ਇਹ 10 ਖ਼ਤਰਨਾਕ ਰੋਗ ਜੜ ਤੋਂ ਖਤਮ ਹੋ ਜਾਣਗੇ-ਇਸ ਚੀਜ ਨੂੰ ਜੇਕਰ ਰੋਜ ਖਾਣਾ ਸ਼ੁਰੂ ਕਰਦੇ ਹੋ

00909 e1694751986402
WhatsApp Group (Join Now) Join Now

ਦਿਲ ਦੀ ਧੜਕਣ

ਵੀਡੀਓ ਥੱਲੇ ਜਾ ਕੇ ਦੇਖੋ,ਇਸ ਚੀਜ਼ ਨੂੰ ਜੇਕਰ ਤੁਸੀਂ ਇਸ ਤਰੀਕੇ ਦੇ ਨਾਲ ਰੋਜ਼ ਖਾਣਾ ਸ਼ੁਰੂ ਕਰ ਦਿੰਦੇ ਹੋ ਤਾਂ ਇਸ ਦੇ ਨਾਲ ਤੁਹਾਡੀਆਂ ਦੱਸ ਖਤਰਨਾਕ ਰੋਗਾਂ ਤੋਂ ਛੁਟਕਾਰਾ ਮਿਲੇ ਜੇਕਰ ਜਿਨ੍ਹਾਂ ਦੇ ਦਿਲ ਦੀ ਧੜਕਣ ਬਹੁਤ ਜ਼ਿਆਦਾ ਵਧ ਜਾਂਦੀ ਹੈ ਅਤੇ ਘਬਰਾਹਟ ਹੋਣੀ ਸ਼ੁਰੂ ਹੋ ਜਾਂਦੀ ਹੈ ਟੈਨਸ਼ਨ ਹੋ ਜਾਂਦੀ ਹੈ .ਤੁਸੀਂ ਸਿਰਫ ਤਰਬੂਜ਼ ਦੇ ਬੀਜ ਦੇ ਨਾਲ ਇਹ ਸਾਰੀਆਂ ਸਮੱਸਿਆ ਠੀਕ ਕਰ ਸਕਦੇ ਹੋ ਸਭ ਤੋਂ ਪਹਿਲਾਂ ਤੁਸੀਂ ਸੌ ਗ੍ਰਾਮ

ਗਾਂ ਦੇ ਦੁੱਧ

ਤਰਬੂਜ਼ ਦੇ ਬੀਜ ਲੈਣੇ ਹਨ,ਦਸ ਗ੍ਰਾਮ ਸਫੈਦ ਮਿਰਚ ਫਿਰ ਤੁਸੀਂ ਇਨ੍ਹਾਂ ਦੋਨਾਂ ਚੀਜਾਂ ਨੂੰ ਕਿਸੇ ਚੀਜ਼ ਦੀ ਗਾਰੰਟਰ ਦੀ ਮੱਦਦ ਨਾਲ ਇਸ ਦਾ ਪਾਊਡਰ ਤਿਆਰ ਕਰ ਲੈਣਾ ਹੈ. ਜਦੋਂ ਇਸ ਦਾ ਪਾਊਡਰ ਤਿਆਰ ਹੋ ਜਾਵੇ ਤਾਂ ਤੁਸੀਂ ਸਵੇਰੇ ਅਤੇ ਰਾਤ ਨੂੰ ਇੱਕ ਇੱਕ ਚਮਚ ਗਾਂ ਦੇ ਦੁੱਧ ਦੇ ਨਾਲ ਸੇਵਨ ਕਰਨਾ ਹੈ.ਤੁਸੀਂ ਇਸ ਦਾ ਸੇਵਨ ਖਾਣਾ ਖਾਣ ਤੋਂ ਪਹਿਲਾਂ ਵੀ ਕਰ ਸਕਦੇ ਹੋ ਅਤੇ ਖਾਣਾ ਖਾਣ ਤੋਂ ਬਾਅਦ ਵੀ ਇਸ ਦਾ ਸੇਵਨ ਕਰ ਸਕਦੇ ਹੋ ਇਸ ਦਾ ਸੇਵਨ ਕਰਨ ਦੇ ਨਾਲ

ਦਿਲ ਦੀ ਧੜਕਣ ਕੰਟਰੋਲ

ਤੁਹਾਡੇ ਦਿਲ ਦੀ ਧੜਕਣ ਕੰਟਰੋਲ ਵਿਚ ਰਹੇਗੀ ਅਤੇ ਤੁਹਾਨੂੰ ਕਦੇ ਵੀ ਘਬਰਾਹਟ ਮਹਿਸੂਸ ਨਹੀਂ ਹੋਵੇਗੀ ਅਤੇ ਅਤੇ ਹੋਰ ਕਈ ਤਰ੍ਹਾਂ ਦੀਆਂ ਸਮੱਸਿਆ ਤੋਂ ਵੀ ਤੁਹਾਨੂੰ ਛੁਟਕਾਰਾ ਮਿਲ ਜਾਵੇਗਾ.ਜਿਨ੍ਹਾਂ ਨੂੰ ਪਿਸ਼ਾਬ ਵਿੱਚ ਜਲਨ ਆਉਂਦੀ ਹੈ ਅਤੇ ਪਿਸ਼ਾਬ ਖੁੱਲ੍ਹ ਕੇ ਨਹੀਂ ਆਉਂਦਾ ਪਿਸ਼ਾਬ ਰੁਕ ਕੇ ਆਉਂਦਾ ਹੈ ਉਨ੍ਹਾਂ ਲਈ ਵੀ ਇਹ ਨੁਸਖਾ ਬਹੁਤ ਹੀ ਜ਼ਬਰਦਸਤ ਹੈ ਸੌ ਗ੍ਰਾਮ ਤੁਸੀਂ ਤਰਬੂਜ਼ ਦੇ ਬੀਜ ਲੈਣੇ ਹਨ ਅਤੇ ਸੌ ਗਰਾਮ ਦੇਸੀ ਖੰਡ ਫੇਰ ਤੁਸੀਂ ਤਰਬੂਜ਼ ਦੇ ਬੀਜਾਂ ਨੂੰ

ਪਿਸ਼ਾਬ ਵਾਲੀ ਸਮੱਸਿਆ

ਚੰਗੀ ਤਰ੍ਹਾਂ ਪੀਸ ਲੈਣਾ ਹੈ ਇਸ ਦਾ ਪਾਊਡਰ ਤਿਆਰ ਕਰ ਲੈਣਾ ਹੈ ਫਿਰ ਤੁਸੀਂ ਖੰਡ ਨੂੰ ਵੀ ਚੰਗੀ ਤਰ੍ਹਾਂ ਬਰੀਕ ਪੀਸ ਇਸ ਦਾ ਪਾ-ਊ-ਡ-ਰ ਤਿਆਰ ਕਰ ਲੈਣਾ ਹੈ ਦੋਨਾਂ ਚੀਜਾਂ ਨੂੰ ਫਿਰ ਆਪਸ ਵਿੱਚ ਮਿਲਾ ਕੇ ਇੱਕ ਇੱਕ ਚਮਚ ਰਾਤ ਅਤੇ ਇਕ ਦਿਨ ਵੇਲੇ ਤੁਸੀਂ ਇਸ ਦਾ ਸੇ-ਵ-ਨ ਕਰਨਾ ਹੈ ਇਸ ਦਾ ਸੇ-ਵ-ਨ ਕਰਨ ਦੇ ਨਾਲ ਤੁਹਾਨੂੰ ਪਿਸ਼ਾਬ ਵਾਲੀ ਸਮੱਸਿਆ ਤੋਂ ਵੀ ਛੁਟਕਾਰਾ ਮਿਲ ਜਾਵੇਗਾ

ਜਿਨ੍ਹਾਂ ਨੂੰ ਪਿਸ਼ਾਬ ਰੁਕ ਕੇ ਆਉਂਦਾ ਹੈ ਤੇ ਜਾਂ ਫਿਰ ਜਲਣ ਆਉਂਦੀ ਹੈ ਤਾਂ ਉਹ ਵੀ ਸਮੱਸਿਆ ਠੀਕ ਹੋ ਜਾਵੇਗੀ ਉੱਪਰ ਦੱਸੇ ਹੋਏ ਦੇਸੀ ਨੁਸਖੇ ਨੂੰ ਤੁਸੀਂ ਘਰ ਵਿੱਚ ਬੈਠ ਕੇ ਤਰਬੂਜ਼ ਦੇ ਬੀਜਾਂ ਦੇ ਨਾਲ ਆਪਣੇ ਸਰੀਰ ਦੇ ਕਈ ਤਰ੍ਹਾਂ ਦੇ ਰੋਗਾਂ ਨੂੰ ਸਮੱਸਿਆ ਨੂੰ ਠੀਕ ਕਰ ਸਕਦੇ ਹੋ ਤੇ ਆਪਣੀਆਂ ਸਾਰੀਆਂ ਹੀ ਪਰੇਸ਼ਾਨੀਆਂ ਤੋਂ ਛੁਟਕਾਰਾ ਪਾ ਸਕਦੇ ਹੋ .

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *