ਨਾਰੀਅਲ ਤੇਲ ਚ ਇਹ ਚੀਜ਼ ਮਿਲਾ ਕੇ ਲਗਾਓ ਵਾਲ ਹੋਣਗੇ ਜੜ੍ਹ ਤੋਂ ਕਾਲੇ

7878 e1693708388845

ਵੀਡੀਓ ਥੱਲੇ ਜਾ ਕੇ ਦੇਖੋ,ਨਾਰੀਅਲ ਦੇ ਤੇਲ ਵਿੱਚ ਇਸ ਨੂੰ ਮਿਲਾ ਕੇ ਲਗਾਉਣ ਨਾਲ ਤੁਹਾਡੇ ਵਾਲ ਜੜ੍ਹ ਤੋਂ ਕਾਲੇ ਹੋ ਜਾਣਗੇ ਤੁਹਾਨੂੰ ਹੋਰ ਕੋਈ ਚੀਜ਼ ਇਸਤੇਮਾਲ ਕਰਨ ਦੀ ਜ਼ਰੂਰਤ ਨਹੀ ਹੋਵੇਗੀ।ਜਦੋਂ ਅਸੀਂ ਲਗਾਤਾਰ ਕੈਮੀਕਲ ਵਾਲੀਆਂ ਚੀਜਾਂ ਦਾ ਇਸਤੇਮਾਲ ਕਰ ਰਿਹਾ ਹੈ ਸਾਡੇ ਵਾਲ ਖਰਾਬ ਹੋ ਜਾਂਦੇ ਹਨ,ਜਲਦੀ ਚਿੱਟੇ ਹੋ ਜਾਂਦੇ ਹਨ ਵਾਲ ਕਮਜ਼ੋਰ ਹੋ ਜਾਂਦੇ ਹਨ। ਅਤੇ ਸਾਡੇ ਖਾਣ-ਪੀਣ ਦੀਆਂ ਗਲਤ ਆਦਤਾਂ ਦੇ ਕਰਕੇ ਸਾਡੇ ਵਾਲਾਂ ਨੂੰ

ਸਾਡੇ ਸਰੀਰ ਨੂੰ ਪੌਸ਼ਟਿਕ ਤੱਤ ਨਹੀਂ ਮਿਲਦਾ ਜਿਸ ਕਰਕੇ ਸਾਡੇ ਸਰੀਰ ਦੇ ਵਿੱਚੋ ਅੰਦਰੂਨੀ ਕਮਜ਼ੋਰੀ ਹੋ ਜਾਂਦੀ ਹੈ। ਤਾਂ ਸਮੇਂ ਤੋਂ ਪਹਿਲਾਂ ਹੀ ਵਾਲ ਚਿੱਟੇ ਹੋਣੇ ਸ਼ੁਰੂ ਹੋ ਜਾਂਦੇ ਹਨ।ਆਪਣੇ ਵਾਲਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਦੇ ਲਈ ਅਤੇ ਆਪਣੇ ਵਾਲਾਂ ਨੂੰ ਕਾਲੇ ਕਰਨ ਦੇ ਲਈ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰਨਾ ਹੈ ਇਸ ਨੁਕਤੇ ਦਾ ਇਸਤੇਮਾਲ ਕਰਨ ਦੇ ਲਈ ਤੁਸੀਂ ਸਭ ਤੋਂ ਪਹਿਲਾਂ ਇਕ ਕਟੋਰੀ ਲੈਣੀ ਹੈ ਅਤੇ ਉਸ ਦੇ ਵਿੱਚ ਦੋ ਚਮਚ

WhatsApp Group (Join Now) Join Now

ਆਂਵਲੇ ਦਾ ਪਾਊਡਰ ਤੁਸੀਂ ਪਾ ਦੇਣਾ ਹੈ । ਅਤੇ ਇਸ ਤੋਂ ਬਾਅਦ ਫਿਰ ਤੁਸੀਂ ਇਸ ਵਿੱਚ 1 ਚਮਚ ਕੌਫੀ ਪਾਉਡਰ ਮਿਲਾ ਦੇਣਾ ਹੈ, ਅਤੇ ਉਸ ਤੋਂ ਬਾਅਦ ਫਿਰ ਤੁਸੀਂ ਇਸ ਵਿੱਚ 1 ਚਮਚ ਕੜ੍ਹੀ ਪੱਤਾ ਮਿਲਾ ਦੇਣਾ ਹੈ, ਇਹਨਾਂ ਤਿੰਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਆਪਸ ਦੇ ਵਿੱਚ ਮਿਕਸ ਕਰ ਦੇਣਾ ਹੈ, ਇਹ ਸਾਰੀਆ ਚੀਜਾ ਤੁਸੀ ਪੰਸਾਰੀ ਦੀ ਦੁਕਾਨ ਤੋਂ ਲਿਆ ਸਕਦੇ ਹੋ, ਹੁਣ ਤੁਸੀਂ ਇਸ ਵਿਚ ਦੋ ਚਮਚ ਨਾਰੀਅਲ ਦਾ ਤੇਲ ਮਿਲਾ ਦੇਣਾ ਹੈ ਅਤੇ ਇੱਕ ਦੋ ਚਮਚ ਇਸ ਵਿੱਚ ਪਾਣੀ ਪਾ ਦੇਣਾ ਹੈ

ਅਤੇ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਆਪਸ ਵਿੱਚ ਮਿਕਸ ਕਰ ਦੇਣਾ ਹੈ, ਅਤੇ ਇਨ੍ਹਾਂ ਦੀ ਇੱਕ ਪੇਸਟ ਤਿਆਰ ਕਰ ਲੈਣੀ ਹੈ, ਤੁਸੀਂ ਸਿਰ ਧੋਣ ਤੋਂ ਦੋ ਘੰਟੇ ਪਹਿਲਾਂ ਇਸ ਨੂੰ ਲਗਾ ਲੈਣਾ ਹੈ। ਅਤੇ ਸਿਰਫ ਪਾਣੀ ਦੇ ਨਾਲ ਹੀ ਆਪਣੇ ਵਾਲਾਂ ਨੂੰ ਧੋ ਲੈਣਾ ਹੈ ਸ਼ੈਂਪੂ ਦਾ ਇਸਤੇਮਾਲ ਨਹੀਂ ਕਰਨਾ। ਤੁਸੀਂ ਅਗਲੇ ਦਿਨ ਆਪਣੇ ਵਾਲਾਂ ਨੂੰ ਸ਼ੈਂਪੂ ਨਾਲ ਧੋ ਸਕਦੇ ਹੋ। ਜਿਸ ਤਰੀਕੇ ਦੇ ਨਾਲ ਤੁਸੀਂ ਇਸ ਨੁਕਤੇ ਨੂੰ ਤਿਆਰ ਕਰਕੇ ਆਪਣੇ ਵਾਲਾਂ ਦੀਆਂ ਜੜ੍ਹਾਂ ਦੇ ਵਿੱਚ ਇਸ ਨੂੰ ਲਗਾ ਲੈਣਾ ਹੈ ਅਤੇ ਆਪਣੇ ਵਾਲਾਂ ਉਪਰ

ਵੀ ਲਗਾ ਲੈਣਾ ਹੈ। ਇਸ ਨੁਕਤੇ ਦਾ ਇਸਤੇਮਾਲ ਕਰਨ ਦੇ ਨਾਲ ਜਿਨ੍ਹਾਂ ਦੇ ਵਾਲ ਕਮਜ਼ੋਰ ਹੋ ਗਏ ਹਨ ਵਾਲ ਮਜ਼ਬੂਤ ਹੋ ਜਾਣਗੇ ਨਵੇਂ ਵਾਲ ਆਉਣੇ ਸ਼ੁਰੂ ਹੋ ਜਾਣਗੇ। ਗੰਜੇਪਨ ਦੀ ਸਮੱਸਿਆ ਵੀ ਠੀਕ ਹੋ ਜਾਵੇਗੀ ਵਾਲਾ ਤੇ ਵੇਚ ਵਿਚ ਚਮਕ ਆ ਜਾਵੇਗੀ। ਅਤੇ ਵਾਲਾਂ ਵਿੱਚ ਮਜਬੂਤੀ ਬਣ ਜਾਵੇਗੀ। ਅਤੇ ਚਿੱਟੇ ਵਾਲਾਂ ਦੀ ਸਮੱਸਿਆ ਬਿਲਕੁਲ ਖਤਮ ਹੋ ਜਾਵੇਗੀ। ਇਸ ਪ੍ਰਕਾਰ ਉਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿਆਨ

ਵਿੱਚ ਰੱਖਦੇ ਹੋਏ ਜੇਕਰ ਤੁਸੀਂ ਇਨ੍ਹਾਂ ਨੁਕਤਿਆਂ ਦਾ ਇਸਤੇਮਾਲ ਕਰਦੇ ਹੋ ਆਪਣੇ ਖਾਣ-ਪੀਣ ਵਿੱਚ ਸੁਧਾਰ ਕਰਦੇ ਹੋ ਤਾਂ ਤੁਹਾਨੂੰ ਇਹੋ ਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਦੇ ਲਈ ਸਾਨੂੰ ਹਰ ਰੋਜ਼ ਸਵੇਰੇ ਉੱਠ ਕੇ ਤੇ ਕੱਚਾ ਆਂਵਲਾ ਜ਼ਰੂਰ ਹੋਣਾ ਚਾਹੀਦਾ ਹੈ। ਅਤੇ ਚੰਗੀਆਂ ਚੀਜਾਂ ਦਾ ਇਸਤੇਮਾਲ ਕਰਦੇ ਰਹਿਣਾ ਚਾਹੀਦਾ ਹੈ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *