ਸਰਵਾਇਕਲ ਦਾ ਦਰਦ ਮਿੰਟਾਂ ‘ਚ ਹੋਏਗਾ ਗਾਇਬ

ਸਰਵਾਈਕਲ

ਵੀਡੀਓ ਥੱਲੇ ਜਾ ਕੇ ਦੇਖੋ,ਸਰਵਾਈਕਲ ਗਰਦਨ ਦਾ ਦਰਦ ਮਿੰਟ ਚ ਹੋਵੇਗਾ ਗਾਇਬ ਅੱਜ-ਕੱਲ੍ਹ ਲੋਕਾਂ ਦੇ ਗਰਦਨ ਵਿੱਚ ਬਹੁਤ ਦਰਦ ਹੋ ਰਿਹਾ ਹੈ ਅਤੇ ਉਨ੍ਹਾਂ ਦੇ ਮੋਢਿਆਂ ਵਿੱਚ ਦਰਦ ਹੁੰਦਾ ਹੈ ਅਤੇ ਜਿਸ ਨੂੰ ਸਰਵਾਈਕਲ ਵੀ ਕਿਹਾ ਜਾਂਦਾ ਹੈ ਜਦੋਂ ਇਹ ਸਮੱਸਿਆ ਹੁੰਦੀ ਹੈ ਤਾਂ ਬਹੁਤ ਪ੍ਰੇਸ਼ਾਨੀ ਹੁੰਦੀ ਹੈ ਇਸ ਦੀ ਲਗਾਤਾਰ ਦਵਾਈ ਖਾਣੀ ਪੈਂਦੀ ਹੈ, ਜੇਕਰ ਅਸੀ ਕੁਝ ਗੱਲਾਂ ਦਾ ਧਿਆਨ ਰੱਖ ਲਈਏ ਅਤੇ ਹਰ ਰੋਜ਼ ਆਪਣੇ ਸਰੀਰ ਦੇ ਲਈ ਕੋਈ ਸਮਾਂ ਕੱਢ ਲਈਏ ਤਾਂ

ਮੋਬਾਈਲ ਫੋਨ

ਸਾਡੇ ਸਰੀਰ ਵਿਚ ਇਹੋ ਜਿਹੀਆਂ ਸਮੱਸਿਆਵਾਂ ਨਹੀਂ ਪੈਂਦਾ ਹੋਣਗੀਆਂ, ਅੱਜ ਕੱਲ੍ਹ ਲੋਕ ਮੋਬਾਈਲ ਫੋਨ ਦੇਖਦੇ ਰਹਿੰਦੇ ਹਨ ਉਹਨਾਂ ਦੀ ਧੌਣ ਨੀਵੀਂ ਰਹਿੰਦੀ ਹੈ ਜਾਂ ਫਿਰ ਉਹਨਾਂ ਦੇ ਬੈਠਣ ਦਾ ਤਰੀਕਾ ਗਲਤ ਹੁੰਦਾ ਹੈ ਜਿਸ ਕਰਕੇ ਉਨ੍ਹਾਂ ਦੇ ਸਰੀਰ ਵਿਚ ਅਤੇ ਉਹਨਾਂ ਦੇ ਗਰਦਨ ਦੇ ਵਿਚ ਹਮੇਸ਼ਾ ਝੁਕਾਵ ਰਹਿੰਦਾ ਹੈ ਜਿਸ ਕਰਕੇ ਉਨ੍ਹਾਂ ਨੂੰ ਇਹ ਸਮੱਸਿਆ ਪੈਦਾ ਹੁੰਦੀ ਹੈ ਅਤੇ ਲੋਕਾਂ ਦੇ ਖਾਣ-ਪੀਣ ਦੀਆ ਆਦਤਾ ਗਲਤ ਹੋ ਗਈਆਂ ਹਨ ਜਿਸ ਕਰਕੇ

ਕਈ ਪ੍ਰਕਾਰ ਦੀਆਂ ਸਮੱਸਿਆਵਾਂ

WhatsApp Group (Join Now) Join Now

ਉਨ੍ਹਾਂ ਨੂੰ ਸਮੱਸਿਆ ਪੈਦਾ ਹੁੰਦੀ ਹੈ ਅਤੇ ਅੱਜ ਕੱਲ੍ਹ ਲੋਕ ਕਸਰਤ ਵੀ ਨਹੀਂ ਕਰਦੀ ਜਿਸ ਕਰਕੇ ਵੀ ਇਹ ਸਮੱਸਿਆ ਪੈਦਾ ਹੁੰਦੀ। ਜਾਂ ਫਿਰ ਰਾਤ ਨੂੰ ਸੌਣ ਸਮੇਂ ਇੱਕ ਸਾਈਟ ਤੇ ਲਗਾਤਾਰ ਸੌਂ ਜਾ ਰਿਹਾ ਹੈ ਅਤੇ ਜਾਂ ਫਿਰ ਆਪਣੇ ਸਰਾਣਾ ਵੱਡਾ ਹੁੰਦਾ ਹੈ ਜਿਸ ਕਰਕੇ ਵੀ ਸਾਡੀ ਧੌਣ ਦੇ ਉਪਰ ਦਬਾਅ ਪਾਉਂਦਾ ਰਹਿੰਦਾ ਹੈ, ਇਸ ਲਈ ਸਾਡੇ ਸਰੀਰ ਦੇ ਉਪਰ ਕੋਈ ਅਜਿਹੀ ਸਥਾਨ ਹੁੰਦੇ ਹਨ ਜਿਨ੍ਹਾਂ ਨੂੰ ਦਬਾਉਣ ਦੇ ਨਾਲ ਸਾਡੇ ਸਰੀਰ ਦੀਆਂ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਠੀਕ ਹੋ ਜਾਂਦੀਆਂ ਹਨ ਜਿਵੇਂ ਕੇ ਤੁਹਾਡੇ ਗਲੇ ਦੀ ਵਿਚ

ਤੇਲ ਦੇ ਨਾਲ ਮਾਲਸ਼

ਦਰਦ ਹੋ ਰਿਹਾ ਹੈ ਤਾਂ ਤੁਸੀਂ ਆਪਣੇ ਅੰਗੂਠੇ ਨੂੰ ਉੱਪਰ ਵਾਲੇ ਪਾਸੇ ਤੋਂ ਤੇਲ ਦੇ ਨਾਲ ਮਾਲਸ਼ ਕਰਨੀ ਹੈ ਅਤੇ ਅੰਗੂਠੇ ਦੇ ਲਾਸਟ ਵਾਲੇ ਪੋਟੇ ਨੂੰ ਦਬਾਉਂਦੇ ਰਹਿਣਾ ਹੈ ਇਸ ਨਾਲ ਵੀ ਤੁਹਾਡੇ ਗਲੇ ਦਾ ਦਰਦ ਠੀਕ ਹੋ ਜਾਵੇਗਾ। ਅਤੇ ਇਨ੍ਹਾਂ ਸਮੱਸਿਆਵਾਂ ਨੂੰ ਹੋਰ ਵੀ ਜਲਦੀ ਸਹੀ ਕਰਨ ਦੇ ਲਈ ਤੁਸੀਂ ਆਲਿਵ ਆਇਲ ਦਾ ਇਸਤੇਮਾਲ ਕਰ ਸਕਦੇ ਹੋ ਇਸ ਨੂੰ ਹਲਕਾ ਜਿਹਾ ਗਰਮ ਕਰ ਕੇ ਤੁਸੀਂ ਆਪਣੇ ਮੋਢਿਆਂ ਦੀ ਆਪਣੇ ਗਰਦਨ ਦੀ ਮਾਲਸ਼ ਕਰ ਸਕਦੇ ਹੋ ਅਤੇ

ਗਰਦਨ ਨੂੰ ਗਰਮਾਇਸ਼

ਆਪਣੇ ਮੋਢਿਆਂ ਨੂੰ ਗਰਦਨ ਨੂੰ ਗਰਮਾਇਸ਼ ਦੇ ਸਕਦੀ ਹੈ ਜਿਸ ਨਾਲ ਤੁਹਾਡੀ ਇਸ ਨੇ ਬਹੁਤ ਜਲਦੀ ਠੀਕ ਹੋਵੇਗੀ।ਅਤੇ ਜਦੋਂ ਸਾਡੇ ਮੋਢਿਆਂ ਦੇ ਉੱਪਰ ਅਤੇ ਜਦੋਂ ਸਾਨੂੰ ਸਰਵਾਈਕਲ ਦੀ ਸਮੱਸਿਆ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਹੈ ਤਾਂ ਸਾਡੇ ਸਰੀਰ ਵਿਚ ਕੁਝ ਸੰਕੇਤ ਹੁੰਦੇ ਹਨ ਜਿਵੇਂ ਕਿ ਸਾਡੇ ਮੋਡੇ ਭਾਰੇ ਭਾਰੇ ਹੋਣੇ ਸ਼ੁਰੂ ਹੋ ਜਾਂਦੇ ਹਨ ਅਤੇ ਘਬਰਾਹਟ ਜਿਹੀ ਹੁੰਦੀ ਰਹਿੰਦੀ ਹੈ ਅਤੇ ਜਿਹੜੇ ਲੋਕਾਂ ਦਾ ਬੈਠਣ ਵਾਲਾ ਕੰਮ ਹੈ ਉਹਨਾਂ ਨੂੰ ਲਗਾਤਾਰ ਝੁਕ ਕੇ ਨਹੀਂ ਬੈਠਣਾ ਚਾਹੀਦਾ।

ਸਰਵਾਈਕਲ ਤੋਂ ਬਚਣ

ਅਤੇ ਉਹਨਾਂ ਨੂੰ ਆਪਣੇ ਬੈਠਣ ਦੇ ਹਿਸਾਬ ਨਾਲ ਆਪਣੇ ਸਾਹਮਣੇ ਵਾਲਾ ਟੇਬਲ ਉੱਚਾ ਰੱਖਣਾ ਚਾਹੀਦਾ ਹੈ। ਅਤੇ ਸਾਨੂੰ ਸੌਣ ਸਮੇਂ ਵੀ ਜ਼ਿਆਦਾ ਉੱਚਾ ਸਰ੍ਹਾਣਾ ਨਹੀਂ ਵਰਤਣਾ ਚਾਹੀਦਾ ਹੈ। ਅਤੇ ਸਾਨੂੰ ਇੱਕੋ ਹੀ ਪੁਜ਼ੀਸ਼ਨ ਦੇ ਵਿੱਚ ਲਗਾਤਾਰ ਨਹੀਂ ਬੈਠਣਾ ਚਾਹੀਦਾ। ਅਤੇ ਰਾਤ ਨੂੰ ਸੌਂਦੇ ਸਮੇਂ ਵੀ ਸਾਨੂੰ ਇਕ ਹੀ ਪੁਜ਼ੀਸ਼ਨ ਦੇ ਵਿਚ ਨਹੀਂ ਸੌਣਾ ਚਾਹੀਦਾ ਸਾਡੇ ਗਰਦਨ ਦੇ ਉਪਰ ਜਿਸ ਨਾਲ ਤੋਂ ਬਾਅਦ ਆਉਂਦਾ ਰਹਿੰਦਾ ਹੈ।ਸਾਨੂੰ ਹਰ ਰੋਜ਼ ਸਵੇਰੇ ਉੱਠ ਕੇ ਆਪਣੀ ਗਰਦਨ ਅਤੇ ਆਪਣੇ ਮੋਢਿਆਂ ਵਾਲੀ ਕਸਰਤ ਕਰਨੀ ਚਾਹੀਦੀ ਹੈ।ਸਰਵਾਈਕਲ ਤੋਂ ਬਚਣ ਦੇ ਲਈ ਤੁਸੀਂ ਇਹਨਾ ਵਾਲੀ ਕਸਰਤ ਹੁੰਦੀ ਹੈ ਜੋ ਕਿ ਤੁਸੀਂ ਯੂਟਿਊਬ ਦੇ ਉਪਰੋਂ ਦੇਖ ਸਕਦੇ ਹੋ। ਬਹੁਤ ਸੌਖੀ ਕਸਰਤ ਹੁੰਦੀ ਹੈ ਤੁਸੀਂ ਆਪਣੇ ਮੋਢਿਆਂ ਨੂੰ ਸੱਜੇ-ਖੱਬੇ ਹਿਲਾਉਂਦਾ ਹੁੰਦਾ ਹੈ

ਸੰਤੁਲਿਤ ਭੋਜਨ

ਆਪਣੀ ਗਰਦਨ ਨੂੰ ਨੀਚੇ ਲਾਉਣਾ ਹੁੰਦਾ ਹੈ,ਉਤੇ ਥੱਲੇ ਗਰਦਨ ਨੂੰ ਕਰਦੇ ਰਹਿਣਾ ਚਾਹੀਦਾ ਹੈ ਆਪਣੇ ਮੋਢਿਆਂ ਨੂੰ ਹਿਲਾਉਂਦੇ ਰਹੋ ਆਪਣੀਆਂ ਬਾਹਾਂ ਨੂੰ ਹਿਲਾਉਂਦੇ ਰਹੋ ਤੇ ਇਸ ਤਰ੍ਹਾਂ ਦੀਆਂ ਕਸਰਤਾਂ ਤੁਸੀਂ ਸਵੇਰੇ ਸਵੇਰੇ ਕਰਨੀਆਂ ਹਨ,ਆਪਣੇ ਖਾਣ-ਪੀਣ ਵਿਚ ਸੰਤੁਲਿਤ ਭੋਜਨ ਦਾ ਇਸਤੇਮਾਲ ਕਰੋ ਅਤੇ ਠੰਡੇ ਪਾਣੀ ਦਾ ਇਸਤੇਮਾਲ ਨਾ ਕਰੋ। ਅਤੇ ਪਾਣੀ ਬੈਠ ਕੇ ਪੀਣਾ ਚਾਹੀਦਾ ਹੈ ਅਤੇ ਹੌਲੀ-ਹੌਲੀ ਪਾਣੀ ਪੀਣਾ ਚਾਹੀਦਾ ਹੈ।ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਵਿਚ ਰੱਖਦੇ ਹੋਏ ਤੁਸੀਂ ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਹੈ, ਤੁਹਾਡੀਆਂ ਇਹ ਸਮੱਸਿਆਵਾਂ ਬਹੁਤ ਜਲਦੀ ਠੀਕ ਹੋ ਜਾਣਗੀਆਂ,

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *