ਦਸਤਾਰ ਦੇ ਪਿਆਰ ਨੇ ਇਸ ਸਰਦਾਰ ਨੂੰ ਬਣਾ ਦਿੱਤਾ ਅਰਬਪਤੀ

Full Video ਦੇ ਖਣ ਲ ਈ ਨਿੱ ਚੇ 👇 ਜਾਓ ਜੀ…ਦੱਸ ਦਈਏ ਕਿ ਇਹ ਅਸਲ ਜਿੰਦਗੀ ਦੀ ਕਹਾਣੀ ਹੈ ਸਿੱਖ ਸਰਦਾਰ ਰੂਬੇਨ ਸਿੰਘ ਦੀ ਜਿਸ ਨੂੰ ਦਸਤਾਰ ਦੇ ਪਿਆਰ ਨੇ ਇੰਨੀ ਧੰਨ ਦੌਲਤ ਦਿੱਤੀ ਹੈ ਕੋਈ ਸੁਪਨੇ ਵਿੱਚ ਵੀ ਨਹੀ ਸੋਚ ਸਕਦਾ ਜੀ। ਆਉ ਜਾਣਦੇ ਹਾਂ ਇਸ ਸਰਦਾਰ ਦੇ ਜੀਵਨ ਤੇ ਸਫਲਤਾ ਬਾਰੇ।50 ਕਰੋੜ ਖਰਚ ਕਰਕੇ 6 ਰਾਲਸ ਰਾਇਸ ਕਾਰਾਂ ਲੰਡਨ ਦੇ ਬਿਜਨੇਸਮੈਨ ਪੱਗ ਵਾਲੇ ਰੂਬੇਨ ਸਿੰਘ ਨੇ ਖਰੀਦੀਆਂ ਹਨ।

ਉਨ੍ਹਾਂ ਦੇ ਕੋਲ ਹੁਣ 20 ਰਾਲਸ ਰਾਇਸ ਕਾਰਾਂ ਹੋ ਚੁੱਕੀਆਂ ਹਨ। ਪੱਗ ਦੀ ਇੱਜਤ ਅਤੇ ਸਨਮਾਨ ਨਾਲ ਇਸ ਦੇ ਪਿੱਛੇ ਦੀ ਕਹਾਣੀ ਜੁੜੀ ਹੈ। ਦੱਸ ਦਈਏ ਕਿ ਰੂਬੇਨ ਦੀ ਪੱਗ ਨੂੰ ਲੈ ਕੇ 2017 ਵਿਚ ਕਿਸੇ ਅੰਗ੍ਰੇਜ਼ ਨੇ ਬੇ ਇੱਜ਼ਤੀ ਕੀਤੀ ਸੀ। ਪੱਗ ਦੀ ਤਾਕਤ ਅਤੇ ਸ਼ਾਨ ਦਿਖਾਉਣ ਲਈ ਉਨ੍ਹਾਂ ਨੇ ਉਦੋਂ ਤੋਂ ਅਪਣੀ ਹਰ ਪੱਗ ਦੇ ਰੰਗਾਂ ਦੀਆਂ ਰਾਲਸ ਰਾਇਸ ਕਾਰਾਂ ਖਰੀਦਣੀਆਂ ਸ਼ੁਰੂ ਕਰ ਦਿਤੀਆਂ ਹਨ। ਉਨ੍ਹਾਂ ਦੀ ਕਲੈਕਸ਼ਨ ਵਿਚ ਫੈਂਟਮ,

ਕਲਿਨਨ ਅਤੇ ਹੋਰ ਕਾਰਾਂ ਸ਼ਾਮਲ ਹਨ। ਰੂਬੇਨ ਸਿੰਘ ਨੇ ਇਨ੍ਹਾਂ ਕਾਰਾਂ ਨੂੰ ਖਰੀਦ ਕੇ ਦੱਸ ਦਿਤਾ ਕਿ ਪੱਗ ਵਾਲਾ ਵੀ ਕਿਸੇ ਤੋਂ ਘੱਟ ਨਹੀਂ ਹੈ। ਰਾਲਸ ਰਾਇਸ ਦੇ ਸੀਈਓ ਟਾਟਰਸਟਨ ਅਪਣੇ ਪੱਕੇ ਗਾਹਕ ਦਾ ਸਨਮਾਨ ਕਰਨ ਲਈ ਅਪਣੇ ਆਪ ਰੂਬੇਨ ਨੂੰ ਇਨ੍ਹਾਂ ਲਗਜ਼ਰੀ ਕਾਰਾਂ ਦੀ ਡਿਲੀਵਰੀ ਦੇਣ ਪਹੁੰਚੇ। ਅੰਗ੍ਰੇਜ਼ ਰਾਲਸ ਰਾਇਸ ਨੂੰ ਰਾਜਸ਼ਾਹੀ ਸਵਾਰੀ ਮੰਨਦੇ ਹਨ। ਇਸ ਸਭ ਉਹ ਆਪਣੀ ਪੱਗ ਦੀ ਇੱਜ਼ਤ ਤੇ ਮਾਣ ਲਈ ਕਰ ਰਹੇ ਹਨ।

ਦਰਅਸਲ 2017 ਵਿੱਚ ਕਿਸੇ ਅੰਗਰੇਜ਼ ਨੇ ਰੂਬੇਨ ਸਿੰਘ ਦੀ ਦਸਤਾਰ ਬਾਰੇ ਉਸ ਦਾ ਅਪ ਮਾਨ ਕੀਤਾ ਸੀ,ਦਸਤਾਰ ਦੀ ਤਾਕਤ ਤੇ ਸ਼ਾਨ ਦਿਖਾਉਣ ਲਈ ਰੂਬੇਨ ਸਿੰਘ ਨੇ ਆਪਣੀ ਹਰ ਦਸਤਾਰ ਦੇ ਰੰਗ ਦੀ ਰੌਲਸ ਰਾਇਸ ਕਾਰ ਖਰੀਦਣੀ ਸ਼ੁਰੂ ਕਰ ਦਿੱਤੀ। ਰੂਬੇਨ ਸਿੰਘ ਨੇ ਇਨ੍ਹਾਂ ਕਾਰਾਂ ਨੂੰ ਖਰੀਦ ਕੇ ਸਾਬਤ ਕਰ ਦਿੱਤਾ ਕਿ ਸਿੱਖ ਵੀ ਕਿਸੇ ਤੋਂ ਘੱਟ ਨਹੀਂ।

Leave a Reply

Your email address will not be published. Required fields are marked *