ਇਹ ਨੁਸਖਾ ਨਸਾਂ ਵਿਚ ਬਲੌਕੇਜ਼ ਅਤੇ ਹਾਈ ਕੋਲੇਸਟ੍ਰੋਲ ਨੂੰ 21 ਦਿਨਾਂ ਚ’ ਜੜ੍ਹੋਂ ਖਤਮ ਕਰਦੂ

ਕੈਸਟਰੋਲ

ਵੀਡੀਓ ਥੱਲੇ ਜਾ ਕੇ ਦੇਖੋ,ਨਾੜਾਂ ਵਿਚ ਬਲੋਕੇਜ ਹਾਈ ਕੈਸਟਰੋਲ 21 ਦਿਨਾਂ ਦੇ ਵਿਚ ਖਤਮ ਹੋ ਜਾਵੇਗਾ। ਅੱਜ-ਕੱਲ੍ਹ ਲੋਕਾਂ ਦੇ ਖਾਣ-ਪੀਣ ਦੀਆਂ ਆਦਤਾਂ ਬਹੁਤ ਗਲਤ ਹੋ ਗਈਆਂ ਹਨ। ਜਿਨ੍ਹਾਂ ਦੇ ਕਰਕੇ ਉਨ੍ਹਾਂ ਨੂੰ ਦਿਲ ਦੀਆਂ ਬਿਮਾਰੀਆਂ ਲੱਗਦੀਆਂ ਜਾ ਰਹੀਆਂ ਹਨ ਅਤੇ ਉਨ੍ਹਾਂ। ਦੀਆਂ ਨਾੜਾਂ ਦੇ ਵਿਚ ਬਲੋਕੇਜ ਆ ਰਹੀ ਹੈ ਜਿਸ ਦੇ ਕਾਰਨ ਉਨ੍ਹਾਂ ਨੂੰ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਸ ਕਾਰਨ ਲੋਕਾਂ ਦੇ ਖ਼ੂਨ ਦੇ ਵਿੱਚ ਗੰਦਗੀ ਗੰਦਗੀ

ਨਾੜਾਂ ਵਿਚ ਬਲੌਗਜ਼

ਸ਼ੁਰੂ ਹੋ ਜਾਂਦੀ ਹੈ ਅਜੋਕੇ ਕੈਸਟਰੋਲ ਦਾ ਰੂਪ ਲੈ ਲੈਂਦੀ। ਜਿਸ ਕਾਰਨ ਨਾੜਾਂ ਵਿਚ ਬਲੌਗਜ਼ ਹੋਣੀ ਸ਼ੁਰੂ ਹੋ ਜਾਂਦੀ ਹੈ। ਅਤੇ ਉਨ੍ਹਾਂ ਨੂੰ ਇਨ੍ਹਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਤੇ ਦਿਲ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ। ਹਾਰਟ ਅਟੈਕ ਵਰਗੀ ਸਮੱਸਿਆ ਪੈਦਾ ਹੋ ਜਾਂਦੀ ਹੈ। ਕੈਸਟਰੋਲ ਦੀ ਸਮੱਸਿਆ ਨੂੰ ਦੂਰ ਕਰਨ ਦੇ ਲਈ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰਨਾ ਹੈ ਇਸ ਨੁਕਤੇ ਨੂੰ ਤਿਆਰ ਕਰਨ ਦੇ ਲਈ

ਲਸਣ

WhatsApp Group (Join Now) Join Now

ਤੁਸੀਂ ਨਿਬੂੰ ਲੈਣਾ ਹੈ ਅਤੇ ਉਸ ਤੋਂ ਅਗਲੀ ਚੀਜ਼ ਹੈ ਲਸਣ ਦੇ ਦਾਣੇ ਇਹ ਦੋਵੇਂ ਚੀਜ਼ਾਂ ਅਜਿਹੀਆਂ ਚੀਜ਼ਾਂ ਹਨ ਜੋ ਕਿ ਸਾਡੇ ਸਰੀਰ ਦੇ ਵਿੱਚ ਬਹੁਤ ਹੀ ਵੱਡੇ ਫਾਇਦੇ ਕਰ ਦਿੰਦੀਆਂ ਹਨ ਅਤੇ ਸਾਡੇ ਸਰੀਰ ਨੂੰ ਰੋਗਾਂ ਤੋਂ ਬਚਾਉਣ ਦੀਆਂ ਹਨ। ਇਸ ਲਈ ਤੁਸੀਂ ਸਭ ਤੋਂ ਪਹਿਲਾਂ ਚਾਰ ਨਿੰਬੂ ਲੈਣੇ ਹਨ ਅਤੇ ਤੁਸੀਂ ਵੀ ਲਸਣ ਦੀਆਂ ਕਲੀਆਂ ਲੈਣੀਆਂ ਹਨ। ਨਿੰਬੂ ਨੂੰ ਤੁਸੀਂ ਚਾਰ ਟੁਕੜਿਆਂ ਦੇ ਵਿੱਚ ਕੱਟ ਲੈਣਾ ਹੈ ਇਹਨਾਂ 4 ਨਿੰਬੂਆਂ ਨੂੰ ਤੁਸੀਂ ਟੁਕੜਿਆਂ ਦੇ ਵਿੱਚ ਕਟਕੇ ਅਤੇ ਲਸਣ ਦੀਆਂ ਟੁਕੜੀਆਂ ਨੂੰ ਬਰੀਕ-ਬਰੀਕ ਕਰਕੇ ਤੁਸੀ ਮਿੱਕਸੀ ਦੇ ਵਿੱਚ ਪਾ ਕੇ ਅਤੇ

ਪਾਣੀ

ਤੁਸੀਂ ਇਸ ਦੇ ਵਿੱਚ ਇੱਕ ਕੱਪ ਪਾਣੀ ਪਾ ਦੇਣਾ ਹੈ ਅਤੇ ਉਸ ਤੋਂ ਬਾਅਦ ਤੁਸੀਂ ਇਸ ਦੀ ਇੱਕ ਪੇਸਟ ਬਣਾ ਲੈਣੀ ਹੈ। ਤੇ ਉਸ ਤੋਂ ਬਾਅਦ ਏਕ ਬਰਤਨ ਲੈਣਾ ਹੈ ਅਤੇ ਉਸ ਦੇ ਵਿੱਚ ਪਾਉਣੇ ਚਾਰ ਲੀਟਰ ਪਾਣੀ ਪਾ ਦੇਣਾ ਹੈ ਅਤੇ ਉਸ ਤੋਂ ਬਾਅਦ ਤੁਸੀਂ ਇਸ ਤਿਆਰ ਕੀਤੀ ਗਈ ਪੇਸਟ ਨੂੰ ਇਸ ਪਾਣੀ ਵਿੱਚ ਪਾਉਣਾ ਹੈ।ਅਤੇ ਇਸ ਨੂੰ ਹਲਕੀ ਅੱਗ ਤੇ ਗਰਮ ਕਰਦੇ ਰਹਿਣਾ ਹੈ ਜਦੋਂ ਇਸ ਦੇ ਵਿੱਚ ਹਲਕਾ ਜਿਹਾ ਉਬਾਲ ਆਉਣਾ ਸ਼ੁਰੂ ਹੋ ਜਾਵੇਅਤੇ ਜਦੋਂ ਇਹ ਹਲਕਾ ਜਿਹਾ ਉਬਾਲ ਆਉਣਾ ਸ਼ੁਰੂ ਹੋ ਜਾਵੇ

ਸ਼ਹਿਦ

ਉਸ ਤੋਂ ਬਾਅਦ ਤੁਸੀਂ ਇਸ ਨੂੰ ਛਾਣ ਕੇ ਅਲੱਗ ਬਰਤਨ ਵਿਚ ਕੱਢ ਕੇ ਰੱਖ ਦੇਣਾ ਹੈ। ਜਦੋਂ ਠੰਡਾਂ ਹੋ ਜਾਵੇ ਫਿਰ ਤੁਸੀਂ ਇਸ ਨੂੰ ਕਿਸੇ ਹਵਾਦਾਰ ਬਰਤਨ ਵਿੱਚ ਪਾ ਕੇ ਰੱਖ ਦੇਣਾ ਹੈ। ਤੁਸੀਂ ਇਸ ਪਾਣੀ ਦਾ ਹਰ ਰੋਜ਼ ਇੱਕ ਗਲਾਸ ਸਵੇਰੇ ਉੱਠ ਕੇ ਖਾਲੀ ਪੇਟ ਸੇਵਨ ਕਰ ਲੈਣਾ ਹੈ।ਅਤੇ ਜਦੋਂ ਵੀ ਤੁਸੀਂ ਇਸ ਪਾਣੀ ਨੂੰ ਸਵੇਰੇ ਸੇਵਨ ਕਰਨਾ ਹੈ ਤਾਂ ਤੁਸੀ ਉਸ ਨੂੰ ਹਲਕਾ ਜਿਹਾ ਗਰਮ ਕਰ ਲੈਣਾ ਹੈ। ਅਤੇ ਉਸ ਤੋਂ ਬਾਅਦ ਤੁਸੀਂ ਇਸ ਨੂੰ ਖਾਲੀ ਪੇਟ ਸੇਵਨ ਕਰ ਲੈਂਦਾ ਹੈ। ਤੁਸੀਂ ਇਸ ਵਿਚ ਥੋੜ੍ਹਾ ਜਿਹਾ ਸ਼ਹਿਦ ਮਿਲਾ ਸਕਦੇ ਹੋ

ਕੈਸਟਰੋਲ ਦੀ ਸਮੱਸਿਆ

ਲਗਾਤਾਰ ਤੁਸੀਂ ਇਸ ਦਾ ਇਸਤੇਮਾਲ ਤਿੰਨ ਹਫਤੇ ਕਰਨਾ ਹਾਂ ਤੇ ਉਸ ਤੋਂ ਬਾਅਦ ਤੁਸੀਂ ਇੱਕ ਹਫਤਾ ਇਸ ਦਾ ਇਸਤੇਮਾਲ ਨਹੀਂ ਕਰਨਾ ਅਤੇ ਉਸ ਤੋਂ ਬਾਅਦ ਫਿਰ ਲਗਾਤਾਰ ਤਿੰਨ ਹਫਤੇ ਇਸ ਦਾ ਇਸਤੇਮਾਲ ਕਰਨਾ ਹੈ।ਇਸ ਪ੍ਰਕਿਰਿਆ ਦੇ ਨਾਲ ਤੁਸੀਂ ਲਗਾਤਾਰ ਇਸ ਦਾ ਇਸਤੇਮਾਲ ਕਰਦੇ ਰਹੋਗੇ ਤਾਂ ਤੁਹਾਡਾ ਸਰੀਰ ਤੇ ਵੇਚ ਕੈਸਟਰੋਲ ਦੀ ਸਮੱਸਿਆ ਬਿਲਕੁਲ ਖਤਮ ਹੋ ਜਾਵੇਗੀ ਨਾੜਾਂ ਦੀ ਬਲੋਕਜ ਨਹੀਂ ਹੋਵੇਗੀ ਦਿਲ ਦੇ ਰੋਗ ਨਹੀਂ ਲੱਗਣਗੇ।

ਚਿਹਰੇ ਉਪਰ ਵੀ ਚਮਕ

ਇਸ ਨਾਲ ਤੁਹਾਡੇ ਚਿਹਰੇ ਉਪਰ ਵੀ ਚਮਕ ਆਵੇਗੀ।ਤੁਹਾਡੇ ਵਾਲ ਵੀ ਮਜ਼ਬੂਤ ਹੋਣਗੇ ਅੱਖਾਂ ਦੀ ਰੋਸ਼ਨੀ ਵੀ ਵਧੇਗੀ ਤੁਹਾਡੇ ਸਰੀਰ ਵਿੱਚ ਵਿਟਾਮਿਨ ਸੀ ਦੀ ਕਮੀ ਪੂਰੀ ਹੋ ਜਾਵੇਗੀ। ਇਸ ਨਾਲ ਮੋਟਾਪਾ ਵੀ ਖਤਮ ਹੋ ਜਾਵੇਗਾ ਅਤੇ ਕਸਰਤ ਕਰਦੇ ਰਹੋ ਸੈਰ ਕਰਦੇ ਰਹੋ ਅਤੇ ਨੁਕਤੇ ਦਾ ਇਸਤੇਮਾਲ ਕਰਦੇ ਰਹੋਤੁਸੀਂ ਹਮੇਸ਼ਾ ਤੰਦਰੁਸਤ ਰਹੋਗੇ ਰੋਗਾਂ ਤੋਂ ਮੁਕਤ ਹੋ ਗਿਆ ਹੈ ਤੁਹਾਡੇ ਸਰੀਰ ਵਿਚ ਕੈਲੇਸਟਰੋਲ ਦੀ ਸਮੱਸਿਆ ਨਹੀਂ ਆਵੇਗੀ। ਸਾਨੂੰ ਦਿਲ ਦੀਆਂ ਸਮੱਸਿਆਵਾਂ ਨਹੀਂ ਆਉਣਗੀਆਂ ਤੁਹਾਡੇ ਨਾੜਾਂ ਵਿਚ ਬਲੋਕੇਜ ਨਹੀਂ ਹੋਵੇਗੀ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *