ਇਕ ਵਾਰ ਭੁੰਨ ਕੇ ਖਾ ਲਓ-ਜੋੜਾਂ ਦਾ ਦਰਦ ਅਤੇ ਗ੍ਰੀਸ ਸੁੱਕਣਾ-ਸ਼ੂਗਰ-ਕੋਲੈਸਟਰੋਲ ਅਤੇ ਕਮਜ਼ੋਰੀ ਕਦੇ ਨਹੀਂ ਹੋਵੇਗੀ

ਕਿੱਕਰ ਦੀ ਗੂੰਦ

ਅਸੀਂ ਜਿਸ ਚੀਜ਼ ਦੇ ਭੁੰਨਣ ਦੀ ਗੱਲ ਕਰ ਰਹੇ ਹਾਂ ਉਹ ਹੈ ਕਿੱਕਰ ਦੀ ਗੂੰਦ। ਇਸ ਦੇ ਵਿੱਚ ਬਹੁਤ ਸਾਰੇ ਦਵਾਈਆਂ ਵਾਲੇ ਗੁਣ ਪਾਏ ਜਾਂਦੇ ਹਨ‌ ਇਸਦੇ ਵਿਚ ਕੈਲਸ਼ੀਅਮ, ਮੈਗਨੀਸ਼ੀਅਮ ਪ੍ਰੋਟੀਨ ਫਾਈਬਰ ਐਂਟੀ ਆਕਸੀਡੈਂਟ ਅਤੇ ਐਂਟੀ ਬੈਕਟੀਰੀਅਲ ਗੁਣ ਹੁੰਦੇ ਹਨ,ਇਸ ਨਾਲ ਬਹੁਤ ਸਾਰੀਆਂ ਬੀਮਾਰੀਆਂ ਠੀਕ ਹੋ ਜਾਂਦੀਆਂ ਹਨ,ਅਤੇ ਸਿਰਫ ਸਾਨੂੰ ਇਸ ਨੂੰ ਲੈਣ ਦਾ ਸਹੀ ਤਰੀਕਾ ਪਤਾ ਹੋਣਾ ਚਾਹੀਦਾ ਹੈ। ਅਸੀਂ ਤੁਹਾਨੂੰ ਕਿੱਕਰ ਦੀ ਗੂੰਦ ਦੇ ਫਾਇਦਿਆਂ ਬਾਰੇ

ਡਾਇਬਿਟੀਜ਼ ਦੀ ਸਮੱਸਿਆ

ਦੱਸਾਂਗੇ। ਇਸ ਦੇ ਨਾਲ ਹੀ ਤੁਹਾਨੂੰ ਦੱਸਾਂਗੇ ਇਸ ਨੂੰ ਕਿਹੜੀ ਬਿਮਾਰੀ ਵਿੱਚ ਕਿਸ ਤਰ੍ਹਾ ਲੈਣਾ ਚਾਹੀਦਾ ਹੈ।ਕਿੱਕਰ ਦੀ ਗੂੰਦ ਨੂੰ ਅਸੀਂ ਦੋ ਤਰੀਕੇ ਨਾਲ ਖਾ ਸਕਦੇ ਹਾਂ। ਪਹਿਲਾ ਤਰੀਕਾ ਇਹ ਹੈ ਕਿ ਇਸ ਨੂੰ ਘਿਓ ਵਿਚ ਭੁੰਨ ਲਵੋ, ਇਸ ਨੂੰ ਪਾਊਡਰ ਬਣਾ ਲਓ ਇਸ ਦਾ ਸੇਵਨ ਦੁੱਧ ਚਾਹ ਪਾਣੀ ਨਾਲ ਕਰੋ।ਜੇ ਤੁਹਾਨੂੰ ਡਾਇਬਿਟੀਜ਼ ਦੀ ਸਮੱਸਿਆ ਹੈ ਤਾਂ ਇਸਦਾ ਸੇਵਨ ਪਾਣੀ ਨਾਲ ਕਰੋ।ਜੇ ਤੁਹਾਡੇ ਸਰੀਰ ਵਿੱਚ ਬਹੁਤ ਜ਼ਿਆਦਾ ਕਮਜ਼ੋਰੀ ਹੈ,ਜੋੜਾਂ ਵਿੱਚ ਦਰਦ ਅਤੇ ਗੋਡਿਆਂ ਵਿੱਚ ਦਰਦ,

ਇਸ ਦਾ ਸੇਵਨ ਦੁੱਧ ਨਾਲ ਕਰਨਾ

WhatsApp Group (Join Now) Join Now

ਦੀ ਸਮੱਸਿਆ ਰਹਿੰਦੀ ਹੈ ਤਾਂ ਤੁਹਾਨੂੰ ਇਸ ਦਾ ਸੇਵਨ ਦੁੱਧ ਨਾਲ ਕਰਨਾ ਚਾਹੀਦਾ ਹੈ। ਇਸ ਦਾ ਸੇਵਨ ਰਾਤ ਨੂੰ ਸੌਣ ਤੋਂ ਪਹਿਲਾਂ ਇਕ ਗਲਾਸ ਕੋਸੇ ਦੁੱਧ ਦੇ ਵਿੱਚ, ਇਸ ਪਾਊਡਰ ਦਾ ਅੱਧਾ ਜਾਂ ਫਿਰ ਇਕ ਚੱਮਚ ਲੈ ਲੈਣਾ ਹੈ। ਤੁਸੀਂ ਇਸ ਦੁੱਧ ਦੇ ਵਿੱਚ ਮਿਠਾਸ ਦੇ ਲਈ ਧਾਗੇ ਵਾਲੀ ਮਿਸਰੀ ਜਾਂ ਫਿਰ ਗੁੜ ਦਾ ਪ੍ਰਯੋਗ ਕਰ ਸਕਦੇ ਹੋ। ਇਸ ਉਪਾਅ ਦੇ ਨਾਲ ਨਾਲ ਸਵੇਰੇ ਖਾਲੀ ਪੇਟ ਇੱਕ ਚਮਚ ਮੇਥੀ ਦਾਣੇ ਦਾ ਪ੍ਰਯੋਗ ਜ਼ਰੂਰ ਕਰਨਾ ਹੈ। ਇਸ ਨਾਲ ਤੁਹਾਡਾ ਪੁਰਾਣੇ ਤੋ

ਹੱਡੀਆਂ ਦਾ ਦਰਦ

ਪੁਰਾਣੇ ਜੋੜਾਂ ਦਾ ਦਰਦ ਠੀਕ ਹੋ ਜਾਵੇਗਾ।ਤੁਸੀਂ ਇਸ ਦਾ ਸੇਵਨ ਦੂਸਰੇ ਤਰੀਕੇ ਨਾਲ ਵੀ ਕਰ ਸਕਦੇ ਹੋ ਇਸ ਦੇ ਵਿੱਚ ਤੁਹਾਨੂੰ ਗੂੰਦ ਨੂੰ ਭੁੰਨਣ ਦੀ ਜ਼ਰੂਰਤ ਨਹੀਂ ਹੈ। 1 ਚੱਮਚ ਬੂੰਦ ਰਾਤੀਂ ਇਕ ਗਲਾਸ ਪਾਣੀ ਦੇ ਵਿੱਚ ਭਿ-ਗੋ-ਕੇ ਰੱਖ ਦੇਣੀ ਹੈ ਅਤੇ ਸਵੇਰੇ ਇਸ ਦਾ ਸੇਵਨ ਕਰ ਲੈਣਾਂ ਹੈ। ਇਸ ਦੇ ਸੇਵਨ ਨਾਲ ਤੁਹਾਡਾ ਜੋੜਾਂ ਦਾ ਦਰਦ ਅਤੇ ਹੱਡੀਆਂ ਦਾ ਦਰਦ ਠੀਕ ਹੋ ਜਾਵੇਗਾ। ਜੇਕਰ ਤੁਹਾਡੇ ਜੋੜਾਂ ਵਿੱਚ ਗੀ੍ਸ ਖਤਮ ਹੋ ਗਈ ਹੈ ਤਾਂ ਤੁਹਾਡੀ ਇਹ ਸਮੱਸਿਆ ਵੀ ਠੀਕ ਹੋ ਜਾਵੇਗੀ।

ਸਵੇਰੇ ਖਾਲੀ ਪੇਟ ਕਿੱਕਰ ਦੀ ਗੂੰਦ ਦਾ ਸੇਵਨ

ਇਹ ਤੁਹਾਡੇ ਵਧੇ ਮੋਟਾਪੇ ਲਈ ਵੀ ਬਹੁਤ ਜ਼ਿਆਦਾ ਫਾਇਦੇਮੰਦ ਹੈ। ਜੇਕਰ ਤੁਹਾਨੂੰ ਡਾਇਬਿਟੀਜ਼ ਦੀ ਸਮੱਸਿਆ ਹੈ ਅਤੇ ਉਸ ਦੇ ਕਾਰਨ ਤੁਹਾਡੇ ਸਰੀਰ ਦੇ ਅੰਗ ਕਮਜ਼ੋਰ ਹੋ ਰਹੇ ਹਨ, ਤਾਂ ਤੁਹਾਨੂੰ ਸਵੇਰੇ ਖਾਲੀ ਪੇਟ ਕਿੱਕਰ ਦੀ ਗੂੰਦ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਇਹ ਤੁਹਾਡੇ ਸ਼ੂਗਰ ਦੇ ਲੈਵਲ ਨੂੰ ਕੰਟਰੋਲ ਵਿਚ ਰੱਖਦਾ ਹੈ।ਇਸ ਤੋ ਇਲਾਵਾ ਜੇਕਰ ਤੁਹਾਨੂੰ ਬਹੁਤ ਜ਼ਿਆਦਾ ਥਕਾਨ ਕਮਜ਼ੋਰੀ ਆਲਸ ਰਹਿੰਦੀ ਹੈ, ਤਾਂ ਤੁਹਾਨੂੰ ਗੂੰਦ ਦਾ ਦੁੱਧ ਨਾਲ ਸੇਵਨ ਕਰਨਾ ਚਾਹੀਦਾ ਹੈ

ਕਲੈਸਟਰੋਲ ਵਧਿਆ

ਜਾਂ ਫਿਰ ਇਸ ਦੇ ਲੱਡੂ ਬਣਾ ਕੇ ਖਾਣੇ ਚਾਹੀਦੇ ਹਨ। ਕੁਝ ਦਿਨਾਂ ਦੇ ਅੰਦਰ ਹੀ ਤੁਹਾਨੂੰ ਇਸਦੇ ਫ਼ਾਇਦੇ ਨਜ਼ਰ ਆਉਣੇ ਸ਼ੁਰੂ ਹੋ ਜਾਣਗੇ। ਜੇਕਰ ਤੁਹਾਡਾ ਕਲੈਸਟਰੋਲ ਵਧਿਆ ਹੋਇਆ ਹੈ, ਤਾਂ ਸਵੇਰ ਦੇ ਸਮੇਂ ਖਾਲੀ ਪੇਟ ਗੁਣਗੁਣੇ ਪਾਣੀ ਦੇ ਨਾਲ ਗੋਦ ਦੇ ਪਾਊਡਰ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਦੇ ਨਾਲ ਤੁਹਾਡੇ ਸਰੀਰ ਵਿਚਲਾ ਬੁਰਾ ਕਲੈਸਟਰੋਲ ਖਤਮ ਹੋ ਜਾਵੇਗਾ ਅਤੇ

ਸਰੀਰ ਨੂੰ ਤਾਕਤ

ਸ਼ਰੀਰ ਵਿੱਚ ਚੰਗਾਲ ਕਲੈਸਟਰੋਲ ਬਣੇਗਾ।ਗੂੰਦ ਦੇ ਵਿੱਚ ਐਂਟੀ ਏਜਿੰਗ ਗੁਣ ਹੁੰਦੇ ਹਨ ਜਿਸਦੇ ਕਾਰਨ ਚਿਹਰੇ ਤੇ ਪੈਣ ਵਾਲੀਆਂ ਝੁਰੜੀਆਂ ਦੀ ਸਮੱਸਿਆ ਠੀਕ ਹੁੰਦੀ ਹੈ,ਇਸ ਨਾਲ ਤੁਹਾਡੇ ਸਰੀਰ ਨੂੰ ਤਾਕਤ ਵੀ ਮਿਲਦੀ ਹੈ ਅਤੇ ਚਿਹਰੇ ਤੇ ਝੁਰੜੀਆਂ ਦੀ ਸਮੱਸਿਆ ਵੀ ਖਤਮ ਹੁੰਦੀ ਹੈ।ਇਸ ਤਰ੍ਹਾਂ ਕਿੱਕਰ ਦੀ ਗੂੰਦ ਦੇ ਬਹੁਤ ਸਾਰੇ ਫ਼ਾਇਦੇ ਹਨ। ਤੁਸੀਂ ਇਸ ਦਾ ਇਸਤੇਮਾਲ ਆਪਣੇ ਸ਼ਰੀਰ ਦੇ ਲਈ ਕਰ ਸਕਦੇ ਹੋ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *