ਮਰਦਾ ਤੇ ਔਰਤਾਂ ਵਾਸਤੇ ਘਰ ਚ ਬਣਾਓ ਢਾਈ ਵਾਲ ਰਹਿਣਗੇ ਹਮੇਸ਼ਾ ਕਾਲੇ

ਵਾਲਾਂ ਨੂੰ ਕਾਲਾ ਮਜ਼ਬੂਤ

ਵੀਡੀਓ ਥੱਲੇ ਜਾ ਕੇ ਦੇਖੋ,ਔਰਤਾਂ ਅਤੇ ਮਰਦ ਦੋਨੋਂ ਹੀ ਵਰਤੋ ਕਰ ਸਕਦੇ ਹਨ,ਆਪਣੇ ਵਾਲਾਂ ਨੂੰ ਕਾਲਾ ਮਜ਼ਬੂਤ ਕਰਨ ਲਈ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰ ਸਕਦੇ ਹੋ ਇਸ ਨੁਕਤੇ ਦਾ ਕੋਈ ਵੀ ਤੁਹਾਨੂੰ ਨੁਕਸਾਨ ਨਹੀਂ ਹੁੰਦਾ ਇਸ ਨਾਲ ਤੁਹਾਡੇ ਵਾਲ ਕਾਲੇ ਹੋ ਜਾਣਗੇ ਤੁਹਾਨੂੰ ਮਹਿੰਦੀ ਲਗਾਉਣ ਦੀ ਜ਼ਰੂਰਤ ਵੀ ਨਹੀਂ ਪਏਗੀ ਤੁਹਾਡੇ ਵਾਲ ਬਿਲਕੁਲ ਕਾਲੇ ਰਹਿਣਗ ਹੁਣ ਗੱਲ ਕਰਦੇ ਹਾਂ ਕਿ ਇਸ ਨੁਕਤੇ ਨੂੰ ਕਿਸ ਪ੍ਰਕਾਰ ਤਿਆਰ ਕੀਤਾ ਜਾਵੇ

ਕਾਲੀ ਸਵਾਹ

ਇਸ ਨੁਕਤੇ ਨੂੰ ਤਿਆਰ ਕਰਨਾ ਬਹੁਤ ਜ਼ਿਆਦਾ ਸੌਖਾ ਹੈ ਤੁਸੀਂ ਸਭ ਤੋਂ ਪਹਿਲਾਂ ਬਾਜ਼ਾਰ ਦੇ ਵਿਚ ਜਾਣਾ ਹੈ ਤੁਸੀਂ ਨਾਰੀਅਲ ਦੇ ਜਿਹੜੇ ਉੱਪਰ ਵਾਲੀ ਸਕ ਹੁੰਦੀ ਹੈ ਉਸ ਨੂੰ ਲੈ ਕੇ ਆਉਣਾ ਹ,ਜਿਹੜੇ ਉਸ ਦਾ ਉਪਰ ਵਾਲਾ ਸੁਕਿਆ ਹੋਇਆ ਛਿੱਲੜ ਹੁੰਦੇ ਹਨ ਉਨ੍ਹਾਂ ਨੂੰ ਤੁਸੀਂ ਘਰ ਵਿੱਚ ਲਿਆ ਕੇ,ਕਿਸੇ ਖੁੱਲ੍ਹੇ ਬਰਤਨ ਦੇ ਵਿਚ ਪਾ ਕੇ ਉਨ੍ਹਾਂ ਨੂੰ ਤੁਸੀਂ ਅੱਗ ਦੇ ਨਾਲ ਸਾੜ ਲੈਣਾ ਹੈ ਅਤੇ ਉਸ ਦੀ ਜਿਹੜੀ ਕਾਲੀ ਸਵਾਹ ਬਣ ਜਾਂਦੀ ਹੈ,ਉਸ ਨੂੰ ਫਿਰ

ਵਾਲਾਂ ਤੇ ਲਗਾਉਣਾ

WhatsApp Group (Join Now) Join Now

ਤੁਸੀਂ ਸ਼ਾਨ ਕੇ ਵੱਖ ਕਰ ਲੈਣਾ ਹੈ, ਅਤੇ ਉਸ ਤੋਂ ਬਾਅਦ ਫਿਰ ਤੁਸੀਂ ਉਸ ਨੂੰ ਕਿਸੇ ਡੱਬੀ ਦੇ ਵਿੱਚ ਪਾ ਕੇ ਰੱਖ ਲੈਂਦਾ ਹੈ,ਇਸ ਨੁਕਤੇ ਨੂੰ ਇਸਤੇਮਾਲ ਕਰਨਾ ਬਹੁਤ ਜ਼ਿਆਦਾ ਸੌਖਾ ਹੈ ਤੁਸੀਂ ਦੋ ਚਮਚ ਇਸ ਦੇ ਲੈਣੇ ਹਨ। ਅਤੇ ਦੋ ਚਮਚ ਤੁਸੀਂ ਮਹਿੰਦੀ ਦੇ ਲੈਣੇ ਹਨ ਥੋੜੀ ਜਿਹੀ ਤੁਸੀਂ ਇਸ ਦਹੀਂ ਪਾ ਸਕਦੇ ਹੋ ਅਤੇ 1 ਚੱਮਚ ਮਾਸਟਡ ਤੇਲ ਪਾ ਸਕਦੇ ਹੋ,ਉਸ ਤੋਂ ਬਾਅਦ ਤੁਸੀਂ ਇਸ ਪੇਸਟ ਨੂੰ ਬਣਾ ਕੇ ਆਪਣੇ ਵਾਲਾਂ ਤੇ ਲਗਾਉਣਾ ਹੈ ਇਸ ਨਾਲ ਤੁਹਾਡੇ ਵਾਲ ਬਿਲਕੁਲ ਕਾਲੇ ਰਹਿਣਗੇ

ਵਾਲਾਂ ਨੂੰ ਕੋਈ ਵੀ ਨੁਕਸਾਨ ਨਹੀਂ

ਸਾਨੂੰ ਹੋਰ ਕਿਸੇ ਵੀ ਚੀਜ਼ ਦੀ ਜ਼ਰੂਰਤ ਨਹੀਂ ਪਵੇਗੀ,ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾ-ਣ-ਕਾ-ਰੀ ਨੂੰ ਧਿ-ਆ-ਨ ਵਿੱਚ ਰੱਖਦੇ ਹੋਏ ਤੁਸੀਂ ਇਸ ਨੁਕਤੇ ਨੂੰ ਬਹੁਤ ਹੀ ਸੌਖੇ ਤਰੀਕੇ ਨਾਲ ਘਰ ਵਿਚ ਤਿਆਰ ਕਰ ਲੈਣਾ ਹੈ, ਇਸ ਨਾਲ ਤੁਹਾਡੇ ਵਾਲ ਕਾਲੇ ਰਹਿਣਗੇ ਅਤੇ ਇਸ ਨੁਕਤੇ ਨੂੰ ਔਰਤਾਂ ਵੀ ਵਰਤ ਸਕਦੀਆਂ ਹਨ ਅਤੇ ਮਰਦ ਵੀ ਆਪਣੇ ਵਾਲਾਂ ਤੇ ਲਗਾ ਸਕਦੇ ਹਨ ਇਸ ਨੁਕਤੇ ਦਾ ਇਸਤੇਮਾਲ ਕਰਨ ਦੇ ਨਾਲ ਕੋਈ ਵੀ ਆਪਣੇ ਵਾਲਾਂ ਨੂੰ ਇਸ ਦਾ ਕੋਈ ਵੀ ਨੁਕਸਾਨ ਨਹੀਂ ਹੁੰਦਾ ਇਸ ਦੇ ਫਾਇਦੇ ਹੀ ਹੁੰਦੇ ਹਨ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *