ਵੀਡੀਓ ਥੱਲੇ ਜਾ ਕੇ ਦੇਖੋ,ਸਵੇਰੇ ਖਾਲੀ ਪੇਟ ਪੀ ਲਓ ਮਰਦੇ ਦਮ ਤਕ ਨਹੀਂ ਆਏਗਾ ਹਾਰਟ ਅਟੈਕ ਮੋਟਾਪਾ ਨਹੀਂ ਹੋਵੇਗਾ ਜੋਡ਼ਾਂ ਦੇ ਦਰਦ ਨਹੀਂ ਹੋਣਗੇ ਕੈਸਟਰੋ ਦੀ ਸਮੱਸਿਆ ਨਹੀਂ ਹੋਵੇਗੀ,ਗੈਸ ਨਹੀਂ ਬਣੇਗਾ ਤੇਜ਼ਾਬ ਨਹੀਂ ਬਣਾਂਗੇ ਖੱਟੇ ਡਕਾਰ ਨਹੀਂ ਆਣ ਗਏ ਪੇਟ ਵਿੱਚ ਅਫਾਰਾ ਨਹੀਂ ਬਣੇਗਾ ਪਾਚਨ ਕਿਰਿਆ ਮਜ਼ਬੂਤ ਹੋ ਜਾਵੇਗੀ ਪੇਟ ਦੇ ਰੋਗ ਨਹੀਂ ਲੱਗਣਗੇ.ਖਾਧਾ ਹੋਇਆ ਖਾਣਾ ਚੰਗੀ ਤਰ੍ਹਾਂ ਹਜ਼ਮ ਹੋ ਜਾਵੇਗਾ ਪੇਟ ਚੰਗੀ ਤਰ੍ਹਾਂ ਸਾਫ ਹੋ ਜਾਵੇਗਾ.
ਤੁਹਾਡਾ ਸਰੀਰ ਇਕਦਮ ਨਿਰੋਗ ਬਣ ਜਾਵੇਗਾ ਤੁਹਾਡੇ ਸਰੀਰ ਦੇ ਨੇੜੇ ਤੇੜੇ ਕਦੇ ਵੀ ਕੋਈ ਵੀ ਬਿਮਾਰੀ ਨਹੀਂ ਲੱਗੇਗੀ ਪੇਟ ਦੇ ਰੋਗਾਂ ਤੋਂ ਲੈ ਕੇ ਇਹ ਤੁਹਾਡੇ ਦਿਲ ਤੱਕ ਦੀ ਬੀਮਾਰੀਆਂ ਨੂੰ ਵੀ ਠੀਕ ਕਰਦਾ ਹੈ ਭਾਵ ਕਿ ਉਹ ਦਾਣੇ ਹਨ ਜ਼ੀਰਾ ਜਿਸ ਦਾ ਸੇਵਨ ਤੁਸੀਂ ਪਾਣੀ ਵਿੱਚ ਉਬਾਲ ਕੇ ਕਰਨਾ ਹੈ ਤਾਂ ਤੁਹਾਨੂੰ ਕੁਝ ਇਸ ਦੇ ਫ਼ਾਇਦਿਆਂ ਬਾਰੇ ਦਸਦੇ ਅਤੇ ਅਖੀਰ ਵਿੱਚ ਦੱਸਾਂਗੇ ਕਿ ਤੁਸੀਂ ਇਸ ਨੁਸਖ਼ੇ ਨੂੰ ਤਿਆਰ ਕਿਸ ਤਰ੍ਹਾਂ ਕਰਨਾ ਹੈ
ਤਾਂ ਸਭ ਤੋਂ ਪਹਿਲਾਂ ਕੁਝ ਇਸ ਦੇ ਫਾਇਦਿਆਂ ਬਾਰੇ ਜਾਣਦੇ ਹਾਂ ਇਸ ਲਈ ਤੁਹਾਡਾ ਮੋਟਾਪਾ ਖ਼ਤਮ ਹੋ ਜਾਵੇਗਾ ਸ਼ੂਗਰ ਦੀ ਸਮੱਸਿਆ ਠੀਕ ਹੋ ਜਾਵੇਗੀ.ਦਿਲ ਦੇ ਰੋਗ ਨਹੀਂ ਲੱਗਣਗੇ ਹਾਰਟ ਅਟੈਕ ਨਹੀਂ ਆਵੇਗਾ ਦਿਲ ਵਿਚ ਬਲਾਕੇਜ ਨਹੀਂ ਹੋਵੇਗੀ ਜੋੜਾਂ ਦੇ ਦਰਦ ਨਹੀਂ ਹੋਣਗੇ ਹੁਣ ਗੱਲ ਕਰਦਿਆਂ ਇਸ ਨੁਕਤੇ ਨੂੰ ਕਿਸ ਪ੍ਰਕਾਰ ਤਿਆਰ ਕੀਤਾ ਜਾਵੇ ਸਭ ਤੋਂ ਪਹਿਲਾਂ ਤੁਸੀਂ ਇਕ ਗਿਲਾਸ ਪਾਣੀ ਵਿਚ ਇਹ ਨੁਸਖਾ ਤੁਹਾਡੇ ਲਈ ਕਿਸੇ ਵਰਦਾਨ ਤੋਂ ਘੱਟ ਲਈ ਹੁਣ ਤੁਹਾਨੂੰ ਦੱਸਦੇ ਹਾਂ
ਪਰ ਰਾਤ ਨੂੰ ਸੌਣ ਤੋਂ ਪਹਿਲਾਂ ਇਕ ਗਿਲਾਸ ਪਾਣੀ ਵਿਚ ਇਕ ਚਮਚ ਜੀਰਾ ਪਾ ਕੇ ਭਿਓਂ ਕੇ ਰੱਖ ਦਿੱਤਾ ਹੈ ਅਤੇ ਬਾਅਦ ਵਿੱਚ ਸਵੇਰੇ ਉੱਠ ਕੇ ਇਸ ਪਾਣੀ ਨੂੰ ਉਬਲਣ ਲਈ ਰੱਖ ਦਿਨ ਹੈ ਇਸ ਪਾਣੀ ਨੂੰ ਤੁਸੀਂ ਉਦੋਂ ਤੱਕ ਉਬਾਲ ਲੈਣਾ ਹੈ.ਜਦੋਂ ਤੱਕ ਕਿ ਪਾਣੀ ਅੱਧਾ ਨਾ ਰਹਿ ਜਾਵੇ ਤਾਂ ਤੁਸੀਂ ਅਤੇ ਉਸ ਤੋਂ ਬਾਅਦ ਤੁਸੀਂ ਇਸ ਨੂੰ ਗੈਸ ਚੁੱਲ੍ਹੇ ਤੋਂ ਉਤਾਰ ਕੇ ਗਿਲਾਸ ਵਿੱਚ ਪਾ ਕੇ ਰੱਖ ਲੈਣਾ ਹੈ ਅਤੇ ਉਸ ਤੋਂ ਬਾਅਦ ਤੁਸੀਂ ਇਸ ਵਿੱਚ ਇੱਕ ਚਮਚ ਸ਼ਹਿਦ ਮਿਲਾ
ਦੇਣਾ ਇਕ ਚਮਚ ਤੁਸੀਂ ਸੇਬ ਦਾ ਸਿਰਕਾ ਮਿਲਾ ਦੇਣਾ ਹੈ ਅਤੇ ਉਸ ਤੋਂ ਬਾਅਦ ਜਦੋਂ ਇਹ ਹਲਕਾ ਗੁਣਗੁਣਾ ਜਿਹਾ ਰਹਿ ਜਾਵੇ. ਤੁਸੀਂ ਇਸ ਦਾ ਇ-ਸ-ਤੇ-ਮਾ-ਲ ਸਵੇਰੇ ਖਾਲੀ ਪੇਟ ਕਰ ਲੈਣਾ ਹੈਂ.ਤੁਹਾਡੀਆਂ ਉੱਪਰ ਦੱਸਿਆ ਦੀਆਂ ਸਾਰੀਆਂ ਸ-ਮੱ-ਸਿ-ਆ-ਵਾਂ ਬਿਲਕੁਲ ਠੀਕ ਹੋ ਜਾਣਗੀਆਂ.ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾ-ਣ-ਕਾ-ਰੀ ਨੂੰ ਧਿ-ਆ-ਨ ਵਿੱਚ ਰੱਖਦੇ ਹੋਏ ਜੇਕਰ ਤੁਸੀਂ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਦੇ ਰਹਿੰਦੇ ਹੋ ਤੁਹਾਡੇ ਰੋਗ ਨੇੜੇ ਤੇੜੇ ਵੀ ਨਹੀਂ ਆਉਣਗੇ ਤੁਹਾਡਾ ਸਰੀਰ ਹਮੇਸ਼ਾ ਤੰ-ਦ-ਰੁ-ਸ-ਤ ਰਹੇਗਾ ਰੋ-ਗਾਂ ਤੋਂ ਮੁ-ਕ-ਤ ਰਹੇਗਾ ਤੁਹਾਨੂੰ ਡਾਕਟਰ ਜਾਣ ਦੀ ਜ਼ਰੂਰਤ ਨਹੀਂ ਪਵੇਗੀ .
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ