ਖਾਂਸੀ ਤੋਂ ਛੁਟਕਾਰਾ ਪਾਉਣ ਦਾ 100% ਪੱਕਾ ਨੁਸਖਾ

ਵੀਡੀਓ ਥੱਲੇ ਜਾ ਕੇ ਦੇਖੋ,ਖਾਂਸੀ ਜ਼ੁਕਾਮ ਬੁਖਾਰ ਛਾਤੀ ਅਤੇ ਗਲੇ ਦੀਆਂ ਸ-ਮੱ-ਸਿ-ਆ-ਵਾਂ ਤੋਂ ਛੁ-ਟ-ਕਾ-ਰਾ ਪਾਉਣ ਲਈ ਤੁਸੀਂ ਸਾਡੇ ਇਸ ਨੁਕਤੇ ਨੂੰ ਨੂੰ ਇ-ਸ-ਤੇ-ਮਾ-ਲ ਕਰਕੇ ਇਨ੍ਹਾਂ ਸ-ਮੱ-ਸਿ-ਆ-ਵਾਂ ਤੋਂ ਛੁ-ਟ-ਕਾ-ਰਾ ਪਾ ਸਕਦੇ ਹੋ ਤੇ ਹੁਣ ਗੱਲ ਕਰਦੇ ਹਾਂ ਇਸ ਨੁ-ਕ-ਤੇ ਨੂੰ ਕਿਸ ਤਰ੍ਹਾਂ ਤਿਆਰ ਕੀਤਾ ਜਾਵੇ ਇਸ ਨੁ-ਕ-ਤੇ ਨੂੰ ਤਿਆਰ ਕਰ ਲਓ ਅਤੇ ਸਭ ਤੋਂ ਪਹਿਲਾਂ ਕਾਲੀ ਮਿਰਚ ਦੇ ਵੀ ਦਾਣੇ ਲੈਣੇ ਹਨ ਇਸ ਦੇ ਨਾਲ ਹੀ 8 ਲੌਂਗ ਲੈਣੇ ਹਨ ਅਤੇ ਇਨ੍ਹਾਂ ਦੋਨਾਂ ਚੀਜ਼ਾਂ ਨੂੰ ਹਲਕੀ ਅੱਗ ਤੇ ਗਰਮ ਲੈਣਾ ਹੈ ਅਤੇ ਫਿਰ ਇਨ੍ਹਾਂ ਦੋਨਾਂ ਚੀਜ਼ਾਂ ਨੂੰ ਬਰੀਕ ਪੀਸ ਲਓ ਅਤੇ

ਉਸ ਤੋਂ ਬਾਅਦ ਇਕ ਤੋਂ ਦੋ ਇੰਚ ਅਦਰਕ ਦੇ ਟੁ-ਕ-ੜਿ-ਆਂ ਨੂੰ ਕੱ-ਦੂ-ਕ-ਸ ਕਰ ਲੈਣਾ ਹੈ ਅਤੇ ਫਿਰ ਇਸ ਕੱ-ਦੂ-ਕ-ਸ ਕੀਤੀ ਹੋਈ ਹੈ ਅਦਰਕ ਨੂੰ ਕਿਸੇ ਕੱਪੜੇ ਵਿੱਚ ਪਾ ਕੇ ਇਸ ਦਾ ਰਸ ਕਿਸੇ ਕੋਲੀ ਵਿੱਚ ਕੱਢ ਲੈਣਾ ਹੈ ਹੁਣ ਤੁਸੀਂ ਦੋ ਚਮਚ ਸ਼ਹਿਦ ਦੇ ਵਿੱਚ ਇਸ ਅਦਰਕ ਦੇ ਰਸ ਨੂੰ ਪਾ ਦੇਣਾ ਹੈ ਤੇਰੇ ਇਸ ਸ਼ਹਿਦ ਅਤੇ ਅਦਰਕ ਦੇ ਰਸ ਇੱਕ ਚੁਟਕੀ ਸੇਂਧਾ ਨਮਕ ਪਾ ਲੈਣਾ ਹੈ ਫਿਰ ਇਸ ਵਿਚ ਇਕ ਚੁਟਕੀ ਹਲਦੀ ਪਾ ਦੇਨੀ ਹੈ ਫਿਰ ਚਾਰ ਚੁੱਟਕੀ ਅਦਰਕ ਅਤੇ ਕਾਲੀ ਮਿਰਚ ਦਾ ਚੂ-ਰ-ਨ ਪਾ ਦੇਣਾ ਹੈ ਅਤੇ ਚੀਜ਼ਾਂ ਨੂੰ ਸ਼ਹਿਦ ਵਿਚ ਪਾਕੇ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਅਤੇ ਤੁਸੀਂ ਇਸ ਦਾ ਸੇਵਨ ਸਵੇਰ ਸਮੇਂ ਕਰਨਾ ਅਤੇ ਇਸ ਦੇ ਸੇਵਨ ਕਰਨ ਤੋਂ ਬਾਅਦ ਅੱਧੇ ਘੰਟੇ ਤੋਂ ਬਾਅਦ ਤੁਸੀਂ ਕੁਝ ਵੀ ਚਾਹ ਪਾਣੀ ਜਾਂ ਨਾਸ਼ਤਾ ਕਰ ਸਕਦੇ ਹੋ ਅਤੇ ਜਾਂ ਫਿਰ ਇਸ ਦਾ ਸੇਵਨ ਰਾਤ ਨੂੰ ਸੌਣ ਤੋਂ ਪਹਿਲਾਂ ਕਰਨਾ ਹੈ ਇਸ ਦੇ ਸੇਵਨ ਕਰਨ ਤੋਂ ਬਾਅਦ ਤੁਸੀਂ ਕੁਝ ਵੀ ਨਹੀਂ ਸੇਵਨ ਕਰਨਾ ਅਤੇ ਇਸ ਤਿਆਰ ਸਮੱਗਰੀ ਨੂੰ ਚੌਥਾ ਹਿੱਸਾ ਕਰਕੇ ਤੁਸੀਂ ਛੋਟੇ ਬੱਚੇ ਨੂੰ ਦੇ ਸਕਦੇ ਹੋ ਅਤੇ ਵੱਡਿਆਂ ਲਈ ਇਨ੍ਹਾਂ ਹੀ ਸੇਵਨ ਕਰਨਾ ਹੈ ਇਸ ਦੇ ਸੇਵਨ ਕਰਨ ਨਾਲ ਅੱਜ ਕੱਲ ਚੱਲ ਪਏ ਕੋ-ਰੋ-ਨਾ-ਵਾ-ਇ-ਰ-ਸ ਤੋਂ ਵੀ ਬ-ਚਾ-ਅ ਹੋਵੇਗਾ ਅਤੇ ਤੁਹਾਡਾ ਅੱਜ ਖਾਂਸੀ ਜ਼ੁਕਾਮ ਬੁ-ਖਾ-ਰ ਗਲੇ ਦਾ ਇ-ਨ-ਫੈ-ਕ-ਸ਼-ਨ ਵੀ ਠੀਕ ਰਹੇਗਾ

ਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾਣਕਾਰੀ ਨੂੰ ਧਿਆਨ ਵਿਚ ਰੱਖਦੇ ਹੋਏ ਤੁਸੀਂ ਇਸ ਨੁਕਤੇ ਨੂੰ ਤਿਆਰ ਕਰਦਾ ਹੈ ਅਤੇ ਇਸ ਦਾ ਸੇਵਨ ਕਰਨਾ ਹੈ ਇਸ ਦੇ ਸੇਵਨ ਕਰਨ ਨਾਲ ਉਪਰ ਦੱਸੀਆਂ ਸਾਰੀਆਂ ਸ-ਮੱ-ਸਿ-ਆ-ਵਾਂ ਹੋ ਜਾਣਗੀਆਂ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published.