੋਹਾਂ ਨੁਕਤਿਆਂ ਦਾ ਇਸਤੇਮਾਲ ਕਰ ਸਕਦੇ ਹੋ ਚੋਂ ਕੋਈ ਵੀ ਨੁਕਤਾ ਵਰਤੋਂ ਤੁਹਾਡਾ ਖੂਨ ਬਹੁਤ ਜਲਦੀ ਪਤਲਾ ਹੋ ਜਾਏਗਾ ਪੇਟ ਦੀਆਂ ਸਮੱਸਿਆਵਾਂ ਦੂਰ ਹੋ

ਜਾਣਗੀਆਂ ਤੁਹਾਡੀ ਰੋਗਾਂ ਨਾਲ ਲੜਨ ਦੀ ਸ਼ਕਤੀ ਵਧ ਜਾਵੇਗੀ,ਉਸ ਨੁਕਤਿਆਂ ਦੇ ਸਿਰ ਤੋਂ ਲੈ ਕੇ ਪੈਰਾਂ ਤੱਕ ਦੀਆਂ ਹੋਰ ਸਮੱਸਿਆਵਾਂ ਨੂੰ ਠੀਕ ਕਰਨ ਦੇ ਫਾਇਦੇ ਹਨ ਜੇਕਰ ਇਸ ਦੇ ਹੋਰ ਫਾਇਦਿਆਂ ਦੀ ਗੱਲ ਕੀਤੀ ਜਾਵੇ ਤਾਂ ਇਹ ਜਾਣਕਾਰੀ ਬਹੁਤ ਜ਼ਿਆਦਾ ਲੰਬੀ ਹੋ ਜਾਵੇਗੀ ਇਸ ਲਈ ਇਸ ਅਣਗਿਣਤ ਫੇਦਿਆਂ ਵਾਲੇ ਨੁਕਤੇ ਦਾ ਇਸ਼ਤੇਮਾਲ ਜਰੂਰ ਕਰਦੇ ਰਹੋ ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਜੇਕਰ ਤੁਸੀਂ ਇਸ ਨੁਕਤੇ ਨੂੰ ਤਿਆਰ ਕਰਕੇ ਸੇਵਨ ਕਰਦੇ ਹੋ ਤਾਂ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਣਗੇ ਤੁਹਾਡਾ ਸਰੀਰ ਤੰਦਰੁਸਤ ਰਹੇਗਾ ਰੋਗਾਂ ਤੋਂ ਮੁਕਤ ਰਹੇਗਾ,

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *