ਰਾਤ ਨੂੰ ਭਿਉਂ ਕੇ ਸਵੇਰੇ ਕਿਸ਼ਮਿਸ਼ ਖਾ ਲਵੋ

ਨਾੜਾਂ ਦੀ ਕਮਜ਼ੋਰੀ

ਵੀਡੀਓ ਥੱਲੇ ਜਾ ਕੇ ਦੇਖੋ,ਨਾੜਾਂ ਦੀ ਕਮਜ਼ੋਰੀ ਨਾੜਾਂ ਦੇ ਰੋਗ ਸਿਰ ਤੋਂ ਲੈ ਕੇ ਪੈਰਾਂ ਤੱਕ ਸਰੀਰ ਦੀਆਂ ਸਾਰੀਆਂ ਨਾੜਾ ਖੋਲ ਜਾਣਗੀਆਂ ਬੰਦ ਨਾੜਾਂ ਖੁੱਲ੍ਹ ਜਾਣਗੀਆਂ ਤੁਹਾਡੇ ਸਰੀਰ ਦੇ ਵਿਚ ਖੂਨ ਦਾ ਸਰਕਲ ਸਹੀ ਰਹੇਗਾ ਤੁਹਾਡੇ ਸਰੀਰ ਦੇ ਵਿਚ ਕੋਈ ਵੀ ਸਮੱਸਿਆ ਪੈਦਾ ਨਹੀਂ ਹੋਵੇਗੀ।ਇਸ ਜਾਣਕਾਰੀ ਦੇ ਵਿੱਚ ਕੁਝ ਅਜਿਹੇ ਨੁਕਤੇ ਦੱਸੇ ਜਾਣਗੇ ਜਿਨ੍ਹਾਂ ਦਾ ਇਸਤੇਮਾਲ ਕਰਕੇ ਤੁਸੀਂ ਆਪਣਿਆਂ ਨੂੰ ਖੋਲ੍ਹ ਸਕਦੇ ਹੋ ਤੁਹਾਡ ਸਰੀਰ ਦੀਆਂ ਨਾੜਾਂ ਵਿੱਚ ਖੂਨ ਸਹੀ ਸਰਕਲ ਕਰੇਗਾ

ਭਿੱਜੇ ਹੋਏ ਛੋਲੇ ਖਾਣੇ

ਤੁਹਾਡੇ ਹੱਥ ਪੈਰ ਨਹੀਂ ਸੌਂਦੇ ਤੁਸੀਂ ਇਹ ਸਭ ਤੋਂ ਪਹਿਲਾਂ ਤਾਂ ਹਰ ਰੋਜ ਥੋੜਾ ਥੋੜਾ ਥੋੜਾ ਖਾਇਆ ਕਰੋ।ਅਤੇ ਤੁਸੀਂ ਰਾਤ ਨੂੰ ਕਾਲੇ ਛੋਲੇ ਪਾਣੀ ਵਿੱਚ ਪਾਕੇ ਰੱਖ ਦਿਆ ਕਰੋ ਅਤੇ ਸਵੇਰੇ ਉਠ ਕੇ ਉਹਨਾਂ ਨੂੰ ਚਬਾ ਚਬਾ ਕੇ ਖਾਉ। ਸਵੇਰੇ ਉੱਠ ਕੇ ਤੁਸੀਂ ਪਾਣੀ ਵਿਚ ਭਿੱਜੇ ਹੋਏ ਛੋਲੇ ਖਾਣੇ ਹਨ ਅਤੇ ਥੋੜ੍ਹਾ ਜਿਹਾ ਗੁੜ ਖਾਣਾ।ਅਤੇ ਉਸ ਤੋਂ ਬਾਅਦ ਇੱਕ ਹੋਰ ਨੁੱਕਤਾ ਤੁਸੀਂ ਹਰ ਰੋਜ਼ ਦੋ ਕੇਲੇ ਜਰੂਰ ਖਾਣੇ ਹਨ ਤੁਸੀਂ 12 ਵਜੇ ਤੋਂ ਪਹਿਲਾਂ ਕਦੋਂ ਵੀ ਖਾ ਸਕਦੇ ਹੋ।

ਮਰਦਾਨਾ ਕਮਜ਼ੋਰੀ

WhatsApp Group (Join Now) Join Now

ਤੁਹਾਡੇ ਸਰੀਰ ਦੇ ਵਿੱਚ ਜੇਕਰ ਕੋਈ ਵੀ ਮਰਦਾਨਾ ਕਮਜ਼ੋਰੀ ਆ ਗਈ ਹੈ ਤਾਂ ਤੁਸੀਂ ਇਸ ਸੰਪਰਕ ਨੰਬਰ ਤੇ ਗੱਲ ਕਰਕੇ ਇਸ ਦਵਾਈ ਨੂੰ ਮਾਰ ਸਕਦੇ ਹੋ ਇਹਨਾ ਦਾ ਸੰਪਰਕ ਨੰਬਰ ਹੈ 8180999809 ਇਸ ਦਵਾਈ ਦੇ ਵਿੱਚ ਕਈ ਪ੍ਰਕਾਰ ਦੀਆਂ ਜੜ੍ਹੀ-ਬੂਟੀਆਂ ਪਾ ਕੇ ਇਸ ਨੂੰ ਤਿਆਰ ਕੀਤਾ ਜਾਂਦਾ ਹੈ ਜੋ ਕਿ ਆਯੁਰਵੈਦਿਕ ਹੁੰਦੀਆਂ ਹਨ ਜਿਵੇਂ ਕਿ ਸਫ਼ੈਦ ਮੁਸਲੀ ਕਾਲੀ ਮੁਸਲੀ ਕੌਂਚ ਦੇ ਬੀਜ ਅਸ਼ਵਗੰਧਾ,ਅਤੇ ਹੋਰ ਕਈ ਪ੍ਰਕਾਰ ਦੀਆਂ ਜੜ੍ਹੀ-ਬੂਟੀਆਂ ਪਾ ਕੇ ਇਸ ਨੂੰ ਤਿਆਰ ਕੀਤਾ ਜਾਂਦਾ ਹੈ,

ਸੰਭੋਗ ਕਰਨ ਦਾ ਸਮਾਂ ਘਟ

ਇਸ ਲਈ ਜੇਕਰ ਤੁਹਾਡੇ ਸੰਭੋਗ ਕਰਨ ਦੀ ਵਿੱਚ ਕੋਈ ਸਮੱਸਿਆ ਆਉਂਦੀ ਹੈ ਤੁਹਾਡਾ ਸੰਭੋਗ ਕਰਨ ਦਾ ਸਮਾਂ ਘਟ ਹੈ ਜੇਕਰ ਤੁਹਾਡੇ ਵਿਚ ਤਾਕਤ ਘੱਟ ਜਾਂਦੀ ਹੈ,ਕਮਜ਼ੋਰੀ ਆ ਜਾਂਦੀ ਹੈ ਤਾਂ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰਨਾ ਹੈ ਅਤੇ ਆਪਣੀ ਸਮੱਸਿਆ ਦੱਸੋ ਕਿ ਤੁਸੀ ਸੰਪਰਕ ਨੰਬਰ ਤੇ ਗੱਲ ਕਰਕੇ ਇਹਨਾ ਤੋਂ ਦਵਾਈ ਮੰਗਵਾ ਸਕਦੇ ਹੋ,ਅਤੇ ਇਸ ਤੋਂ ਇਲਾਵਾ ਜੇਕਰ ਤੁਸੀਂ ਆਪਣੇ ਸਰੀਰ ਨੂੰ ਤੰਦਰੁਸਤ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਕਾਲੇ ਛੋਲੇ ਦਾ ਇਸਤੇਮਾਲ ਕਰਦੇ ਰਹੋ ਰਾਤ ਨੂੰ ਪਾਣੀ ਵਿੱਚ ਪਾਕੇ

ਸਰੀਰ ਮਜ਼ਬੂਤ ਹੋ ਜਾਵੇਗਾ

ਰੱਖ ਲਿਆ ਕਰੋ ਅਤੇ ਸਵੇਰੇ ਉਠ ਕੇ ਤੁਸੀ ਉਨਾਂ ਨੂੰ ਚੁਕ-ਚੁਕਾ ਕੇ ਖਾਣਾ ਹੈ ਇਸ ਨਾਲ ਤੁਹਾਡੀ ਬਲੱਡ ਪ੍ਰੈਸ਼ਰ ਦੀ ਸਮੱਸਿਆ ਸ਼ੂਗਰ ਦੀਆਂ ਸਮੱਸਿਆਵਾਂ,ਦੂਰ ਹੋ ਜਾਣਗੇ ਤੁਹਾਡਾ ਸਰੀਰ ਮਜ਼ਬੂਤ ਹੋ ਜਾਵੇਗਾ,ਜੇ ਤੁਸੀਂ ਇੱਕ ਹੋਰ ਨੁੱਕਤਾ ਵਰਤ ਸਕਦੇ ਹੋ ਤੁਸੀਂ ਇਕ ਚਮਚ ਆਂਵਲੇ ਦਾ ਪਾਊਡਰ ਲੈਣਾ ਹੈ ਅਤੇ ਇਕ ਚਮਚ ਧਾਗੇ ਵਾਲੀ ਮਿਸ਼ਰੀ ਦਾ ਪਾਊਡਰ ਲੈਣਾ ਹੈ ਇਨ੍ਹਾਂ ਨੂੰ ਆਪਸ ਦੇ ਵਿੱਚ ਮਿਕਸ ਕਰਕੇ ਇਸ ਦੇ ਵਿੱਚ ਇੱਕ ਚਮਚ ਨਿੰਬੂ ਦਾ ਰਸ ਮਿਲਾ ਦੇਣਾ ਹੈ ਤੁਸੀਂ ਉਸ ਨੂੰ

ਖਜੂਰਾਂ

ਸਵੇਰ ਤੋਂ ਲੈ ਕੇ ਸ਼ਾਮ ਹੀ ਸੇਵਨ ਕਰ ਸਕਦੇ ਹੋ ਤੁਸੀਂ ਇਸ ਨੂੰ ਦੇਣ ਦੇ ਵਿਚ ਇਕ ਵਾਰੀ ਸੇਵਨ ਕਰਨਾ ਹੈ ਅਤੇ ਉਸ ਤੋਂ ਬਾਅਦ ਫਿਰ ਤੋਂ ਸਹੀ ਹਲਕਾ ਗੁਣਗੁਣਾ ਪਾਣੀ ਪੀ ਲੈਂਦਾ ਹੈ।ਜੇ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਇਕ ਗਲਾਸ ਗਰਮ ਕਰ ਲੈਣਾ ਹੈ ਅਤੇ ਉਸ ਤੋਂ ਬਾਅਦ ਤੁਸੀਂ ਖਜੂਰਾਂ ਲੈਣੀਆਂ ਹਨ 5 ਤੋਂ 7 ਤਕ ਜਰੂਰ ਆ ਰਾਤ ਨੂੰ ਦੁੱਧ ਦੇ ਨਾਲ ਖਾਣਾ ਲੈ ਰਹੀਆਂ ਹਨ। ਤੁਸੀਂ ਸੁੱਕੀਆਂ ਖਜੂਰਾ ਨਹੀਂ ਖਾਣੀਆਂ।ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਵਿਚ ਰੱਖਦੇ ਹੋਏ ਤੁਸੀਂ

ਕੈਲਸ਼ੀਅਮ ਦੀ ਕਮੀ


ਇਨ੍ਹਾਂ ਨੁਕਤਿਆਂ ਦੇ ਵਿੱਚ ਕੋਈ ਵੀ ਨੁਕਤਾ ਇਸਤੇਮਾਲ ਕਰਦੇ ਰਹੋਗੇ ਤਾਂ ਤੁਹਾਡਾ ਵੀ ਕੋਈ ਵੀ ਕਮੀ ਨਹੀਂ ਰਹੇਗੀ ਤੁਹਾਡੀਆਂ ਬੰਦ ਨਾੜਾ ਖੁੱਲ੍ਹ ਜਾਣਗੀਆਂ ਨਾੜਾਂ ਦੀ ਬਲੋਕੇਜ ਨਹੀਂ ਹੋਵੇਗੀ ਸਰੀਰ ਦੇ ਵਿੱਚ ਖੂਨ ਦਾ ਸਰਕਲ ਸਹੀ ਰਹੇਗਾ ਤੁਹਾਡੇ ਸਰੀਰ ਦੇ ਵਿੱਚ ਕੋਈ ਵੀ ਸਮੱਸਿਆ ਪੈਦਾ ਨਹੀਂ ਹੋਵੇਗੀ।ਇਨ੍ਹਾਂ ਨੁਕਤਿਆਂ ਦੇ ਨਾਲ ਤੁਹਾਡੇ ਸਰੀਰ ਦੇ ਵਿੱਚ ਹੋਰ ਸਾਰੀਆਂ ਕਮੀਆਂ ਵੀ ਪੂਰੀਆਂ ਹੋ ਜਾਣਗੀਆਂ ਵਟਾਵਣ ਦੀਆਂ ਕਮੀਆਂ ਪੂਰੀਆਂ ਹੋ ਜਾਣਗੀਆਂ ਕੈਲਸ਼ੀਅਮ ਦੀ ਕਮੀ ਪੂਰੀ ਹੋ ਜਾਵੇਗੀ।ਇਸ ਨੁਕਤਿਆਂ ਦੇ ਨਾਲ ਤੁਹਾਡੀਆਂ ਹੱਡੀਆਂ ਵੀ ਮਜ਼ਬੂਤ ਹੋਣਗੀਆਂ ਤੁਹਾਡੀਆਂ ਅੱਖਾਂ ਦੀ ਰੌਸ਼ਨੀ ਵੀ ਤੇਜ ਹੋਵੇਗੀ। ਤੁਹਾਨੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਬਹੁਤ ਫਾਇਦੇ ਹੋਣਗੇ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *