ਸਿਰ ਚੋਂ ਜੂੰਆਂ ਭਜਾਉਣ ਦਾ 100% ਨੁਸਖਾ

ਵੀਡੀਓ ਥੱਲੇ ਜਾ ਕੇ ਦੇਖੋ,ਇਸ ਨੁਸਖੇ ਨੂੰ ਤਿਆਰ ਕਰਨ ਲਈ ਆਪਾਂ ਸੱਭ ਤੋਂ ਪਹਿਲਾਂ ਨਿੰਮ ਦੀ ਪੱਤੀਆ ਲੈਣੀਆ ਆ ਜੂੰ-ਆਂ ਦੀਆਂ ਸਭ ਤੋਂ ਵੱਡੇ ਦੁ-ਸ਼-ਮ-ਣਾਂ ਵਿਚੋਂ ਇਕ ਆ ਨਿੰਮ ਦੀਆਂ ਪੱਤੀਆਂ ਇਸ ਨੂੰ ਲਗਾਉਣ ਨਾਲ ਵਾਲਾਂ ਤੇ ਜੂੰ-ਆ ਦੀ ਪ-ਕ-ੜ ਢਿੱਲੀ ਪੈ ਜਾਂਦੀ ਹੈ ਜਿਸ ਨਾਲ ਜੂੰ-ਆਂ ਆਸਾਨੀ ਨਾਲ ਨਿਕਲ ਕੇ ਬਾਹਰ ਆ ਜਾਂਦੀਆਂ ਹਨ ਤੁਸੀਂ ਜਦੋਂ ਵੀ ਆਪਣਾ ਸਿਰ ਧੋਣਾ ਹੈ ਤਾਂ ਤੁਸੀਂ ਸਿਰ ਧੋਣ ਤੋਂ ਪਹਿਲਾਂ ਨਿੰਮ ਦੀਆਂ ਪੱਤੀਆਂ ਦਾ ਇ-ਸ-ਤੇ-ਮਾ-ਲ ਕਰਨਾ ਹੈ।

ਤੁਸੀਂ ਸਭ ਤੋਂ ਪਹਿਲਾਂ ਇਕ ਪ-ਲੇ-ਟ ਦੇ ਬਰਾਬਰ ਨਿੰਮ ਦੇ ਪੱਤਿਆਂ ਨੂੰ ਲੈ ਲਵੋ ਤੇ ਫਿਰ ਤੁਸੀਂ ਇਸ ਵਿਚ ਹਲਕਾ ਜਿਹਾ ਪਾਣੀ ਮਿਲਾ ਕੇ ਇਸ ਨੂੰ ਗ੍ਰੈਂ-ਡ ਕਰ ਕੇ ਇਸ ਦਾ ਪੇ-ਸ-ਟ ਬਣਾ ਲਓ ਤੇ ਫਿਰ ਤੁਸੀਂ ਇਸ ਪੇਸਟ ਨੂੰ ਚੱਮਚ ਨਾਲ ਆਪਣੇ ਵਾਲਾਂ ਦੀਆਂ ਜੜ੍ਹਾਂ ਤੇ ਲਗਾ ਲਵੋ ਤੇ ਇਸ ਨੂੰ ਲਗਾਉਣ ਤੋਂ ਬਾਅਦ ਦੋ ਤੋਂ ਤਿੰਨ ਘੰਟੇ ਤੱਕ ਇਸ ਨੂੰ ਆਪਣੇ ਵਾਲਾਂ ਤੇ ਲੱਗੇ ਰਹਿਣ ਦਵੋ ਤੇ ਉਸ ਤੋਂ ਬਾਅਦ ਤੁਸੀਂ ਕੋਈ ਵੀ ਸੈਂਪੂ ਲੈ ਕੇ ਆਪਣੇ ਵਾਲਾਂ ਨੂੰ ਧੋ ਲਵੋ ਤੇ ਵਾਲਾਂ ਨੂੰ ਧੋਂਦੇ ਹੋਏ ਤੁਸੀਂ ਕੋਈ ਵੀ ਬਰੀਕ ਕੰਗੀ ਲੈਣੀ ਹੈ

ਤੇ ਉਸ ਨੂੰ ਆਪਣੇ ਵਾਲਾਂ ਤੇ ਮਾ-ਰ ਕੇ ਜੂੰ-ਆਂ ਨੂੰ ਆਪਣੇ ਵਾਲਾਂ ਤੋਂ ਕੱਢ ਲੈਣਾ ਹੈ ਉਸ ਸਮੇਂ ਵਾਲਾ ਤੇ ਜੂੰ-ਆਂ ਦੀ ਪ-ਕ-ੜ ਢਿੱਲੀ ਹੋ ਜਾਵੇਗੀ ਤੇ ਜੂੰਆਂ ਆਸਾਨੀ ਨਾਲ ਨਿਕਲ ਜਾਣਗੀਆਂ।ਦੂਸਰੇ ਉਪਾਏ ਲਈ ਤੁਸੀਂ ਲੈਣਾ ਹੈ ਕਪੂਰ,ਤੁਸੀਂ ਚਾਰ ਗੋ-ਲੀ-ਆਂ ਕਪੂਰ ਦੀਆਂ ਲੈ ਕੇ ਉਨ੍ਹਾਂ ਨੂੰ ਬਰੀਕ ਪੀਸ ਲਵੋ ਕਪੂਰ ਨਾਲ ਜੂੰ-ਆਂ ਬਹੁਤ ਆ-ਸਾ-ਨੀ ਨਾਲ ਨਿਕਲ ਜਾਂਦੀਆਂ ਹਨ ਤੇ ਕ-ਪੂ-ਰ ਨੂੰ ਚੰਗੀ ਤਰ੍ਹਾਂ ਪੀ-ਸ-ਣ ਤੋਂ ਬਾਅਦ ਤੁਸੀਂ ਇਸ ਵਿੱਚ 1 ਚਮਚ ਨਾਰੀਅਲ ਦਾ ਤੇਲ ਮਿਲਾ ਲਵੋ ਨਾਰੀਅਲ ਤੇਲ ਦੀ ਜਗਾ ਜੇ ਤੁਹਾਡੇ ਘਰ ਵਿਚ ਕੋਈ ਹੋਰ ਤੇਲ ਹੈ ਤਾਂ ਤੁਸੀਂ ਉਸ ਨੂੰ ਵੀ ਮਿਲਾ ਸਕਦੇ ਹੋ ਤੇ

ਫਿਰ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵੋ ਤੇ ਫਿਰ ਆਪਣੇ ਵਾਲਾਂ ਤੇ ਲਗਾ ਲਵੋ ਤੇ ਤੁਸੀਂ ਇਸ ਨੂੰ ਆਪਣੇ ਵਾਲਾਂ ਦੀਆਂ ਜੜ੍ਹਾਂ ਤੇ ਇਕ ਘੰਟੇ ਲਈ ਲਗਾ ਕੇ ਰੱਖਣਾ ਹੈ ਤੇ ਫਿਰ ਦੇਖਿਓ ਤੁਸੀਂ ਵਾਲਾਂ ਤੇ ਸ਼ੈਂਪੂ ਕਰਨ ਤੋਂ ਬਾਅਦ ਤੁਹਾਡੇ ਸਿਰ ਵਿੱਚੋਂ ਜੂੰਆਂ ਬਹੁਤ ਆਸਾਨੀ ਨਾਲ ਨਿਕਲ ਜਾਣ ਗੀਆਂ ਤੇ ਵਾਲਾਂ ਤੇ ਸ਼ੈਪੂ ਕਰਨ ਤੋਂ ਬਾਅਦ ਤੁਸੀਂ ਬਰੀਕ ਕੰ-ਘੀ ਦਾ ਇ-ਸ-ਤੇ-ਮਾ-ਲ ਕਰਨਾ ਹੈ ਜਿਸ ਨਾਲ ਜੂੰ-ਆਂ ਆ-ਸਾ-ਨੀ ਨਾਲ ਨਿਕਲ ਜਾਣਗੀਆਂ। ਤੀਸਰੇ ਉਪਾਅ ਦਾ ਪ੍ਰ-ਯੋ-ਗ ਤੁਸੀਂ 30 ਮਿੰਟ ਤੱਕ ਆਪਣੇ ਵਾਲਾਂ ਤੇ ਕਰਨਾ ਹੈ

ਇਸ ਲਈ ਤੁਸੀਂ ਇੱਕ ਲਾਲ ਰੰਗ ਦਾ ਪਿ-ਆ-ਜ ਲੈਣਾ ਹੈ ਤੇ ਉਸ ਨੂੰ ਛਿੱ-ਲ ਕੇ ਉਸ ਦਾ ਰਸ ਕੱਢ ਲੈਣਾ ਹੈ ਇਸ ਜੂਸ ਨੂੰ ਤੁਸੀਂ ਆਪਣੇ ਵਾਲਾਂ ਦੀਆਂ ਜੜ੍ਹਾਂ 30 ਮਿੰਟ ਤੱਕ ਲਗਾਉਣਾ ਹੈ ਤੇ ਇਸ ਨੂੰ ਲਗਾਉਣ ਤੋਂ ਬਾਅਦ ਤੁਸੀ ਬਰੀਕ ਕੰ-ਘੀ ਦਾ ਇ-ਸ-ਤ-ਮਾ-ਲ ਕਰਨਾ ਹੈ ਉਸ ਨਾਲ ਜੂੰ-ਆਂ ਆਸਾਨੀ ਨਾਲ ਬਾਹਰ ਨਿਕਲ ਜਾਣਗੀਆਂ ਤੇ ਜੇ ਤੁਹਾਨੂੰ ਪਿਆਜ ਦੀ ਸ-ਮੈੱ-ਲ ਵਧਿਆ

ਨਹੀਂ ਲੱਗਦੀ ਤਾਂ ਤੁਸੀਂ ਇਸ ਤੋਂ ਬਾਅਦ ਸ਼ੈਂ-ਪੂ ਨਾਲ ਆਪਣੇ ਵਾਲਾਂ ਨੂੰ ਧੋ ਲਵੋ ਇਨ੍ਹਾਂ ਤਿੰਨਾਂ ਵਿਚੋਂ ਤੁਸੀਂ ਕਿਸੇ ਇੱਕ ਉਪਾਏ ਦਾ ਇ-ਸ-ਤੇ-ਮਾ-ਲ ਕਰਨਾ ਹੈ ਫਿਰ ਦੇਖਣਾ ਤੁਹਾਡੇ ਸਿਰ ਵਿੱਚੋਂ ਜੂੰਆਂ ਕਿੰਨੀ ਜਲਦੀ ਖ਼-ਤ-ਮ ਹੋ ਜਾਣਗੀਆਂ ਇਹ ਉ-ਪਾ-ਅ ਬਹੁਤ ਆਸਾਨ ਹੈ ਤੇ ਇਸਦੇ ਪਹਿਲੀ ਵਾਰ ਇ-ਸ-ਤੇ-ਮਾ-ਲ ਕਰਨ ਨਾਲ ਹੀ ਤੁਹਾਡੇ ਸਿਰ ਵਿੱਚੋਂ ਜੂੰਆ ਖ-ਤ-ਮ ਹੋ ਜਾਣਗੀਆਂ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published.